Nojoto: Largest Storytelling Platform

New billona lucca Quotes, Status, Photo, Video

Find the Latest Status about billona lucca from top creators only on Nojoto App. Also find trending photos & videos about, billona lucca.

    LatestPopularVideo

Prishl07

TERA HUSSAN@@@SR@@@SUSHIL BILLONA

read more
ਤੇਰਾ ਹੁਸਨ ਕਾਲਜੇ ਨੂੰ ਚਿਰ ਗਿਆ 
ਗੇਰਾਂ ਨੂੰ ਕਿ ਅਪਣਾਇਆ ਨੂੰ ਵੀ ਮੀਚ ਗਿਆ 
ਬੇਵਕੂਫੀ ਵਾਲਾ ਬਣਿਆ ਸੀ ਪਿਆਰ ਜੇੜਾ
ਹੋਣ ਸਚੇ ਪਿਆਰ ਚ ਤਬਦੀਲ ਗਿਆ 
ਨਾ ਹੋਣ ਛੱਡਣਾ ਤੇਰਾ ਸਾਥ ਹੈ 
ਹੋਣ ਤੂੰ ਹੀ ਸੁਸ਼ੀਲ ਦੀ ਆਖਰੀ
ਤਲਾਸ਼ ਹੈ @@@777SR TERA HUSSAN@@@SR@@@SUSHIL BILLONA

Prishl07

ਪਿਆਰ ਨਾਲ ਬੁਲਾਇਆ @@@Sushil Billona@@@777

read more
ਮੈਨੂੰ ਦਿੱਲਾਂ ਚੇ ਵਸਿਆ ਹੀ ਨਹੀਂ 
ਥੋੜਾ ਜਾ ਕਿ ਤੂੰ ਕਦੀ ਮੈਨੂੰ  ਚਾਇਆ ਹੀ ਨਹੀਂ 
ਉਪਰੋਂ ਉਪਰੋਂ ਮਾਰਦੀ ਰਹੀ ਫੋਕੀਆਂ 
ਕਦੀ ਪਿਆਰ ਨਾਲ ਬੁਲਾਇਆ ਹੀ ਨਹੀ 
 ਅੱਖਾਂ ਨੂੰ ਹੀ ਮਲਦਾ ਰਿਹਾ ਗਿਆ ਸੁਸ਼ੀਲ 
ਰਮਨ ਤੂੰ ਕਦੀ ਸੀਨੇ ਨਾਲ ਲਾਇਆ ਹੀ ਨਹੀਂ @@@777 ਪਿਆਰ ਨਾਲ ਬੁਲਾਇਆ @@@Sushil Billona@@@777

Prishl07

Paala chudona mai@@@Sushil Billona@@@RS #Shayari

read more
llllਪਾਵੇ ਦਿਲ ਵਿਚ ਨਾ ਹੋਵੇ ਨਾਮ ਮੇਰਾ 
  ਗੀਤਾਂ ਵਿਚ ਪੱਕਾ ਹੋਣਾ ਹੈ 
ਮੈ ਬਹੁਤ ਚਾਅ ਲਿਆ ਹੋਣ ਤੈਨੂੰ 
purpose ਕਰਕੇ ਮਨੋਣਾ ਹੈ 
ਪਿਛਲੇ ਸਾਰੇ ਜਖਮਾਂ ਨੂੰ ਬੁਲਾਕੇ 
ਸੁਸ਼ੀਲ ਤੋਂ ਪੱਲਾ ਛੁਡੌਣਾ ਮੈ llllSushil Billona777@@@RS Paala chudona mai@@@Sushil Billona@@@RS

Prishl07

dekh k goriye@@@ Sushil Billona@@@777

read more
mkha dekh k tikye chore per
kithe tere te muh ne fir je
fer ankh hi maldi rhe je gi marjani
yaara di yari begani karke
Sushil ne kadi fer bole 
marjani
pichle baat yaad karke@@@777 dekh k goriye@@@ Sushil Billona@@@777

Prishl07

ਨੈਣ ਤੇਰੇ (Sushil Billona) Darpana Singh Babita Kumari Faguni Verma Lovepreet Kaur Khalsa Lovely Kour

read more
Ankha ਤੇਰੀਆਂ ਚੋ ਨਾ ਹੰਜੂ ਡਿਗੇ
ਨਾ ਮੱਥੇ ਤੇਰੇ ਤੋਂ ਬਾਲ ਤਿਲਕੇ
,  ਜੇ ਨਾ ਕਰ ਸਕਿਆ ਪਿਆਰ ਮੈ  ਤੇਰੇ ਅਗੇ ਹੀ ਸ਼ਾ ਸਹਾ ਨਿਕਲੇ ਨੈਣ  ਤੇਰੇ (Sushil  Billona) Darpana Singh Babita Kumari Faguni Verma Lovepreet Kaur Khalsa Lovely Kour

