Nojoto: Largest Storytelling Platform

Best Morcha Shayari, Status, Quotes, Stories

Find the Best Morcha Shayari, Status, Quotes from top creators only on Nojoto App. Also find trending photos & videos about morcha meaning in hindi, morcha meaning in english, morcha in english, maratha kranti morcha quotes, morcha hindi movie,

  • 1 Followers
  • 1 Stories

Prabhjot PJSG

#ਬੰਦੀਸਿੰਘ #bandisingh #pjsgqoutes #chandigarh #mohali #Morcha ਸਜਾਵਾਂ ਸਜਾਵਾਂ ਹੋ ਗਈਆਂ ਜਿੰਨਾਂ ਦੀਆਂਂ ਪੂਰੀਆਂ ਜੀ, ਉਨ੍ਹਾਂ ਨੂੰ ਅਜੇ ਵੀ ਬੰਦੀ ਬਣਾ ਰੱਖਿਆ । ਕਈ ਨੱਥ ਪਾਉਣੇ ਘੂੰਮਦੇ ਆ ਵਾਂਗ ਕੁੱਤਿਆਂ , #ਸਮਾਜ

read more
ਸਜਾਵਾਂ

ਸਜਾਵਾਂ ਹੋ ਗਈਆਂ ਜਿੰਨਾਂ ਦੀਆਂਂ ਪੂਰੀਆਂ ਜੀ,
ਉਨ੍ਹਾਂ ਨੂੰ ਅਜੇ ਵੀ ਬੰਦੀ ਬਣਾ ਰੱਖਿਆ ।
ਕਈ ਨੱਥ ਪਾਉਣੇ ਘੂੰਮਦੇ ਆ ਵਾਂਗ ਕੁੱਤਿਆਂ ,
ਸਰਕਾਰਾ ਨੇ ਇਨ੍ਹਾਂ ਨੂੰ ਵਫ਼ਾਦਾਰ ਬਣਾ ਰੱਖਿਆ ।
ਬੇਕਸੂਰ ਅਜੇ ਵੀ ਨੇ ਜੇਲ ਅੰਦਰ ,
ਮਾਵਾਂ ਉਡੀਕ ਰਹੀਆਂ ਆਪਣੇ ਪੁਤਰਾ ਨੂੰ ।
ਪਰ ਸਰਕਾਰ ਨੇ ਸਾਨੂੰ ਬੇਗਾਨਾ ਕਰ ਦਿੱਤਾ,
ਇਹ ਤਾਂ ਕਰਦੀ ਰਿਹਾਅ ਖੂਨੀ ਛਿੱਤਰਾ ਨੂੰ।
ਬਲਾਤਕਾਰੀਆਂ ਨੂੰ ਘੜ੍ਹੀ ਮੁੜੀ ਪੈਰੋਲ ਮਿਲਦੀ,
ਇੱਜ਼ਤਾਂ ਬਚਾਉਣ ਵਾਲਾ ਬੈਠੇ ਕਈ ਸਾਲਾਂ ਤੋਂ ।
ਵੋਟਾ ਲਈ ਸਰਕਾਰਾ ਵਿੱਕ ਜਾਂਦੀਆਂ ,
ਕੋਈ ਮਤਲਬ ਨਹੀ  ਲੋਕਾਂ ਦੇ ਸਵਾਲਾਂ ਤੋ......

©Prabhjot PJSG #ਬੰਦੀਸਿੰਘ #bandisingh #pjsgqoutes #chandigarh #mohali #Morcha 


ਸਜਾਵਾਂ

ਸਜਾਵਾਂ ਹੋ ਗਈਆਂ ਜਿੰਨਾਂ ਦੀਆਂਂ ਪੂਰੀਆਂ ਜੀ,
ਉਨ੍ਹਾਂ ਨੂੰ ਅਜੇ ਵੀ ਬੰਦੀ ਬਣਾ ਰੱਖਿਆ ।
ਕਈ ਨੱਥ ਪਾਉਣੇ ਘੂੰਮਦੇ ਆ ਵਾਂਗ ਕੁੱਤਿਆਂ ,


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile