Find the Best jindpunjabi Shayari, Status, Quotes from top creators only on Nojoto App. Also find trending photos & videos about jind mahi love you oye, jind mahi love you, yeh jaadu hai jin ka song download pagalworld, yeh jadu hai jin ka, yeh jaadu hai jin ka,
Jind Punjabi
Jind Punjabi
ਕੋਈ ਖਾਸ ਕੋਈ ਸਹੁਣਾ ਸਹੁਣਾ ਲੱਗਦਾ ਏ, ਕੋਈ ਫੁੱਲਾਂ ਵਾਂਗਰ ਫੱਬਦਾ ਏ, ਕੋਈ ਮਹਿਕੇ ਵਾਂਗ ਸ਼ਨੈਲਾਂ ਦੇ, ਜਿਵੇਂ ਇਤਰ ਲੱਗੇ ਵਿੱਚ ਮਹਿਲਾਂ ਦੇ, ਉਹਦੇ ਬਾਲ ਰੇਸ਼ਮ ਦੀਆਂ ਡੌਰਾਂ ਨੇ, ਉਹਦੀ ਨਕਲ ਕੀਤੀ ਏ ਮੌਰਾਂ ਨੇ, ਉਹਦੇ ਨੈਣ ਮੈਖਾਨਾ ਲੱਗਦਾ ਏ, ਜਿਵੇਂ ਈਸ਼ਕ ਸਿੰਨੇ ਵਿੱਚ ਮੱਘਦਾ ਏ, ਕੋਈ ਸਹੁਣਾ ਸਹੁਣਾ ਲੱਗਦਾ ਏ... ©Jind Punjabi Someone (Love Poetry) #someone #Love #Shayari #Shayar #jindpunjabi #Punjabi #punjabishayari #Poetry #soulmate
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited
Follow us on social media:
For Best Experience, Download Nojoto