Find the Latest Status about punjabi shayari hindi language from top creators only on Nojoto App. Also find trending photos & videos.
guru preet maan
ਜੇ ਪੰਜਾਬੀ ਜਿਉਂਦੀ ਰਹੂ ਤਾਂ ਪੰਜਾਬੀ ਜਿਉਂਦੇ ਰਹਿਣਗੇ। #punjabi language
Amrit GKU
ਸੁਪਨਿਆਂ ਨੂੰ ਮਾਰ ਜ਼ਿੰਦਗੀ ਨੂੰ ਜਿਉਂਣਾ .. ਪੱਥਰਾਂ ਤੇ ਪੈਂਦੀ ਬਰਸਾਤ ਵਰਗਾ ਐ ..! #Punjabi #hindi #poem #shayari
prince saroud
ਅਸੀਂ ਤੇਰੇ ਪਿਆਰ ਦਾ ਬੂਹ੍ਹਾ ਖੜਕਾਇਆ ਸੀ ਸੱਜਣਾ, ਤੂੰ ਹੋਰਾਂ ਚ ਉਲਝਿਆ ਹੀ ਇੰਨਾ ਸੀ ਕਿ ਤੈਨੂੰ ਖੜਖੜਾਹਟ ਸੁਣਾਈ ਨਹੀਂ ਦਿੱਤੀ। ~ਪ੍ਰਿੰਸ ਸਰੌਦ #SAD #Hindi #Punjabi #Shayari
Millan Preet
Aajkal Teri Tasveer toh v teri mehak aa Jaandi hy menu khorey tera itar Gudda hy ya mera Pyar ? ✍️Preet #punjabi #shayari #hindi #urdu