Find the Latest Status about gediyan waris sekhon lyrics from top creators only on Nojoto App. Also find trending photos & videos about, gediyan waris sekhon lyrics.
guri sekhon
ਜਾ ਲੱਭ ਲਾ ਸਾਡੇ ਤੋਂ ਜਿਆਦਾ ਪਿਆਰ ਕਰਨ ਵਾਲਾ ਜੇ ਕੋਈ ਨਾ ਮਿਲੀਆ ਅਸੀਂ ਫਿਰ ਵੀ ਤੇਰੇ ਹੀ ਆ ਸੱਜਣਾਂ #sekhon
Pargat Sekhon
Come back ਮੈਂ ਪੀੜ ਮਕਾੳੁਣੀ ਥਾਂਵੇ ਹੀ ਹੋਰ ਦਰਦ ਨੀ ਸਹਿਣਾ ਮੈਂ , ੲਿਸ਼ਕ ਮੁੱਹਬਤ ਰੋਗ ਅੱਵਲੇ ਹੋਰ ਤਾਂ ਕੁੱਝ ਨੀ ਕਹਿਣਾ ਮੈਂ , ਹੰਝੂਅਾਂ ਦਾ ਪੀਣਾ ਜਾਮ ਪੈਂਦਾ ਨਹੀਂ ੲਿਸ਼ਕੇ ਦੀ ਮਹਿਫਿਲ ਬਹਿਣਾ ਮੈਂ , ਤੂੰ ਰੱਤਾ ਮੁੱਹਬਤ ਦੇ ਜਾ ਵੇ ਹੋਰ ਤਾਂ ਕੁੱਝ ਨੀ ਲੈਣਾ ਮੈਂ , ਬਿਨ ਤੇਰੇ ਜ਼ਿੰਦਗੀ ਗੁਜਰ ਜਾੳੂ ਅੈਸਾ ਝੂਠ ਨੀ ਕਹਿਣਾ ਮੈਂ , ੲਿੱਕ ਪਹਿਰ ਤਾਂ ਬੀਤ ਜਾੳੂ ਅੌਖੇ - ਸੌਖੇ ਦੂਜੇ ਪਹਿਰ ਨੀ ਰਹਿਣਾ ਮੈਂ ....... sekhon
sekhon
read moreWaris Shah
ਕਿਸਮਤ ਕਰਵਾਉਦੀ ਆ ਕਠਪੁਤਲੀ ਦਾ ਖੇਲ ਜਨਾਬ ,ਵਰਨਾ ਜਿੰਦਗੀ ਦੇ ਰੰਗਮੰਚ ਤੇ ਕੋੲੀ ਕਲਾਕਾਰ ਕਮਜ਼ੋਰ ਨਹੀ ਹੁੰਦਾ ਮਿੱਟੀ ਦੇ ਦੀਪਕ ਜਿਹਾ ਹੈ ਜੀਵਨ ਤੇਲ ਖਤਮ ਖੇਲ ਖਤਮ #waris
Waris Shah
Smile ਜਿੰਦਗੀ ਨੂੰ ਹਮੇਸ਼ਾ ਮੁਸਕਰਾ ਕੇ ਗੁਜਾਰੋ ਕਿਉਂ ਕਿ ਤੁਸੀਂ ਨਹੀਂ ਜਾਣਦੇ ਕਿ ਕਿੰਨੀ ਬਾਕੀ ਹੈ #waris