Find the Best someonestrong Shayari, Status, Quotes from top creators only on Nojoto App. Also find trending photos & videos about how to love someone again, how to love someone deeply, shayri revealing your hidden love for some one 0, poetry for someone you love, some love quotes in hindi 20,
Johny
ਭਾਵੇਂ ਚੱਲੇ TREND HIGHLIGHTED ਪੋਂਨੀਆਂ ਦਾ,, ਪਰ ਤਾਂਵੀ ਵਾਲ ਗੁੱਤਾਂ ਨਾ ਸਜਾਉਂਦੀਆਂ ਦੇਖੀਆਂ ਮੈਂ.... ਜੋ ਪਾ ਵਦੇਸ਼ੀ ਬਾਣੇ ਰਹਿੰਦੀਆਂ ਗੱਡੀਆਂ ਚ,, ਉਹਨਾਂ ਸੂਟਾਂ ਦੇ ਵਿੱਚ ਮਾਂਤਾਂ ਪਾਉਂਦੀਆਂ ਦੇਖੀਆਂ ਮੈਂ.... ਰੱਖ ਹੌਸਲੇ ਵਕ਼ਤ ਨੂੰ ਪਿੱਛੇ ਛੱਡਣ ਜੋ,, ਬਾਪੂਆਂ ਦੇ ਸਿਰ ਤਾਜ ਸਜਾਉਂਦੀਆਂ ਦੇਖੀਆਂ ਮੈਂ... ਕੁੱਝ ਧੀਆਂ ਬੇਖੌਫ਼ ਰਹਿਣ ਜੋ ਦੁਨੀਆਂ ਤੋਂ,, ਪੁੱਤਾਂ ਦੇ ਕਿਰਦਾਰ ਨਿਬਾਉਂਦੀਆਂ ਦੇਖੀਆਂ ਮੈਂ।। #JOHNY🖋️ ©Johny #yaar_forever #JOHNY🖋️ #insta_johny_jawahar #someonestrong #Standing #Strenght #ethics #Social #Books
#yaar_forever JOHNY🖋️ #insta_johny_jawahar #someonestrong #Standing #Strenght #ethics #Social #Books
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited