Nojoto: Largest Storytelling Platform

Best insta_jawaharjohny Shayari, Status, Quotes, Stories

Find the Best insta_jawaharjohny Shayari, Status, Quotes from top creators only on Nojoto App. Also find trending photos & videos aboutlove shayari english quotes for insta story, true love shayari insta garam marathi, insta latest love shayari, love silla insta shayari, insta quotes about love,

  • 1 Followers
  • 2 Stories

Johny

ਐਨਾ ਵੀ ਦੂਰ ਨਾ ਕਰ ਮੈਨੂੰ ਖੁੱਦ ਨਾਲੋਂ ,
ਕੇ ਫਿਰ ਚਾ ਕੇ ਵੀ ਮੈਂ ਤੈਨੂੰ ਕੋਲ ਨਾ ਕਰ ਸਕਾਂ।
                                  #JOHNY🖋️

©Johny #johny
#insta_jawaharjohny

Johny

don't be a puppet ... own life own roles... #Johny #insta_jawaharjohny #Light

read more
ਇਕ ਪੈਸੇ ਦਾ ਗੁਮਾਨ ਤੇਰਾ ਬੋਲਦਾ, 
ਨਿੱਤ ਨਵੇਂ ਨਵੇਂ ਪਾਉਣੀ ਏ BRAND ਨੀ..
ਅਸੀਂ ਮਿਹਨਤਾਂ ਨਾਂ ਕਰੀ ਦੇ ਗੁਜ਼ਾਰੇ ਆ ,
ਸਾਡੀ ਪੁਸ਼ਤਾਂ ਦੀ ਸਾਂਭੀ ਥੋੜੀ LAND ਨੀ..
ਹੱਥੀਂ ਬੀਜ ਹੱਥੀਂ ਕੱਟ ਕੇ ਗੁਜ਼ਾਰੇ ਕਰਦੇ, 
ਦੇਖ ਡੁਲ੍ਹਦੇ ਨੀ ਐਵੇਂ GANDHI ਵਾਲੇ NOTE ਤੇ..
ਭਾਵੇਂ ਜੇਬਾਂ ਦੇ ਆ ਹੌਲੇ ਪਰ ਦਿਲ ਦੇ ਆ ਰਾਜੇ,
ਆਪਾਂ ਜ਼ਿੰਦਗੀ ਨੀ ਜੀਨੀ ਕਿਸੇ ਦੇ REMOTE ਤੇ।
                                    #JOHNY🖋️

©Johny don't be a puppet ...
own life own roles...
#johny
#insta_jawaharjohny

#Light

Follow us on social media:

For Best Experience, Download Nojoto

Home
Explore
Events
Notification
Profile