Nojoto: Largest Storytelling Platform

New dosanjh Quotes, Status, Photo, Video

Find the Latest Status about dosanjh from top creators only on Nojoto App. Also find trending photos & videos about, dosanjh.

    LatestPopularVideo

Sunil Dosanjh

dosanjh #walkingalone

read more
ਚਿੱਟੇ ਤੇ ਚਿੱਟੇ ਦਿਲ ਵਾਲੇ ਹੀ ਲੱਗੇ 
ਕਾਲੇ ਦਿਲ ਵਾਲੇ ਤਾਂ ਸ਼ਤਾਨ ਨਿਕਲੇ....

ਕਿੰਨੇ ਮੇਰੇ ਯਾਰ ਇਸ ਦੁਨੀਆਂ ਤੋ ਤੁਰ ਗਏ 
ਚਾਰ ਕ ਦਿਨਾ ਦੇ ਮਹਿਮਾਨ ਨਿਕਲੇ......

ਸੋਬਰ ਹੀ ਹੋਵਾ ਜਦੋ ਦੁਨੀਆਂ ਤੋ ਜਾਵਾਂ 
ਮੇਰੀ ਕਦੇ ਨਸ਼ੇ ਚ ਨਾ ਜਾਨ ਨਿਕਲੇ......
ਸੁਨੀਲ ਦੁਸਾਂਝ

©Sunil Dosanjh dosanjh

#walkingalone

Sunil Dosanjh

dosanjh #philosophy

read more
ਨਕਲੀ ਜਏ ਲੋਕ ਨੇ 
ਨਕਲੀ ਹੀ ਹਾਸੇ ਨੇ.....

ਪਿੱਠ ਪਿੱਛੇ ਖਾਰ ਖਾਂਦੇ 
ਮੂੰਹ ਤੇ ਦਿਲਾਸੇ ਨੇ......

ਰੂਹ ਦਾ ਕੋਈ ਹਾਣੀ ਹੈ ਨੀ 
ਖੂਹਾਂ ਵਿਚ ਪਾਣੀ ਹੈ ਨੀ.......

ਘਰ ਘਰ ਬਾਬੇ ਨੇ 
ਸੁਣਦਾ ਕੋਈ ਬਾਣੀ ਹੈ ਨੀ......
ਸੁਨੀਲ ਦੁਸਾਂਝ

©Sunil Dosanjh dosanjh

#philosophy

Sunil Dosanjh

#sunil dosanjh #Anger

read more
ਪੀੜ ਜੁਦਾਈਆਂ ਵਾਲੀ 
ਹੁਣ ਸਹਿਣੀ ਤਾਂ ਪੈਣੀ ਏ,,,,,

ਤੇਰੇ ਤੇ ਬਹਾਰਾਂ ਸਾਡੇ ਤੇ
ਪੱਤਝੜ ਰਹਿਣੀ ਏ....

ਗੱਲ ਚੰਗੀ ਏ ਕੇ ਮੰਦੀ ਏ 
ਸੁਣਨੀ ਤਾਂ ਪੈਣੀ  ਏ,,,,

ਤੂੰ ਕਹਿ ਲੈ ਬੀਬਾ 
ਜਿਹੜੀ ਗੱਲ ਕਹਿਣੀ ਏ,,,,,
ਸੁਨੀਲ ਦੁਸਾਂਝ

©Sunil Dosanjh #sunil dosanjh

#Anger

Sunil Dosanjh

sunil dosanjh #shaadi

read more
ਸਾਝ ਉਮਰਾ ਦੀ ਪਾ ਲੈਨੇ ਆਂ 
ਜਿਸਮਾ ਤੋ ਉਤੇ ਉੱਠ ਕੇ 
ਯਾਰੀ ਰੂਹਾਂ ਵਾਲੀ ਲਾ ਲੈਨੇ ਆਂ
ਸੁਨੀਲ ਦੋਸਾਂਝ

©Sunil Dosanjh sunil dosanjh

#shaadi

Shubham Verma

Pagal - diljeet dosanjh #nojotovideo #संगीत

read more

SAHIL CHOUDHARY

Diljit Dosanjh 🌸 #Love

read more

crazy India

Diljit Dosanjh #Trending #Life

read more

Sunil Dosanjh

#Tanhai sunil dosanjh #ਸ਼ਾਇਰੀ

read more

Sunil Dosanjh

sunil dosanjh #baarish

read more
ਦੋ ਪੱਤੀਆਂ ਗੁਲਾਬ ਦੀਆਂ 
ਚਿੱਟੇ ਨੇ ਜਵਾਨੀ ਰੋਲਤੀ 
ਆਈਆਂ ਖਬਰਾ ਪੰਜਾਬ ਦੀਆਂ
ਦੋਸਾਂਝ

©Sunil Dosanjh sunil dosanjh
#baarish

RAONG

Latest Diljit Dosanjh Status | #Love

read more
loader
Home
Explore
Events
Notification
Profile