Nojoto: Largest Storytelling Platform

Best bluestaropration Shayari, Status, Quotes, Stories

Find the Best bluestaropration Shayari, Status, Quotes from top creators only on Nojoto App. Also find trending photos & videos aboutgreen flag with yellow diamond and blue circle, what color lipstick with navy blue dress, colour combination with sky blue lehenga, blue coat pant with shoes, the bluest eye quotes about beauty,

  • 1 Followers
  • 1 Stories

Aman jassal

#WorldPoetryDay #bluestaropration #ਘੜੂੰਆਂ #gharuan #ਅਮਨ #ithehass #Punjabi #ਪੰਜਾਬ

read more
ਕਿੰਨੇ ਕਰਨੇ ਹੱਲ ਨੇ ਮਸਲੇ ਸੰਨ ਚੁਰਾਸੀ ਦੇ
ਪੰਜਾਬ ਦੇ ਅੱਜ ਦੇ ਰਾਜੇ ਵੀ ਦਿੱਲੀ ਦੇ ਸਾਥੀ ਨੇ
ਕਿੰਨੇ ਐ ਇਨਸਾਫ਼ ਦਿਵਾਉਣਾ ਗੁਰੂ ਗ੍ਰੰਥ ਜੀ ਦਾ
ਇਹ ਕੱਲਾ ਕੱਲਾ ਮੈਬਰ ਮੁੱਢ ਤੋ ਦੋਸ਼ੀ ਪੰਥ ਜੀ ਦਾ

ਲੋਕ ਤੰਤਰ ਦੇ ਨਾਮ ਤੇ ਬੋਟ ਤਾ ਲੇ ਲਈ ਲੋਕਾਂ ਤੋਂ
ਹੁਣ ਫੇਰ ਪੰਜਾਬ ਮਰਾਉਣਾ ਖ਼ੂਨ ਪੀਣੀਆਂ ਜੋਕਾਂ ਤੋਂ
ਕਿਸੇ ਦੇ ਮਾਰੇ ਪੁੱਤ ਕਿਸੇ ਦੇ ਬਾਪ ਮਰਾਉਂਦੇ ਨੇ
ਧਰਮਾਂ ਦੇ ਨਾਂ ਤੇ ਪੰਜਾਬ ਚ ਦੰਗੇ ਕਰਵਾਉਂਦੇ ਨੇ

ਛੱਡ ਮਿੱਤਰਾਂ ਦਿਨ ਚੰਗੀਆਂ ਨੂੰ ਦਿਨ
ਇਹ ਵੀ ਖੋ ਜਾਣੇ
ਹੌਲੀ ਹੌਲੀ ਮਰਕੇ ਸੁਪਨੇ ਸਾਰੇ ਸੋ ਜਾਣੇ
ਇੱਕਠੇ ਹੋ ਕੇ ਇੱਕ ਹੋ ਜੋ ਜਿਵੇਂ ਚਲਣਾ ਦਾਤੀ ਨੇ
ਨਹੀਂ ਤਾਂ ਸਭ ਕੁਝ ਮਿੱਧ ਜਾਣਾ ਸੈਂਟਰ ਦੇ ਹਾਥੀ ਨੇ

©Aman jassal #WorldPoetryDay 
#bluestaropration
#ਘੜੂੰਆਂ 
#gharuan 
#ਅਮਨ 
#ithehass
#Punjabi 
#ਪੰਜਾਬ

Follow us on social media:

For Best Experience, Download Nojoto

Home
Explore
Events
Notification
Profile