Find the Latest Status about ਕਵਿਤਾ ਪਾਣੀ ਤੇ from top creators only on Nojoto App. Also find trending photos & videos.
jhalla
ਪਿਆਰ ਤੇ ਇਜਹਾਰ ਜੇਕਰ ਸਾਡੇ ਪਿਆਰ ਚ ਕੋਈ ਕਮੀਂ ਨਹੀਂ ਤਾਂ ਆਪਣੇ ਆਪ ਨੂੰ ਟੋਲ ਕੇ ਦੇਖ ਲੈ ਕਦੇ ਤੇਰੇ ਇਜਹਾਰ ਚ ਕੋਈ ਫਰਕ ਸ਼ਰਕ ਨਾ ਹੋਵੇ ਝੱਲਾ✍️ ©jhalla ਪਿਆਰ ਤੇ ਇਜਹਾਰ......ਝੱਲਾ✍️
ਪਿਆਰ ਤੇ ਇਜਹਾਰ......ਝੱਲਾ✍️
read moregurniat shayari collection
ਚੱਲ ਸ਼ਾਇਰਾ ਕੁਝ ਤ ਦੱਸ ਤੂੰ ਛੁਪਾ ਕੇ ਹੰਝੂਆ ਨੂੰ ਝੂਠਾ ਜਿਹਾ ਮਹਿਫਲ ਚ ਲੋਕਾ ਸਾਹਮਣੇ ਹੱਸ ਤੂੰ ਕੋਣ ਸੁਣਦਾ ਦੁੱਖ ਕਿਸੇ ਦੇ×2 ਸੁੱਖ ਦੀ ਕੋਈ ਗੱਲ ਸ਼ੇਅਰਾ ਚ ਰੱਖ ਤੂੰ ਵਾਹ ਵਾਹ ਕਹਿਣ ਵਾਲੇ×2 ਬਹੁਤੇ ਤਮਾਸ਼ਬੀਨ ਹੁੰਦੇ ਨੇ ਇਹੋ ਜਹੇ ਅਲਾਕਾਰਾ ਤੋ ਬਚ ਤੂੰ ©gurniat shayari collection #Likho ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ
#Likho ਪੰਜਾਬੀ ਕਵਿਤਾ ਪਿਆਰ ਮੇਰੀ ਜਾਨ ਮੇਰੀ ਬੁੱਗੀ ਸੱਚਾ ਹਮਸਫ਼ਰ ਪਿਆਰ ਵਾਲੀ ਜ਼ਿੰਦਗੀ
read moreJaggi Marar
White ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ, ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ.... ©Jaggi Marar ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
ਪੰਜਾਬੀ ਕਵਿਤਾ ਪਿਆਰ ਪਿਆਰ ਦੇ ਅੱਖਰ
read morejhalla
ਹਰ ਵਾਰ ਨਹੀਂ ਕੀਤਾ ਪਰ ਇਸ ਵਾਰ ਮੇਰਾ ਦਿਲ ਕੀਤਾ ਇਸ ਲਈ ਤੇਰੇ ਤੇ ਇਤਬਾਰ ਕਰਾਂਗਾ ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ ਇਸ ਤੋਂ ਬਾਅਦ ਸ਼ਾਇਦ ਵਾਰ ਵਾਰ ਕਰਾਂਗਾ ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ ਰੱਬ ਜਾਣੇ ਕਦੋਂ ਤੂੰ ਮਿਲਣਾ ਏ ਤੈਨੂੰ ਬਿਨ ਦੇਖਿਆ ਦਿਲ ਵਿਚ ਦੇਖਦਾ ਸਾਂ ਲ਼ਾ ਅੱਗ ਤੇਰੀਆਂ ਯਾਦਾਂ ਨੂੰ ਮੈ ਧੁਰ ਅੰਦਰ ਤੱਕ ਸੇਕਦਾ ਹਾਂ ਕਦੇ ਨਾ ਮਿਲਿਆ ਤੈਨੂੰ ਇੱਕ ਵਾਰੀ ਵੀ ਫਿਰ ਵੀ ਤੈਨੂੰ ਸਜਦਾ ਐ ਯਾਰ ਕਰਾਂਗਾ ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ ਤੇਰੀ ਹਾਸੀ ਵਾਂਗ ਓਹ ਬੱਚਿਆਂ ਦੇ ਜੌ ਹਰ ਗੱਲ ਤੋ ਅਣਜਾਣ ਹੁੰਦੇ ਕਰ ਨਿੱਕੀਆਂ ਨਿੱਕੀਆਂ ਗੱਲਾਂ ਓਹ ਵਿੱਚ ਵੱਡੀਆਂ ਖੁਸ਼ੀਆਂ ਮਾਣ ਹੁੰਦੇ ਤੂੰ ਮਿਲਿਆ ਜੈ ਇਸ ਵਾਰ ਤਾਂ ਖੁਦਾ ਨੂੰ ਮੈਂ ਮਿਹਰਬਾਨ ਕਹਾਂਗਾ ਇਸ ਵਾਰ ਜਨਮ ਦਿਨ ਤੇ ਸਭ ਤੋਂ ਪਹਿਲਾਂ ਤੇਰੀ ਮੁਬਾਰਕ ਦਾ ਇੰਤਜ਼ਾਰ ਕਰਾਂਗਾ ਹਰ ਵਾਰ ਨਹੀਂ ਕੀਤਾ ਪਰ ਇਸ ਵਾਰ ਮੇਰਾ ਦਿਲ ਕੀਤਾ ਇਸ ਲਈ ਤੇਰੇ ਤੇ ਇਤਬਾਰ ਕਰਾਂਗਾ ਝੱਲਾ✍ ©jhalla ਜਨਮ ਦਿਨ ਤੇ ਵਿਸ਼ੇਸ਼
