Nojoto: Largest Storytelling Platform

New mr punjab Quotes, Status, Photo, Video

Find the Latest Status about mr punjab from top creators only on Nojoto App. Also find trending photos & videos about, mr punjab.

    LatestPopularVideo

Sahil Bhatti

Mr. Sahil Bhatti singer KSW PB05 Ferozepur in Punjab #Music

read more

SBPUNJABI

go to Punjab #punjab #Motivational

read more

Baljit Singh Mahla

punjab #Life

read more
ਅੱਖਾਂ ਚ ਬਾਰੂਦ ਖੂਨ ਮਾਰ ਦਾ ਉਬਾਲੇ ਆ
ਹੁਣ ਨਹੀਓਂ ਸਹਿਣਾ ਦੁੱਖ ਸਹਿ ਲੈ ਪਹਿਲਾਂ ਬਾਹਲੇ ਆ
ਤੈਨੂੰ ਅੰਬਰਾਂ ਦੇ ਦਿਨੇ ਹੀ ਵਿਖਾ ਦਿਆਂਗੇ ਤਾਰੇ ਨੀ
ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ
ਅਸੀਂ ਗੁਰੂਆਂ ਤੇ ਯੋਧਿਆਂ ਦੀ ਬਾਣੀ ਨੂੰ ਹਾਂ ਪੜ੍ਹ ਦੇ
ਸਿੰਘ ਸੂਰਮੇ ਦਲੇਰ ਕਿੱਸੇ ਕੋਲੋਂ ਨਹੀਓਂ ਡਰ ਦੇ
ਸਾਡੇ ਹੌਂਸਲੇ ਬੁਲੰਦ ਅਸੀਂ ਕਿਸੇ ਕੋਲੋਂ ਨਹੀਓਂ ਹਾਰੇ ਨੀ
ਤੂੰ ਪੰਜਾਬ ਨੂੰ ਨਾ ਦਬਣ ਦਾ ਸੋਚੀਂ ਸਰਕਾਰੇ ਨੀ


ਲੇਖਕ ਬਲਜੀਤ ਸਿੰਘ ਮਾਹਲਾ

©Baljit Singh Mahla punjab

Ruchi kumari

#punjab #Love

read more

deep deep

Punjab #Love

read more

king

Punjab #Quotes

read more

Kanchan Mahajan

#punjab #Memes

read more

preetsharan41

INDIAN ARMY

punjab #Motivational

read more

_@Ramandeepkaur Mattu

#ਪੰਜਾਬ 

ਪੰਜਾਬ ਦੀ ਧਰਤੀ ਤੇ ਵੱਗਦਾ ਸੀ ਪੰਜ-ਆਬ ਦਾ ਪਾਣੀ 
ਖਿੜੀ ਖਿੜੀ ਤੇ ਨਵੀਂ ਨਰੋਲੀ,ਲੱਗਦੀ ਸੋਹਣੀ ਬਾਲੀ 
ਖੇਤਾਂ ਵਿੱਚ ਹਰਿਆਵਲ ਛਾਈ 
ਪੰਜਾਬ ਦੀਆਂ ਮੁਟਿਆਰਾਂ ਸੀ ਦੁੱਧ ਵਿੱਚ ਮਧਾਣੀ ਪਾਈ 
ਛੈਲ ਛਬੀਲੇ ਗੱਬਰੂਆਂ ਵੀ ਧੁੱਮ ਸੀ ਹਰ ਥਾਂ-ਥਾ ਪਾਈ.!! 

ਖੇਤਾਂ ਨੂੰ ਮੁਟਿਆਰਾਂ ਭੱਤਾ ਲੈ ਜਾਵਣ
ਅਖਾੜਿਆਂ ਵਿੱਚ ਗੱਭਰੂ ਜਵਾਨ ਛਿੰਝਾਂ ਪਾਵਣ
ਬੱਚੇ ਵੀ ਗਲੀਆਂ ਵਿੱਚ ਰੌਣਕਾਂ ਲਾਵਣ
ਬਾਬੇ ਬੈਠ ਸੱਥ ਵਿੱਚ ਤਾਸ਼  ਵਾਹਣ
ਕਦੇ ਛਿੰਦੇ ਨੂੰ ਕਦੇ ਚੰਨਣ ਨੂੰ ਭਾਬੀ ਬਣਾਵਣ .!! 

ਮੇਲੇ ਲੱਗਦੇ ਰੌਣਕਾਂ ਲਾਉਂਦੇ 
ਗੁਰੂਆਂ ਪੀਰਾਂ ਦੇ ਦਿਨ ਬੜੀ ਸ਼ਰਧਾ ਨਾਲ ਮਨਾਉਦੇ
ਇੱਕਠੇ ਹੋ ਬਹਿਦੇ ,, ਆਪਣੇ ਦਾਦਿਆਂ ਬਾਬਿਆਂ
ਦੀਆਂ ਕਹੀਆਂ ਗੱਲਾਂ ਨੂੰ ਸਿਰ ਮੱਥੇ ਲਾਉਂਦੇ
ਬੱਚਿਆਂ ਦੀਆਂ ਗੱਲਾਂ ਨੂੰ ਖੁਸ਼ੀ ਖੁਸ਼ੀ ਪੁਗਾਉਂਦੇ 
ਹਾੜੀ ਸਾਉਣੀ ਸਭ ਇਕੱਠੇ ਹੋ ਮਨਾਉਂਦੇ
ਚਾਵਾਂ ਨਾਲ ਭੈਣਾਂ-ਧੀਆਂ ਨੂੰ ਪੂਰੇ ਰੀਤੀ 
ਰਿਵਾਜ਼ਾਂ ਨਾਲ ਵਿਆਹਉਂਦੇ.!! 

ਮੋਟਰਾਂ ਤੇ ਜਾ ਜਾ ਮਹਿਫ਼ਿਲਾਂ ਸਜਾਉਂਦੇ
ਢਾਣੀਆਂ ਬਣਾ ਬਣਾ ਮੁੰਡੇ ਕੁੜੀਆਂ
ਨੱਚਦੇ ਗਾਉਂਦੇ ਗਿੱਧੇ ਪਾਉਂਦੇ.!! 

ਪਰ ਹੁਣ ਨਾ ਰਹੇ ਉਹ ਦਿਨ ਪੁਰਾਣੇ
ਜਦ ਖੇਤਾਂ ਵਿੱਚ ਦੇਖਣ ਨੂੰ ਮਿਲਦੇ ਸੀ ਘਰ ਦੇ ਜੀਅ ਸਾਰੇ 
ਨਹੀਂ ਨਾ ਪਈ ਦੇਖੀ ਚਾਟੀ 'ਚ ਮਦਾਨੀ 
ਹੁਣ ਤਾਂ ਗੰਦਾ ਹੋ ਗਿਆ ਪੰਜਾਬ ਦਾ ਪਾਣੀ
ਗੰਦਾ ਹੋ ਗਿਆ ਪੰਜਾਬ ਦਾ ਪਾਣੀ .!!

_@Ramandeepkaur Mattu #punjab
loader
Home
Explore
Events
Notification
Profile