Find the Latest Status about crpf 301000 from top creators only on Nojoto App. Also find trending photos & videos about, crpf 301000.
Bejaan_Shayer
ਸੁੱਕੀ ਡੇਕ ਉਤੇ ਬੈਠੇ ਕਾਂ ਦੀ ਕਾਂ-ਕਾਂ ਸੁਣਦੀ ਏ, ਸ਼ਹੀਦਾਂ ਦੇ ਘਰ ਦੀ ਸੁੰਨ ਜਿਹੀ ਚੁਭਦੀ ਏ, ਧੰਨ ਪਰੀਵਾਰ ਜੋ ਬੈਠੇ ਬਿਠਾਏ ਪੁੱਤਰ ਵਾਰ ਗਿਆ, ਪਰ ਪਿਉ ਦੀ ਨਿੰਦਰ ਕੲੀ ਵਾਰ ਰਾਤ ਨੂੰ ਖੁੱਲ੍ਹਦੀ ਏ, ਅਪਣੇ ਪੁੱਤ ਨੂੰ ਸਾਦਦਾ ਸੀ ਜੋ ਵੀਰੂ-ਵੀਰੂ, ਓਸ ਪਿਉ ਦੀ ਅਵਾਜ਼ ਹੁਣ ਅੰਦਰੋਂ ਅੰਦਰ ਘੁੱਟਦੀ ਏ, ਗੋਰਵ ਆਮੋ-ਸਾਹਮਣੇ ਹੋ ਜਾਂਦਾ ਜੇ ਮੁਕਾਬਲਾ, ਓਹ ਦਸਾਂ ਨੂੰ ਨਾਲ ਲੈਕੇ ਜਾਂਦਾ ਪਿੱਠ ਓਹਦੀ ਸੁਣਦੀ ਏ। @bejaan_shayer #NojotoQuote #crpf
Ankur Singh
हम,,हमारे ख़ाब, हमारी पहचान,, सब कुछ होता ही नहीं,, अगर सरहद पर न होते ये जांबाज़ जवान,,, (आज और चार जवान शहीद,, शत शत नमन) 🙏🙏🙏😥 #crpf
"Manraaz" Brijesh Sharma
कब तक हम शांति दूत बनकर कबूतर उड़ाते रहेंगे ; अब तो उन आतंकियों और उनके संरक्षकों को उड़ा दो l #crpf #pulwama #NojotoQuote #crpf #pulwama