Find the Latest Status about sardara singh johal from top creators only on Nojoto App. Also find trending photos & videos about, sardara singh johal.
Tajinder Singh
Mainu ajj v cheta aa uss sadak da, Jithe aapa ikathe kde ture c. Akheerli mulaqat to baad jithe, Raste apne murhe c. Tera mainu tu to tusi kehna, Hun v kdi kdi cheta aa janda aa, Te jad v ehe chete aunda, Mainu doongiyaan sochaa de vich paa janda aa. Kol di langhde lokaan da , burri nazar naal apne rishte nu dekhna, Inj lagda c jive, apni hee chikhaa da sek apne sekna. ©Tajinder Singh #Johal #You&Me
Ap singh
👌sardara da kaka.. na fekar na faka👍
👌sardara da kaka.. na fekar na faka👍 #nojotophoto #ਕਲਾ
read moreDeep Sandhu
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ ਮਰ ਕੇ ਬਣ ਜਾਵਾ ਮੈ ਉਹ ਤਾਰਾ ,ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ. ✍ਤੇਰਾ ਦੀਪ ਸੰਧੂ dhee sardara di Amrit Amrit #suman# ਸਵਰਨ ਕਵਿਤਾ Amloh_Aala_Khan
dhee sardara di Amrit Amrit #SUMAN# ਸਵਰਨ ਕਵਿਤਾ Amloh_Aala_Khan
read moreDeep Sandhu
ਚੋਰੀ ਚੋਰੀ ਸਟੇਟਸ ਮੇਰਾ ਪੜਦੀ ਹੋਣੀ ਆਂ, ਚਾਹੁੰਦੇ ਹੋਏ ਵੀ ਲਾਇਕ ਕਰਨ ਤੋਂ ਡਰਦੀ ਹੋਣੀ ਆਂ, ਕਿਸੇ ਬਹਾਨੇ ਯਾਦ ਮੇਰੀ ਤਾਂ ਆਉਂਦੀ ਹੋਵੇਗੀ, ਫੇਰ ਓਸ ਵੇਲੇ ਨੂੰ ਚੇਤੇ ਕਰ ਪਛਤਾਉਂਦੀ ਹੋਵੇਗੀ...!! ✍ ਤੇਰਾ ਦੀਪ ਸੰਧੂ dhee sardara di Amrit Amrit #suman# ਸਵਰਨ ਕਵਿਤਾ Jag Raj Sandhu
dhee sardara di Amrit Amrit #SUMAN# ਸਵਰਨ ਕਵਿਤਾ Jag Raj Sandhu
read more