Nojoto: Largest Storytelling Platform

New satnam khattra height Quotes, Status, Photo, Video

Find the Latest Status about satnam khattra height from top creators only on Nojoto App. Also find trending photos & videos about, satnam khattra height.

    LatestPopularVideo

Harinderjit vlogs

satnam khattra RIP #Alap #nojotovideo #ਸੰਗੀਤ

read more

Inderkhattra Inderkhattra

inder khattra

read more
ਸਾਡੇ ਵਰਗੇ ਫਕੀਰਾਂ ਦਾ ਨ ਕੋਈ ਠਿਕਾਣਾ।   ਸਾਡੇ ਵਰਗੇ ਫਕੀਰਾਂ ਦਾ  ਨ ਕੋਈ ਠਿਕਾਣਾ, 

ਖੌਰੇ ਉਮਰ ਦੀਆਂ ਵਾਟਾਂ ਕਿਹੜੇ ਰਸਤੇ ਲੈ ਜਾਣਾ
,,ਇੰਦਰ,, inder khattra

Inderkhattra Inderkhattra

inder khattra

read more
ਸਿਆਣਪ ਦੀਆਂ ਗੱਲਾਂ ਤਾਂ ਸਾਰੇ ਕਰ ਲੈਂਦੇ ਆ ਸੱਜਣਾ,, ਰੌਲਾ ਤਾਂ ਮਨ ਅੰਦਰਲੀ ਬੇਈਮਾਨੀਆਂ ਦਾ ਏ,,ਇੰਦਰ ਖੱਟੜਾ,,, inder khattra

Inderkhattra Inderkhattra

Inder khattra

read more
ਚੱਲ ਆਪਾਂ ਵੀ ਵੰਡੀਆਂ ਪਾ ਲਈਏ ਵੱਖ ਹੋਣ ਤੋਂ ਪਹਿਲਾਂ ਅੱਜ ਤੋਂ ਮੇਰੇ ਸਾਰੇ ਹਾਸੇ ਤੇਰੇ ਹੋਏ ਤੇਰੇ ਸਾਰੇ ਦੁੱਖ ਮੇਰੇ ਹੋਏ।।। ਇੰਦਰ Inder khattra

Inderkhattra Inderkhattra

inder khattra

read more
ਛੱਡੋ ਵਫਾ ਦੇ ਉਹ ਕਿੱਸੇ ਛੱਡੋ ਉਮਰਾਂ ਦਾ ਰੋਣਾ ਨਾ ਪਹਿਲਾਂ ਕੋਈ ਆਪਣਾ ਸੀ ਨਾ ਆਪਾਂ ਕਿਸੇ ਦੇ ਹੋਣਾ                          (ਇੰਦਰ) inder khattra

Kala Singh

satnam -wahegurujisatnam........... #ਗਿਆਨ

read more

Likhesh Markandey

Jay Satnam Jay Satnam #nojotovideo

read more

Sukhmander Singh

satnam #Quotes

read more

Satnam Singh

ਜਨਮਦਿਨ ਮੁਬਾਰਕ ਜੀ

ਰੰਗਭਾਗ ਸਵੇਰ ਨੂੰ ਲਗ ਗਏ ਨੇ
ਸੁਤੇ ਚਾਅ ਮੇਰੇ ਸਭ ਜਗ ਗਏ ਨੇ
ਕੀਤੇ ਪਿਛਲੇ ਜਨਮ ਚ ਪੁੰਨ ਹੋਣੇ
ਤਾਹੀ ਤੁਸੀ ਮਿਲੇ ਏਨੇ ਸੋਹਣੇ
 ਪਤੇ ਕਲੀਆਂ ਫੁਲ ਜੋ ਖਿਲ ਗਏ ਨੇ
 ਉਹਨੂੰ ਸਜਦਾ ਕਰੇ ਪਿਆਰ ਮੇਰਾ
ਜਿਨਾ ਰਾਹਾ ਤੇ ਆਉਣਾ ਤੇਰਾ ਏ
ਦਿਲੋ ਉਨਾਂ ਨੂੰ ਸਤਿਕਾਰ ਮੇਰਾ
ਸਤਨਾਮ ਤੇਰੇ ਨੇ ਸ਼ਬਦ ਲਿਖੇ ਨੇ
ਗਲਾ ਕੋਕੇ ਜੜੀਆਂ ਨੇ
ਧਰਤੀ ਉੱਤੇ ਵੇਖ ਸੋਹਣਿਉ
ਥੋਨੂੰ ਸੜਦੀਆ ਪਰੀਆਂ ਨੇ
ਹਰ ਇੱਕ ਆਉਦੇ ਸਾਹ ਮੇਰੇ ਨੂੰ
ਡੋਬੇ ਪਿਆਰ ਦੀ ਬਾਰਿਸ਼ ਏ
8 ਜਨਵਰੀ ਦਿਨ ਭਾਗਾਂ ਦਾ
ਸ਼ੁਰੂ ਹੋਣਾ ਜਨਮਦਿਨ ਮੁਬਾਰਕ ਕਹਿ-2 #satnam

Arjun Khuntey

satnam #कविता

read more
loader
Home
Explore
Events
Notification
Profile