Login to support favorite
creators
Find the Latest Status about ahii from top creators only on Nojoto App. Also find trending photos & videos about, ahii.
Shankki Sharma
ਮਿਲਣ ਦੀ ਹੁੰਦੀ ਖੁਸ਼ੀ ਵਿਛੜਨ ਦਾ ਹੁੰਦਾ ਗ਼ਮ ਮਿਲੇ ਜਿਨੂੰ ਬੈਠੇ ਨੂੰ ਰੋਟੀ ਉਸਤੋਂ ਕਿਥੇ ਹੁੰਦਾ ਕੰਮ ਮਹਿੰਗੇ ਭਾਅ ਦੀ ਸਿਖਿਆ ਮਿਲਦੀ ਸਸਤੇ ਭਾਅ ਦੀ ਰਮ ਫੋਕੀ ਹਵਾ ਨਹੀਂ ਕਰੀਦੀ ਯਾਰਾ ਬੇਗਾਨੇ ਕਡ ਦਿੰਦੇ ਨੇ ਲੱਮ ਸਵਾਲ ਵੇਲੇ ਜ਼ੁਬਾਨ ਭੱਜ ਭੱਜ ਚਲੇ ਜਵਾਬ ਵੇਲੇ ਜਾਂਦੀ ਥੰਮ ਸ਼ੋਂਕ ਬੇਚਣ ਲਾਦੇ ਸਮਾਨ ਘਰ ਦਾ ਮਜਬੂਰੀ ਬੇਚਣ ਲਾ ਦਿੰਦੀ ਸ਼ੈਂਕੀ ਚੱਮ। Bass Ahii kujh haii #yqdidi #yqbaba #yqquotes #yqpaaji #punjabi #punjabipoetry #punjabishayar #yourquote
Bass Ahii kujh haii #yqdidi #yqbaba #yqquotes #YQPaaji #Punjabi #Punjabipoetry #punjabishayar #yourquote
read more