Nojoto: Largest Storytelling Platform

New gagan kokri Quotes, Status, Photo, Video

Find the Latest Status about gagan kokri from top creators only on Nojoto App. Also find trending photos & videos about, gagan kokri.

Stories related to gagan kokri

    LatestPopularVideo

Sudhanshu choudhary

gagan kokri

read more

Lila Mistri

gagan Kokri #News

read more

Sukhpreet Gill

ਗਿੱਲ KOKRI

read more
ਇਸ ਦੋ ਪਲ ਦੀ ZINDGI ਵਿੱਚ 
ਹਜ਼ਾਰ ਵਾਰ ਮਰੇ ਆ ਅਸੀਂ






ਲਿਖਤਮ-ਸੁਖਪ੍ਰੀਤ ਗਿੱਲ ਗਿੱਲ KOKRI

Sukhpreet Gill

GILL KOKRI

read more
ਕਿਸੇ ਰਿਸਤੇ ਦਾ🙄 
ਅੰਤ ਉਸ ਸਮੇ ਹੋ ਜਾਂਦਾ ਜਦੋ👆ਇੱਕ ਦਾ 
PYAR💑  
ਤੇ 💏ਪਰਵਾਹ ਦੂਸਰੇ ਨੂੰ 🤕ਬੋਝ ਲੱਗਣ ਲੱਗਦੀ ਆ


ਲਿਖਤਮ-ਸੁਖਪ੍ਰੀਤ ਗਿੱਲ🙃 GILL KOKRI

Sukhpreet Gill

GILL KOKRI

read more
ਅਧੂਰਾ ਹੀ ਰਹੇ ISHQ ਚੰਗੀ 
ਗੱਲ ਐ
ਕਿਉਂਕਿ ਚੰਦ ਵੀ ਪੁਰਾ ਹੋ ਕੇ 
ਘੱਟਨ ਲੱਗ ਜਾਂਦਾ.
.
.
.
.
.
ਲਿਖਤਮ-ਸੁਖਪ੍ਰੀਤ ਗਿੱਲ GILL KOKRI

Sukhpreet Gill

GILL KOKRI

read more
ਕਦੇ-ਕਦੇ ਤਾਂ ਬੋਲਦੀ NI
ਕਦੇ ਕਹਿਣੀ ਆ ਮੈ ਪਿਆਰ ਕਰਦੀ
ਦੱਸਦੇ ਜੋ ਗੱਲ ਆ ਵਿਚਲੀ ਕਿਉਂ ਜਜ਼ਬਾਤਾਂ NAL ਖਿਲਵਾੜ ਕਰਦੀ
ਕਿ ਮੇਰੇ ਚ KOI ਗੁਣ ਚੰਗਾ ਲੱਗਦਾ ਨੀ ਯਾ ਉਂਞ ਹੀ ਮੈ ਚੰਗਾ ਲੱਗਦਾ NI
ਕਿਉਂ ਖੇਰੂੰ ISHQ ਦੀ ਬਹਾਰ ਕਰਦੀ
ਕਦੇ-ਕਦੇ ਤਾਂ ਬੋਲਦੀ ਨੀ 
ਕਦੇ ਕਹਿਣੀ ਆ ਮੈ PYAR ਕਰਦੀ



ਲਿਖਤਮ-ਸੁਖਪ੍ਰੀਤ ਗਿੱਲ GILL KOKRI

_गगन

gagan #शायरी

read more

gagandeep singh

gagan

read more

gagandeep singh

gagan

read more

gagandeep singh

gagan

read more
loader
Home
Explore
Events
Notification
Profile