Find the Latest Status about dhanwad tera meri zindagi ch aun da lyrics from top creators only on Nojoto App. Also find trending photos & videos about, dhanwad tera meri zindagi ch aun da lyrics.
Dil ki Baatein
ujale sa chmkta h tu meri zindagi me dekho chle na jana tum andhero se dar hai mujhe tera pyar meri zindagi
Jagraj Sandhu
ਤੂੰ ਇਸ਼ਕ ਦੇ ਵਰਕੇ ਫੌਲਦੀ ਰਹਿ ਮੈਂ ਲਫ਼ਜ ਪਿਆਰ ਦੇ ਲਿਖਦਾ ਰਵਾਂਗਾਂ ਤੂੰ ਅਦਾਵਾਂ ਦੇ ਰੰਗ ਡੌਲਦੀ ਰਹਿ ਮੈਂ ਲਫ਼ਜਾਂ ਚ ਮਹਿਕ ਘੌਲਦਾ ਰਵਾਂਗਾਂ Tera@jagraj.. ©Jagraj Sandhu #jagrajsandhu #Tera #Meri #Zindagi
Muhammad Ahsan
Tera Pyar Hai Meri ❤❤ZinDaGi.. ❤❤ Tera Pyar Hai Meri Zindagi..
Narrenn Raaz
pata nahi khatam kaun hua... इश्क मेरा या मैं, bas ek baar uske jaane ki der thi! ©Narrenn Raaz ishque# khatam# Tera jaana# meri zindagi
@itz_royalsardar
ਬੁਝਿਆ ਹੋਇਆ ਲੱਗਦਾ ਸੀ ਜਿਹੜਾ ਕਦੇ, ਉਹ ਅੱਜ ਕੱਲ ਜਗਦੀ ਹੋਈ ਮਸ਼ਾਲ ਜਿਹਾ ਲੱਗਦਾ ਏ। ਚੱਲ ਹੀ ਰਹੀ ਸੀ ਪਹਿਲਾਂ ਵਾਂਗ ਇਹ ਜ਼ਿੰਦਗੀ, ਪਰ ਤੇਰਾ ਜ਼ਿੰਦਗੀ ਚ ਆਉਣਾ ਕਮਾਲ ਜਿਹਾ ਲੱਗਦਾ ਏ। ਭੱਜਣ ਦੀ ਕੋਸ਼ਿਸ਼ ਤਾਂ ਬਹੁਤ ਕੀਤੀ ਹੈ ਮੈਂ, ਪਰ ਤੇਰੇ ਦਿੱਲ ਨੇ ਪਾਇਆ ਜਾਲ ਜਿਹਾ ਲੱਗਦਾ ਏ, ਪਹਿਲਾਂ ਜਲਦੀ ਵਿੱਚ ਬੀਤਦੇ ਲਗਦੇ ਸੀ ਦਿਨ, ਪਰ ਹੁਣ ਇੱਕ ਦਿਨ ਵੀ ਸਾਲ ਜਿਹਾ ਲੱਗਦਾ ਏ। ਚੱਲ ਹੀ ਰਹੀ ਸੀ ਪਹਿਲਾਂ ਵਾਂਗ ਇਹ ਜ਼ਿੰਦਗੀ, ਅਮਨਾ ਓਹਦਾ ਜ਼ਿੰਦਗੀ ਚ ਆਉਣਾ ਕਮਾਲ ਜਿਹਾ ਲਗਦਾ ਏ। --ਅਮਨਦੀਪ ਸਿੰਘ tera zindgi ch auna
Rahul Bhardhwaj faridkot
meri kambdi rooh nu tikaane laade aake meri berangi zindgi ch rang paade lyrics rahul
Muhammad Suleman
Tera piyar hay meri zindagi💟💟