Find the Latest Status about murakh ki preet buri from top creators only on Nojoto App. Also find trending photos & videos about, murakh ki preet buri.
ਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਹਸ਼ਰਤ............ ਉਹ ਮਿੱਟੀ ਨਾਲ ਜੁੜਿਆ ਹੋਇਆ ਏ ਹਸਰਤ ਏ ਉਸਨੂੰ ਨੂੰ ਮਿਲਣ ਦੀ ਐ ਖ਼ੁਦਾ ਹਸਰਤ ਏਦਾਂ ਹੀ ਬਰਕਰਾਰ ਰੱਖੀ ਮੇਰੇ ਮਿੱਟੀ ਹੋਣ ਤੱਕ....... ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਹਸ਼ਰਤ............ @Preet #ਜ਼ਿੰਦਗੀਦੀਆਂਪਗਡੰਡੀਆਂ #ਰੇਤੇਦੇਆਸ਼ਕ
ਹਸ਼ਰਤ............ @Preet #ਜ਼ਿੰਦਗੀਦੀਆਂਪਗਡੰਡੀਆਂ #ਰੇਤੇਦੇਆਸ਼ਕ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਰੇਤ ਦੇ ਟਿੱਬਿਆਂ ਜਿਹੇ........ ਅਸੀ ਰੇਤ ਦੇ ਟਿੱਬਿਆਂ ਜਿਹੇ ਹਾਣੀਆਂ ਖੁਰ-ਖੁਰ ਆਏ ,ਨਾਲ ਪਾਣੀਆਂ ਨਾ ਮਾਰ ਜ਼ਮੀਰ ਵਿਕਾਗੇ, ਜਾਣੀ ਨਾ ਤੂੰ ਵਾਂਗ ਰਾਜੇ-ਰਾਣੀਆਂ ਪੁੱਤ ਦਸਮੇਸ਼ ਦੇ, ਮਿੱਟੀ ਦੇ ਆਸ਼ਕ , ਦੇਹਾ ਨਿਤਾਣੀਆਂ ਜੋ ਨੇ ਦਿਲ 'ਚ ਠਾਣੀਆਂ ਸ਼ਿਰਜਾ ਗਏ ਨਵੀਆਂ ਕਹਾਣੀਆਂ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਰੇਤ ਦੇ ਟਿੱਬਿਆਂ ਜਿਹੇ........ @Preet #ਜ਼ਿੰਦਗੀਦੀਆਂਪਗਡੰਡੀਆਂ #SupportToJagjitSinghDallewal #ਰੇਤੇਦੇਆਸ਼ਕ
ਰੇਤ ਦੇ ਟਿੱਬਿਆਂ ਜਿਹੇ........ @Preet #ਜ਼ਿੰਦਗੀਦੀਆਂਪਗਡੰਡੀਆਂ #SupportToJagjitSinghDallewal #ਰੇਤੇਦੇਆਸ਼ਕ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਰਹੁ-ਰੀਤਾਂ............ ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆ ਫੜੀਆਂ ਉਨ੍ਹਾਂ ਧਰਤੀ ਦੀ ਹਿੱਕ ਤੇ, ਰਹੁ-ਰੀਤਾਂ ਘੜੀਆਂ ਜੋ ਤੇਰੇ ਤੱਕ ਦਾ ਫ਼ਾਸਲਾ ਤੈਅ ਕਰਨ ਵਿੱਚ ਰੁਕਾਵਟ ਬਣੀਆਂ ਉਝ ਤਾਂ ਮੇਰੀਆਂ ਕਈ ਪੀੜ੍ਹੀਆਂ, ਲਿਖੀਆਂ ਪੜ੍ਹੀਆਂ ਇੱਥੇ ਆ ਅੜੀਆ ਬਸ ਗਮ ਏ ਏਸੇ ਗਲ ਦਾ, ਇਹ ਏ, ਮੇਰੇ ਆਪਣਿਆਂ ਨੇ ਘੜੀਆਂ ਉੱਡਦੇ ਬਾਜ਼ਾਂ ਦੀਆਂ ਜਦ ,ਪੈੜਾਂ ਨਾ ਗਈਆਂ..................... ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਰਹੁ-ਰੀਤਾਂ............ @Preet #ਜਿੰਦਗੀਦੀਆਂਪਗਡੰਡੀਆਂ
