Nojoto: Largest Storytelling Platform

Best punjabschool Shayari, Status, Quotes, Stories

Find the Best punjabschool Shayari, Status, Quotes from top creators only on Nojoto App. Also find trending photos & videos about jab koi baat bigad jaye punjabi version, love punjab full movie hd, badwal caste in punjab, bhaiyas in punjab, nahi jaungi punjab,

  • 1 Followers
  • 3 Stories

Kulbir MaAn

ਪੰਜਵੀਂ ਜਮਾਤ ਵਿੱਚ ਮੈਂਨੂੰ ਨਵੇ ਸਕੂਲ ਵਿੱਚ ਪੜ੍ਹਣੇ ਪਾਇਆ
ਨਵਾਂ ਲੈ ਲਿਆ ਸਾਇਕਲ ਤੇ ਇੱਕ ਪਿੰਡ ਤੋਂ ਦੂਜੇ ਪਿੰਡ
ਸਕੂਲ ਆਉਣ ਜਾਣ ਵੇਲੇ ਬਹੁਤ ਭਜਾਇਆ
ਸਕੂਲ ਆਲੀ ਵੇਨ ਤੋਂ ਪਹਿਲਾਂ ਆਉਣ  ਦੀ ਕੋਸ਼ਿਸ਼ ਕਰਦਾ ਘਰੇ ਆ ਜਾਂਦਾ ਤੇ ਵੇਨ ਨੇ ਲੇਟ ਆਉਣਾ ਤੇ ਘਰ ਦੇ ਬਾਹਰ ਖੜ ਕੇ ਬੈਠੇ ਵੇਨ ਵਿੱਚ ਜਵਾਕਾ ਨੂੰ ