Find the Latest Status about academic misconduct uq from top creators only on Nojoto App. Also find trending photos & videos about, academic misconduct uq.
Sahaj Sabharwal
ACADEMIC TESTS Oh these tests, Superflous academic tests. No time to prepare For entrance tests. Difficult to store Vast concepts in mind, Oh how to retain so much Till marks given and paper signed. Bewaring that, The examiner is not blind, And not our bydweller That gives marks so kind. All worried, Smile crease no face. Will we get through, Or falter in this pace. Parents worried about their carreer They believe books are nifty, Smartphones are carrier's barrier With no sympathy. Parent's and teacher's Support and hope is essential, In order to raise their potential. - Sahaj Sabharwal© -Pacca Danga , Jammu sahajsabharwal12345@gmail.com Academic TESTS

available
Calculator permitted, grid-in response.... Solve the equation 5(- 3x - 2) - (x - 3) = -4(4x + 5) + 13 Mathematics Mathematics questions Published academic inx
Aman Singh Ji
ਮੇਰਾ ਅੱਜ ਦਾ ਦਿਨ ਵੀ ਉਦਾਸ ਸੀ ਤੇਰੇ ਨਾਲ ਸਾਂਝੀਆਂ ਨੀ ਹੋਈਆਂ ਕਮਲਿਆ ਖੁਸ਼ੀਆਂ ਤਾਂ ਮੇਰੇ ਬਹੁਤ ਪਾਸ ਸੀ ਤੇਰੇ ਬਿਨਾਂ ਜਰਾ ਵੀ ਨਹੀਂ ਜੱਚੀ ਦਿਲ ਨੂੰ ਮੇਰੇ ਲਈ ਹਰ ਖੁਸ਼ੀ ਬਕਵਾਸ ਸੀ 😔😔 🤦♂️deep marjana 🤦♂️ 6239934005 deep marjana #uqpunjabi #uqthinking #uq erotica
Aman Singh Ji
#2YearsOfNojoto ਏਥੇ ਤੇਰੇ ਹਰ ਪਲ ਦਾ choose ਹੁੰਦਾ ਏ time pass ਲਈ ਅਮਨਿਆ ਏਥੇ ਤੇਰਾ use ਹੁੰਦਾ ਏ ਬਚਾਅ ਕੇ ਰੱਖ ਖੁਦ ਨੂੰ ੳਸ ਦੇ ਲਈ ਜੋ ਤੇਰੇ ਬਾਰੇ ਸੋਚ ਸੋਚ ਕੇ confuse ਹੁੰਦਾ ਏ 6239934005 tera deep writer #uqpunjabi #uqthinking #uq
Aman Singh Ji
ਕਿੰਦਾਂ ਦੀ ਜਿੰਦਗੀ😥ਦਿੱਤੀ ਮੇਰੇ ਮਾਲਕਾ ਨਾ ਸੁਲਝਣ ਵਾਲਾ ਹਿਸਾਬ ਬਣਕੇ ਰਹਿ ਗਈ ਕਿਸੇ ਨੂੰ ਫਿਕਰ ਨਹੀ ਹੁਣ ਮੇਰੀ ਕਿਸੇ ਯੁੱਗ ਦਾ ਗੁਜਰਿਆ ਖਿਤਾਬ ਬਣਕੇ ਰਹਿ ਗਈ ਏਨੀ ਬੁਰੀ ਸਜਾ, ਦੀਪ ਮਰਜਾਨੇ", ਨੂੰ ਕਿ ਪੈਰ ਦੀ ਜੁਰਾਬ ਬਣਕੇ ਰਹਿ ਗਈ ਜਿੰਦਾ ਲਾਛ ਜਹੀ ਭਟਕਦੀ ਰੂਹ ਕਮਲੀ ਏ ਜਿਸਮ ਮਕਾਨ ਤਾ ਖਰਾਬ ਕਰਕੇ ਢਹਿ ਗੵਈ 🤦♂️ Deep marjana 😥 6239934005 tera deep writer #uqpunjabi #uqthinking #uq #erotica
Aman Singh Ji
ਬਹੁਤ ਸਮੇਂ ਬਾਅਦ ਲਿਖਣ ਦਾ ਮੌਕਾ ਮਿਲਿਆ ਏ ਕਾਫੀ ਚਿਰ ਬਾਅਦ ਆਪਣੇ ਹੁਨਰ ਨੂੰ ਨਿਲਾਮ ਕੀਤਾ ਏ ਕੁਝ ਏਸ ਤਰ੍ਹਾਂ ਲਿਖਿਆ ਏ ਕਲਮ ਮੇਰੀ ਨੇ ਕੇ ਖੁਸ਼ੀਆਂ ਦਾ ਹਰ ਲਮਹਾ ਤੇਰੇ ਨਾਮ ਕੀਤਾ ਏ ਮੈ ਯਾਦਾਂ ਨਹੀਂ ਜਾਣਦਾ ਏਸ ਕੁਦਰਤ ਤੋ ਪਤਾ ਲੱਗਾ ਜਿਸ ਥਾਂ ਤੋਂ ਤੁਹਾਡਾ ਸਫਰ ਸ਼ੁਰੂ ਹੁੰਦਾ ਸੀ ੳਸ ਥਾਂ ਨੇ ਹੀ ਯਾਦ ਕੀਤਾ ਏ 🤦♂️Deep marjana🤦♂️ tera deep writer #uqpunjabi #uqthinking #uq #erotica
Aman Singh Ji
ਕਿੰਨੀ ਭਾਗਾਂ ਵਾਲੀ ਹੁੰਦੀ ਹੈ ਸਵੇਰ ਮੇਰੇ ਲਈ ਸੱਜਣਾਂ ਨੂੰ ਰੋਜ ਵੇਖਣ ਦਾ ਮਾੳਕਾ ਮਿਲ ਜਾਂਦਾ ਸੁਕਰ ਗੁਜਾਰ ਹਾਂ ਰੱਬਾ ਤੇਰੇ ਦਿਲ ਤੋ ਕਦੇ ਕਦੇ ਕੋਲ ਬੈਠਣ ਦਾ ਮਾੳਕਾ ਮਿਲ ਜਾਂਦਾ ਹੈ 🌷🤗🤗🤗🌷 🤦♂️deep marjana 🤦♂️ tera deep writer #uqpunjabi #uqthinking #uq erotica
Aman Singh Ji
ਜਿਸ ਨੂੰ ਮੰਨਦੇ ਆ ਰੱਬ ਆਪਣਾ ੳ ਕਿਸੇ ਗੈਰ ਦਾ ਰਬਾਬ ਨਿਕਲੇ ਜਿਸ ਲਈ ਦਿਲ ਸਾਂਭ ਰੱਖਿਆ ੳ ਕਿਸੇ ਗੈਰ ਦੇ ਜਨਾਬ ਨਿਕਲੇ ਤੂੰ ਜਿਸ ਦਿਲ ਵਿੱਚ ਚਾਹਵੇ ਵੱਸਣਾ ੳ ਕਿਸੇ ਗੈਰ ਦੇ ਗੁਲਾਮ ਨਿਕਲੇ ਛੱਡ ਗੁੱਸਾ "ਦੀਪ ਮਰਜਾਨਿਆ , ਤੇਰੇ ਲੇਖ ਹੀ ਖਰਾਬ ਨਿਕਲੇ 🤦♂️deep marjana🤦♂️ 6239934005 tera deep writer #uqpunjabi #uqthinking #uq #erotica