Nojoto: Largest Storytelling Platform

Best bandisingh Shayari, Status, Quotes, Stories

Find the Best bandisingh Shayari, Status, Quotes from top creators only on Nojoto App. Also find trending photos & videos aboutband name with c, lakh band kare maikhane zamane wale is shahar me kam nahi mujhe aankhon se pilane wale urdu shayeri download, happy diwali and bandi chhor divas, when did zayn malik quit the band, jal the band mp3 songs free download,

  • 2 Followers
  • 2 Stories

Prabhjot PJSG

#ਬੰਦੀਸਿੰਘ #bandisingh #pjsgqoutes #chandigarh #mohali #Morcha ਸਜਾਵਾਂ ਸਜਾਵਾਂ ਹੋ ਗਈਆਂ ਜਿੰਨਾਂ ਦੀਆਂਂ ਪੂਰੀਆਂ ਜੀ, ਉਨ੍ਹਾਂ ਨੂੰ ਅਜੇ ਵੀ ਬੰਦੀ ਬਣਾ ਰੱਖਿਆ । ਕਈ ਨੱਥ ਪਾਉਣੇ ਘੂੰਮਦੇ ਆ ਵਾਂਗ ਕੁੱਤਿਆਂ ,

read more
ਸਜਾਵਾਂ

ਸਜਾਵਾਂ ਹੋ ਗਈਆਂ ਜਿੰਨਾਂ ਦੀਆਂਂ ਪੂਰੀਆਂ ਜੀ,
ਉਨ੍ਹਾਂ ਨੂੰ ਅਜੇ ਵੀ ਬੰਦੀ ਬਣਾ ਰੱਖਿਆ ।
ਕਈ ਨੱਥ ਪਾਉਣੇ ਘੂੰਮਦੇ ਆ ਵਾਂਗ ਕੁੱਤਿਆਂ ,
ਸਰਕਾਰਾ ਨੇ ਇਨ੍ਹਾਂ ਨੂੰ ਵਫ਼ਾਦਾਰ ਬਣਾ ਰੱਖਿਆ ।
ਬੇਕਸੂਰ ਅਜੇ ਵੀ ਨੇ ਜੇਲ ਅੰਦਰ ,
ਮਾਵਾਂ ਉਡੀਕ ਰਹੀਆਂ ਆਪਣੇ ਪੁਤਰਾ ਨੂੰ ।
ਪਰ ਸਰਕਾਰ ਨੇ ਸਾਨੂੰ ਬੇਗਾਨਾ ਕਰ ਦਿੱਤਾ,
ਇਹ ਤਾਂ ਕਰਦੀ ਰਿਹਾਅ ਖੂਨੀ ਛਿੱਤਰਾ ਨੂੰ।
ਬਲਾਤਕਾਰੀਆਂ ਨੂੰ ਘੜ੍ਹੀ ਮੁੜੀ ਪੈਰੋਲ ਮਿਲਦੀ,
ਇੱਜ਼ਤਾਂ ਬਚਾਉਣ ਵਾਲਾ ਬੈਠੇ ਕਈ ਸਾਲਾਂ ਤੋਂ ।
ਵੋਟਾ ਲਈ ਸਰਕਾਰਾ ਵਿੱਕ ਜਾਂਦੀਆਂ ,
ਕੋਈ ਮਤਲਬ ਨਹੀ  ਲੋਕਾਂ ਦੇ ਸਵਾਲਾਂ ਤੋ......

©Prabhjot PJSG #ਬੰਦੀਸਿੰਘ #bandisingh #pjsgqoutes #chandigarh #mohali #Morcha 


ਸਜਾਵਾਂ

ਸਜਾਵਾਂ ਹੋ ਗਈਆਂ ਜਿੰਨਾਂ ਦੀਆਂਂ ਪੂਰੀਆਂ ਜੀ,
ਉਨ੍ਹਾਂ ਨੂੰ ਅਜੇ ਵੀ ਬੰਦੀ ਬਣਾ ਰੱਖਿਆ ।
ਕਈ ਨੱਥ ਪਾਉਣੇ ਘੂੰਮਦੇ ਆ ਵਾਂਗ ਕੁੱਤਿਆਂ ,

Follow us on social media:

For Best Experience, Download Nojoto

Home
Explore
Events
Notification
Profile