Find the Latest Status about nimana village from top creators only on Nojoto App. Also find trending photos & videos about, nimana village.
SaNdy GaHlot
jindgi ne bda sabk sikhya manu Kise ne hsya te kise ne rwaya manu Wda dukh ta eh aa ki Apnya hi apna keh wang baganya banya manu ✒✒✒&@ndy nimana
nimana
read moreNirmal Nimana
ਮਜ਼ਦੂਰ ਦਿਹਾੜੇ ' ਤੇ ਦੁਨੀਆਂ ਭਰ ਦੇ ਸਾਰੇ ਮਜ਼ਦੂਰਾਂ ਨੂੰ ਲਾਲ ਸਲਾਮ ©Nirmal Nimana #nimana
Nirmal Nimana
ਮੋਬਾਇਲ ਵੀ ਚਾਹੀਦਾ ਹੈ ਤਸਵੀਰਾਂ ਖਿੱਚਣ ਨੂੰ ...... ਸ਼ੀਸ਼ਾ ਸ਼ਕਲ ਵਿਖਾ ਸਕਦਾ , ,ਕਦੀ ਬੀਤਿਆ ਵਕਤ ਨਹੀ ਦਿਖਾ ਸਕਦਾ ਨਿਮਾਣਾ Nimana
Nimana
read moreNirmal Nimana
ਦੁਆ ਕਬੂਲ ਵੀ ਹੋਈ ਪਰ ਗ਼ਲਤੀ ਨਿਮਾਣਿਆ ਤੇਰੀ ਸੀ ਦੁਆ ਉਹਦੇ ਵਸਣ ਦੀ ਕਰੀ ਸੀ ਦੁਆ ਸਾਥ ਰਹਿਣ ਦੀ ਨਹੀਂ ਕਰੀ nimana
nimana #ਕਵਿਤਾ
read moressssssss
ਦੁਨੀਆ ਮਤਲਬ ਦੀ ਕੋਈ ਮੇਰੇ ਬਾਰੇ ਕੀ-ਕੀ ਬੋਲੇ ਮੈਂਨੂੰ ਇਹਦੀ ਪਰਵਾਹ ਨਹੀਂ ਜਿਸ ਤੇ ਸਾਰੀ ਦੁਨੀਆਂ ਤੁਰਦੀ ਮੇਰਾ ਬੱਸ ਉਹ ਰਾਹ ਨਹੀਂ Nimana yaar
Nimana yaar
read more