ਜਨਮ ਦਿਨ ਤੇ ਵਿਸ਼ੇਸ਼
read morePrabhjot PJSG
White ਮੈਂ ਕਿਸ਼ਤੀ ਬੈਠਾ ਸੋਚ ਰਿਹਾ, ਕਦੋਂ ਕਿਨਾਰਾ ਆਉਣਾ ਆ । ਮੈਂ ਵਿੱਚ ਸਮੁੰਦਰ ਡੁੱਬ ਜਾਣਾ, ਜਾਂ ਮੰਜ਼ਿਲ ਨੂੰ ਮੈਂ ਪਾਉਣਾ ਆ । ਦੂਰ ਤੋਂ ਉਹ ਦਿਖ ਰਹੀ, ਪਰ ਅਜੇ ਬਹੁਤ ਦੂਰ ਆ I ਹੌਸਲਾ ਤੂੰ ਹਾਰਨਾ ਨਹੀ , ਹਿੰਮਤ ਰੱਖਣੀ ਤੂੰ ਭਰਪੂਰ ਆ । ਭੁੱਖ - ਪਿਆਸ ਵੀ ਲੱਗੀ ਆ , ਖ਼ਤਰੇ ਵੀ ਏਥੇ ਬੜੇ ਆ, ਤੂੰ ਆਪਣੇ ਧਿਆਨ ਚੱਲੀ ਜਾ, ਰਾਹ ਰੋਕਣ ਵਾਲੇ ਖੜ੍ਹੇ ਆ । .... ©Prabhjot PJSG #sad_qoute ਕਵਿਤਾ ਪਾਣੀ ਤੇ #pjsgqoutes
#sad_qoute ਕਵਿਤਾ ਪਾਣੀ ਤੇ #pjsgqoutes
read moregurniat shayari collection
ਤੇਰੇ ਸਾਂਵਲੇ ਜਹੇ ਰੰਗ ਨੇ ਜੱਟੀਏ ਫਿੱਕੀਆ ਪਾਤੀਆ ਵਲੈਤ ਦੀਆਂ ਗੋਰੀਆ ਤੇਰੇ ਨੈਣ ਨਕਸ਼ ਸੋਹਣੇ ਵਾਦੀਆ ਕਸ਼ਮੀਰ ਦੀਆ ਜਿਉ ਸੋਹਣੀਆ ©gurniat shayari collection #kissday ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪੰਜਾਬੀ ਕਵਿਤਾ ਪਿਆਰ
#kissday ਸੱਚਾ ਹਮਸਫ਼ਰ ਨਿਰਾ ਇਸ਼ਕ ਮੇਰੀ ਬੁੱਗੀ ਲਵ ਸ਼ਵ ਸ਼ਾਇਰੀਆਂ ਪੰਜਾਬੀ ਕਵਿਤਾ ਪਿਆਰ
read morejhalla
ਭੋਲਾ ਹੋਣਾ ਭਾਵੇਂ ਮੇਰੀ ਗਲਤੀ ਹੈ ਪਰ ਇਹਦਾ ਨਜਾਇਜ ਫਾਇਦਾ ਉਠਾਉਣਾ ਤਾਂ ਤੇਰੀ ਵੀ ਇੱਕ ਵੱਡੀ ਗਲਤੀ ਹੀ ਹੈ ਝੱਲਾ✍️ ©jhalla ਤੂੰ ਤੇ ਮੇਰਾ ਭੋਲਾਪਣ.......ਝੱਲਾ✍️
ਤੂੰ ਤੇ ਮੇਰਾ ਭੋਲਾਪਣ.......ਝੱਲਾ✍️
read moregurniat shayari collection
White ਸਿਖਰ ਇਸ਼ਕ ਦੀ ਛੋਹ ਕੇ ਆਏ ਹਾਂ ਉਸਦੇ ਸ਼ਹਿਰ ਹੋ ਕੇ ਆਏ ਹਾਂ ਗਲੀ ਉਹਦੇ ਮੁੱਹਲੇ ਦੀ ਟੋਹ ਕੇ ਆਏ ਹਾਂ ਬੰਦ ਦਰਵਾਜਾ ਵੇਖ ਉਹਦੇ ਚੁਬਾਰੇ ਦਾ ਕਰ ਸੱਜਦਾ ਤੇ ਰੋ ਕੇ ਆਏ ਹਾਂ ਉਹਦੀ ਜੁਲਫ ਜਿਹੀ ਛਾਂ ਤੇ ਜੱਫੀ ਜਿਹਾ ਨਿੱਘ ਦਿੰਦਾ ਐ ਉਹਦੇ ਘਰ ਸਾਹਮਣੇ ਲੱਗਾ ਰੁੱਖ ਏਕ ਰਾਤ ਉਹਦੀ ਯਾਦ ਚ ਸੋ ਕੇ ਆਏ ਹਾਂ ©gurvinder sanoria #sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
#sad_quotes ਸੱਚਾ ਹਮਸਫ਼ਰ ਪਿਆਰ ਅਤੇ ਆਸ਼ਕੀ ਮੇਰੀ ਬੁੱਗੀ ਪੰਜਾਬੀ ਕਵਿਤਾ ਪਿਆਰ
read more