Find the Latest Status about shaunki sardar from top creators only on Nojoto App. Also find trending photos & videos about, shaunki sardar.
Jajbaati sidhu
ਕਹਿੰਦੀ ਮੈਨੂੰ ਸਰਦਾਰ ਪਸੰਦ ਨਹੀ, ਮੈ ਕਿਹਾ ਸ਼ੇਰਾ ਨਾਲ ਸ਼ੇਰਨੀਆ ਜੱਚਦੀਆ,ਭੇਡਾ ਨਹੀ। ©Jajbaati sidhu #Sardar
Khan saab
وقت پلٹے گا میری قسمت کی کایا.🔥 Khaan Ji تمیں ہم بتائیں گے مکافات عمل کے معنی❤️ . ©Khan Saab sardar
sardar #Quotes
read moreSardar Rampal singh
ਮੈਨੂੰ ਕਿਸੇ ਨੇ ਸਵਾਲ ਕੀਤਾ ਕਹਿੰਦਾ👉 girlfriend🙎 ਬਣਾਈ ਮੈਂ ਕਿਹਾ hanji ਮੈਨੂੰ ਕਹਿੰਦਾ ਪਿਆਰ💝 ਕਰਦੀ ਆ😍 ਮੈਂ ਕਿਹਾ ਬਹੁਤ ਸਾਰਾ🤷🤷 ਵਿਚਾਰਾ ਇਹ ਸੁਣਕੇ ਉਦਾਸ😟ਜਿਹਾ ਹੋ ਗਿਆ ਫਿਰ ਮੈਨੂੰ ਵੀ ਸੱਚ💯 ਦੱਸਣਾ ਪਿਆ ਮੈਂ ਕਿਹਾ ਪਿਆਰ💕 ਤਾਂ ਕਰਦੀ ਆ ਪਰ ਮੈਨੂੰ ਨੀ ਕਿਸੇ ਹੋਰ ਨੂੰ,,,,,,😔😔😆 sardar
sardar
read moreSardar Rampal singh
ਕਿਸ-ਕਿਸ ਨੂੰ ਆਪਣੀ ਮੰਮੀ ਤੋਂ ਜਾਨ ਬੁੱਝ ਕੇ ਗਾਲਾਂ ਖਾਣੀਆਂ ਵਧੀਆ ਲੱਗਦੀਆਂ 😅ਮੈਨੂੰ ਤਾਂ ਬਹੁਤ 😅 sardar
sardar
read moreSardar Rampal singh
ਉਹ ਸਾਰੇ ਲਾ ਤੇ ਉਲਾਂਭੇ, ਚਾਹ ਜਾਂਦੇ ਨਹੀਉਂ ਸਾਂਭੇ ਬੇਰ ਟੀਸੀ ਵਾਲਾਂ ਸਾਡੀ ਚੋਲ਼ੀ ਪਾ ਤਾਂ, ਸਾਡੀ ਤੇਰੇ ਨਾਂ ਕਰਾਂ ਕੇ ਮੁਲਾਕਾਤ..... ਸੱਚੀ ਰੱਬ ਨੇ ਹੀ ਸਿਰਾਂ ਕਰਵਾਂਤਾ......................................l sardar
sardar
read moreSardar Rampal singh
ਅਕਸਰ ਪੱਥਰ ਵੀ ਡੂੰਘੀ ਸੱਟ ਵੱਜਣ ਤੇ ਟੁੱਟ ਜਾਂਦੇ ਆ, ਅਸੀਂ ਤਾਂ ਫਿਰ ਇਨਸਾਨ ਆ ਮਿੱਤਰਾ ਸਾਡੇ ਤੇ ਲਫ਼ਜ਼ਾਂ ਦੀ ਸੱਟ ਵੱਜੇ ਤੇ ਅਸੀਂ ਟੁੱਟਿਏ ਨਾ, ਇਹ ਹੋ ਨੀ ਸਕਦਾ............................l sardar
sardar
read moreSardar Rampal singh
ਦੋੜ ਜਦੋਂ ਜ਼ਿੰਮੇਵਾਰੀਆਂ ਨਾਲ ਲੱਗਦੀ ਆ ਤਾਂ, ਖਵਾਇਸ਼ਾਂ ਅਕਸਰ ਪਿੱਛੇ ਲਹਿ ਜਾਦੀਆ..........l sardar
sardar
read moreSardar Rampal singh
ਕੁਝ ਚੀਜ਼ਾਂ ਤੇ ਨਾ ਸਾਡਾ ਜੋਰ ਚਲਦਾ ਹੈ , ਨਾ ਛੂਹ ਸਕਦੇ ਹਾਂ , ਬਸ ਹਿਰਦੇ ਦੀ ਗਰਦਸ਼ ਵਿਚੋਂ ਮਾਣ ਸਕਦੇ ਹਾਂ ਬੜਾ ਗੁੱਝਾ ਭਾਵ ਹੈ ਰੱਬ ਵੀ... ਮਹਿਰੋਂ sardar
sardar
read more