ਰਹੁ-ਰੀਤਾਂ............ @Preet #ਜਿੰਦਗੀਦੀਆਂਪਗਡੰਡੀਆਂ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
ਉੱਡਦੇ ਪਰਿੰਦੇ......... ਮੈਂ ਵੀ ਮਹਿਫ਼ਿਲਾ ਦਾ ਹਿੱਸਾ ਹੋਇਆ ਕਰਦਾ ਸੀ ਫਿਰ ਇੱਕ ਦਿਨ ਸਭ ਚੱਲੇ ਗਏ, ਕੋਈ ਉਗਲੀ ਛੁਡਾ ਕੇ, ਕੋਈ ਉਗਲੀ ਉਠਾ ਕੇ ਨਹੀਂ ਗਿਆ ਤਾਂ ਮੇਰਾ ਦਰਦ ਜੋ ਸਦੀਵੀ ਹੈ ਮੈਂ ਵੀ ਦੇਖੇ ਸੀ ,ਪਰਿੰਦੇ ਉਡਾ ਕੇ , ਉੱਡਦਾ-ਉੱਡਦਾ ਖਾ ਗਿਆ ਨੋਚ-ਨੋਚ ਉੱਡਦੇ ਦੇ ਮੂੰਹ ਵਿੱਚ ਮਾਸ ਦੀ ਬੋਟੀ ਸੀ ਕੀ ਆਖਦਾ ਉਸਨੂੰ ਇਹ ਉਹਦੀ ਰੋਟੀ ਸੀ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਉੱਡਦੇ ਪਰਿੰਦੇ......... @preet #ਜਿੰਦਗੀਦੀਆਂਪਗਡੰਡੀਆ
ਉੱਡਦੇ ਪਰਿੰਦੇ......... @preet #ਜਿੰਦਗੀਦੀਆਂਪਗਡੰਡੀਆ
read moreਜ਼ਿੰਦਗੀ ਦੀਆਂ ਪਗ ਡੰਡੀਆਂ@Preet
White ਇੱਕ ਆਇਆਂ..... ਇੱਕ ਆਇਆਂ ਮੈਨੂੰ ਖੰਡਰ ਬਣਾ ਗਿਆ ਫਿਰ ਆਇਆਂ ਮੈਨੂੰ ਕੋਈ ਖੰਗਰ ਬਣਾ ਗਿਆ ਇੱਕ ਆਇਆਂ ਮੈਨੂੰ ਮੰਦਰ ਬਣਾ ਗਿਆ ਇੱਕ ਆਇਆਂ ਮੈਨੂੰ ਕਰੀਰ ਬਣਾ ਗਿਆ ਇੱਕ ਆਇਆਂ ਮੈਨੂੰ ਹੀਰ ਬਣਾ ਗਿਆ ਮੇਰਾ ਆਪਣਾ ਕੋਈ ਮੈਨੂੰ ਜ਼ਾਲਮ ਦੇ ਭਾਗਾਂ ਦੀ ਲਕੀਰ ਬਣਾ ਗਿਆ ਇੱਕ ਆਇਆਂ ਮੈਨੂੰ ਲੀਰ ਬਣਾ ਗਿਆ ਇੱਕ ਆਇਆਂ ਮੈਨੂੰ ਨੀਰ ਬਣਾ ਗਿਆ ਦਸਮੇਸ਼ ਪਿਤਾ ਮੈਨੂੰ ਮੈਨੂੰ ਸ਼ਮਸ਼ੀਰ ਬਣਾ ਗਿਆ ©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਇੱਕ ਆਇਆਂ......@Preet #ਜ਼ਿੰਦਗੀਦੀਆਂਪਗਡੰਡੀਆਂ
ਇੱਕ ਆਇਆਂ......@Preet #ਜ਼ਿੰਦਗੀਦੀਆਂਪਗਡੰਡੀਆਂ
read moreShailendra Dubey
yadi aap ek sanghatit parivar ke hissa hain aur kisi karan bas parvaik karya ko karane main sharirik asmarthta mahshush karte hai to aapka mansik sahyog apekshit ho jata hai. ©Shailendra Dubey #sahyog ki apeksha@##
sahyog ki apeksha@##
read more