Find the Latest Status about pyar wali feeling delete maar de from top creators only on Nojoto App. Also find trending photos & videos about, pyar wali feeling delete maar de.
KhaultiSyahi
LOVE "Delete my feelings😢 for you!"❤️ Deleting.. 🗂️ Error!!⚠️ The file is too big...😭 ©KhaultiSyahi #Delete #Feeling #Broken 💔 #khaultisyahi #Life_experience #sadness #bhuktbhogi #fucklove #fuckyoubitch #fuckoff
Sardar Jash
White ਮੁਹੱਬਤ ਸੱਚੀ ਆ ਤਾਂ ਰੂਹਾਂ ਦਾ ਸਕੂਨ ਆ, ਜੇ ਦੋਗਲਾਪਣ ਆ ਦਿਲਾਂ ਦਾ ਕਰਦੀ ਖੂਨ ਆ।। ਮੁਹੱਬਤ ਉਹ ਸ਼ੈਅ ਆ ਜਿਸ ਦੇ ਸਹਾਰੇ ਜ਼ਿੰਦਗੀ ਕੱਟ ਸਕਦੇ ਆ,, ਮੁਹੱਬਤ ਉਹ ਸਜ਼ਾ ਜਿਸ ਕਰਕੇ ਆਪਣੇ ਵੀ ਪਾਸਾ ਵੱਟ ਦੇ ਆ।। ਮੁਹੱਬਤ ਦਿਲ ਦੀ ਹੈ ਤਾਂ ਹਰ ਪਲ ਹਸੀਨ ਆ , ਮੁਹੱਬਤ ਮਤਲਬੀ ਆ ਤਾਂ ਜ਼ਿੰਦਗੀ ਦਾ ਖੁਸ਼ੀਆ ਭਰਿਆ ਰੰਗ ਵੀ ਹੀਣ ਆ।। ✍️✍️ ©Sardar Jash #Pyar #Feeling #romance