Find the Latest Status about funny punjabi shayari pakistani from top creators only on Nojoto App. Also find trending photos & videos about, funny punjabi shayari pakistani.
Tarandeep Singh
White ਹੱਡ ਦੀਆਂ ਬੀਤੀਆਂ ਹੱਡ ਹੀ ਜਾਣਨ। ਤੇਰੇ ਬਿਨਾ ਕੁਝ ਨਾ ਮਾਨਣ, ਰੁੱਸਣ ਨੂੰ ਵੀ ਜੀ ਨਾ ਕਰਦਾ। ਸੁਣਿਆ! ਮਨਾਉਣ ਤੋਂ ਵੀ ਤੂੰ ਪਿੱਛੇ ਹੋਇਆ ਐ। ©Tarandeep Singh #Punjabi #Shayari #Love #and #Life