Nojoto: Largest Storytelling Platform

Best simarjitmann Shayari, Status, Quotes, Stories

Find the Best simarjitmann Shayari, Status, Quotes from top creators only on Nojoto App. Also find trending photos & videos about calling is not working in jio sim, vijeeta and simar new song, simar ka sasural, simar ka, sial and sima,

  • 1 Followers
  • 1 Stories

Gagan_solkhian

special for #simarjitmann #ਸ਼ਾਇਰੀ

read more
ਅੱਜ ਓਹਨੂੰ ਕਹਿੰਦਾ ਅੱਤਵਾਦੀ 
ਜੀਹਨੇ ਦਵਾਈ ਸੀ ਅਜ਼ਾਦੀ 
ਜੇ ਹੁੰਦਾ ਨਾ ਭਗਤ ਸਿੰਘ 
ਤੂੰ ਵੀ ਹੋਣਾ ਸੀ  ਗੁਲਾਮ 
ਖ਼ਾ ਖ਼ਾ ਕੇ ਡੰਡੇ 
ਤੇਰੀ ਲੰਘਣੀ ਸੀ ਸ਼ਾਮ
ਤੇਰੀਆ ਮੜੀਆ ਲੱਤਾ 
ਹੱਥ ਕੰਬਦੇ ਆ ਤੇਰੇ 
ਸੋਚ ਐਨੀ ਤੇਰੀ ਗੰਦੀ 
ਆਪਣੇ ਸੂਰਮਿਆ ਨੂੰ ਹੀ ਜਾਂਦਾ ਦੇਖੋ ਭੰਡੀ 
ਕੀ ਭਗਤ ਸਿੰਘ ਦੀ ਸ਼ਹੀਦੀ ਦਾ ਮੁੱਲ 
ਓਹਨੂੰ ਅੱਤਵਾਦੀ ਕਹਿ ਕੇ  ਪਾਇਆ ।।
ਤੂੰ ਦਿਲ ਓਹਨਾ ਦਾ ਦੁਖਾਇਆ 
ਤੈਨੂੰ ਜਿਹਨਾਂ ਨੇ ਜਿਤਾਇਆ
ਇਹ ਮਸਲਾ ਤਾਂ ਪੈਣਾ ਤੇਰੇ ਉੱਤੇ ਬੜਾ ਭਾਰਾ
ਲੱਖ ਲਾਣਤ ਏ ਆ ਤੇਰੀ ਸੋਚ ਤੇ ਗਦਾਰਾ ।
ਲੱਖ ਲਾਣਤ ਏ ਆ ਤੇਰੀ ਸੋਚ ਤੇ ਗਦਾਰਾ।।

©Gagan_solkhian special for #simarjitmann


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile