Nojoto: Largest Storytelling Platform

Best insta_johny_jawahar Shayari, Status, Quotes, Stories

Find the Best insta_johny_jawahar Shayari, Status, Quotes from top creators only on Nojoto App. Also find trending photos & videos aboutlove shayari english quotes for insta story, true love shayari insta garam marathi, insta latest love shayari, love silla insta shayari, insta quotes about love,

  • 1 Followers
  • 3 Stories

Johny

ਭਾਵੇਂ ਚੱਲੇ TREND HIGHLIGHTED ਪੋਂਨੀਆਂ ਦਾ,,
ਪਰ ਤਾਂਵੀ ਵਾਲ ਗੁੱਤਾਂ ਨਾ ਸਜਾਉਂਦੀਆਂ ਦੇਖੀਆਂ ਮੈਂ....
ਜੋ ਪਾ ਵਦੇਸ਼ੀ ਬਾਣੇ ਰਹਿੰਦੀਆਂ ਗੱਡੀਆਂ ਚ,, 
ਉਹਨਾਂ ਸੂਟਾਂ ਦੇ ਵਿੱਚ ਮਾਂਤਾਂ ਪਾਉਂਦੀਆਂ ਦੇਖੀਆਂ ਮੈਂ....
ਰੱਖ ਹੌਸਲੇ ਵਕ਼ਤ ਨੂੰ ਪਿੱਛੇ ਛੱਡਣ ਜੋ,,
ਬਾਪੂਆਂ ਦੇ ਸਿਰ ਤਾਜ ਸਜਾਉਂਦੀਆਂ ਦੇਖੀਆਂ ਮੈਂ...
ਕੁੱਝ ਧੀਆਂ ਬੇਖੌਫ਼ ਰਹਿਣ ਜੋ ਦੁਨੀਆਂ ਤੋਂ,, 
ਪੁੱਤਾਂ ਦੇ ਕਿਰਦਾਰ ਨਿਬਾਉਂਦੀਆਂ ਦੇਖੀਆਂ ਮੈਂ।।
                                #JOHNY🖋️

©Johny #yaar_forever 
#JOHNY🖋️ 
#insta_johny_jawahar
#someonestrong #Standing #Strenght #ethics #Social 

#Books

Johny

#Rishta #Rishto_ki_duniya #insta_johny_jawahar #leaf Ritika Singh Pranshi Singh amarsardar RUHI. PAYAL SINGH Kumari Rinu

read more
ਕੁਝ ਰਿਸ਼ਤੇ ਦਰਖਤ ਤੇ ਪੱੱਤਿਆ ਵਰਗੇ ਹੁੰਦੇ ਨੇ,, ਹਮੇਸ਼ਾ ਮਿਲਕੇ ਵਿੱਛੜ ਦੇ ਰਹਿੰਦੇ ਨੇ..
ਪਰ ! ਇਕ ਦੁਸਰੇ ਬਿਨਾਂ ਨਾ ਕੋਈ ਉਹਨਾਂ ਦਾ ਵਜ਼ੂਦ ਹੁੰਦਾ ਏ,
ਨਾ ਹੀ  ਪਹਿਚਾਣ।
               #JOHNY🖋️

©Johny #Rishta #Rishto_ki_duniya 

#insta_johny_jawahar


#leaf  Ritika Singh Pranshi Singh amarsardar RUHI. PAYAL SINGH Kumari Rinu

Johny

#yaar_forever #Johny #insta_johny_jawahar #Punjabi #Hobby #Shonk #Top #kuj_khas suman_kadvasra Mani Kalia Pranshi Singh Mann ਰਵਿੰਦਰ ਸਿੰਘ(Ravi)

read more
ਦੇਖ ਦੀਛਾਵਾਂ ਚਾਰੇ ਮੈਂ🌍...
ਰਬ ਨੂੰ ਯਾਦ ਜਿਆ ਕਰਦਾ☝️,,,,
ਕੋਈ ਛੋਟਾ ਵੱਡਾ ਬਣਜੇ ਜੇ👏..
ਇਹ ਕੋਈ ਨਹੀ ਜਰਦਾ 👎,,,
ਲੋਕਾਂ ਭਾਣੈ ਸੁੱਤਾ ਮੈਂ😴...
ਪਰ ਨੀਂਦ ਕੁੱਝ ਖਾਸ ਨਹੀਂ ਭਾਉਂਦੀ🤐,,,
ਇਹ ਮਤਲਬੀ ਜਹੀ ਦੁਨੀਆ ਆ🤑 ...
ਜੋ ਦਿਲ ਨੂੰ ਰਾਸ ਨਹੀਂ ਆਉਂਦੀ🖕।
                             #JOHNY🖋️ #yaar_forever #johny #insta_johny_jawahar #punjabi #hobby #shonk #top #kuj_khas  suman_kadvasra Mani Kalia Pranshi Singh Mann ਰਵਿੰਦਰ ਸਿੰਘ(Ravi)

Follow us on social media:

For Best Experience, Download Nojoto

Home
Explore
Events
Notification
Profile