Prishl07

MUDKE WAPIS@@@777SR@@@SUSHIL BILLONA@@@ Lovepreet Kaur Khalsa JASPREET SINGH Faguni Verma Jyoti Prasad Binita Singh #शायरी

read more
ਮੈਨੂੰ ਕਹਿੰਦੀ ਮੈ ਘਰ ਜਾਣਾ ਹੈ 
ਤੇਰੇ ਸਾਰੇ ਖਾਬ ਤੋੜ ਕੇ ਨੀ 
ਮੈ ਮੁੜਕੇ ਵਾਪਸ ਆਉਣਾ ਹੈ 
ਤੂੰ ਕਰ ਲਈ ਚੇਤੇ ਯਾਦਾਂ ਪੁਰਾਣੀਆਂ 
ਮੈ ਅਜੇ ਤੇਰੇ ਸੁਤੇ ਅਰਮਾਨਾਂ ਨੂੰ ਜਾਗਣਾ ਹੈ 
ਬੱਸ ਪੈਰ ਟਿਕਾਇ ਪੋਚ ਪੋਚ ਕੇ 
ਸੁਸ਼ੀਲ ਮੈ ਛੇਤੀ ਮੁੜਕੇ ਵਾਪਿਸ ਆਉਣਾ ਹੈ @@@777SR MUDKE WAPIS@@@777SR@@@SUSHIL BILLONA@@@ Lovepreet Kaur Khalsa JASPREET SINGH Faguni Verma Jyoti Prasad Binita Singh

Prishl07

ਹੰਸ ਕੇ ਕਹੇ @@@Sushil Billona Faguni Verma PRINCE SMOOCHY Pragati Maurya Lovepreet Kaur Khalsa Lovely Kour #ਸ਼ਾਇਰੀ

read more

Prishl07

SALAM KARDI@@@777RS@@@SUSHIL BILLONA Prinal Royal Akash Dandiwal devinder singh chahal Lovepreet Kaur Khalsa Deepika Dubey #शायरी

read more
ਤੇਰਾ ਮੱਥੇ ਤੇ ਦਿਸਿਆ ਤੂੰ ਬੇਵਫ਼ਾਈ ਕਰਦੀ ਹੈ
ਮੈਨੂੰ ਪਤਾ ਹਰ ਵੇਲੇ ਤੂ ਮੰਮਾਈ ਕਰਦੀ ਹੈ 
ਨਾ ਹੋਣ ਤੈਨੂੰ ਮੈ ਯਾਦ ਰਹਿਣਾ 
ਹਰ ਵਾਲੇ ਸੁਸ਼ੀਲ ਦੀ ਸ਼ਾਇਰੀ ਨੂੰ ਸਲਾਮ ਕਰਦੀ ਹੈ @@@777RS SALAM KARDI@@@777RS@@@SUSHIL BILLONA Prinal Royal Akash Dandiwal devinder singh chahal  Lovepreet Kaur Khalsa Deepika Dubey

Prishl07

RABB VARGA YAAR@@@777@@@Sushil Billona Lovepreet Kaur Khalsa Faguni Verma Ridhima Rai Shweta Kumari Subhadra Kumari #शायरी

read more
ਰੱਬ ਵਰਗਾ ਜਿਦਾ ਯਾਰ ਹੋਵੇ 
ਅੱਖਾਂ ਵਿਚ ਪਿਆਰ ਤੇ 
ਦਿੱਲਾਂ ਵਿਚ ਸਾਰੇ ਲਈ ਸਤਿਕਾਰ ਹੋਵੇ 
ਨਾ ਮੂਹੋ ਕਿਸੇ ਨੂੰ ਬੁਰੇ ਆਖੇ 
ਨਾ ਕਿਸੇ ਤੋਂ ਮਿਲਿਆ ਧਿੱਕਾਰ ਹੋਵੇ 
ਇਹੋ ਜਿਹਾ ਸੁਸ਼ੀਲ ਦਾ ਪਿਆਰ ਹੋਵੇ @@@777 RABB VARGA YAAR@@@777@@@Sushil Billona Lovepreet Kaur Khalsa Faguni Verma Ridhima Rai Shweta Kumari Subhadra Kumari

Prishl07

WAR DA GE @@@777RS@@@Sushil Billona Lovely Kour Lovepreet Kaur Khalsa Faguni Verma Jyoti Prasad Binita Singh #शायरी

read more
ਤੂੰ ਕਹੇ ਦੇ ਤੇਰੇ ਤੇ ਵਾਰ ਦਾ ਗੈ ਜਾਨ 
ਤੂੰ ਇਸ਼ਾਰੇ ਨਾਲ ਬੁਲਾਕੇ ਤਾ ਵੇਖ 
ਗੱਲਾਂ ਮਿਠੀਆਂ ਦੇ ਨਾਲ ਪਿਆਰ ਵੀ  ਜਤਾਵਾਂ 
ਇਕ ਵਾਰ ਸੀਨੇ ਨਾਲ ਲਾਕੇ ਤਾ ਵੇਖ 
ਸੁਸ਼ੀਲ ਨਾ ਹੋਣ ਕਦੇ ਰੁਸੁ 
ਥੋੜਾ ਪਿਆਰ ਤਾ ਪਾਕੇ ਵੇਖ @@@777RS WAR DA GE @@@777RS@@@Sushil Billona Lovely Kour Lovepreet Kaur Khalsa Faguni Verma Jyoti Prasad Binita Singh
loader
Home
Explore
Events
Notification
Profile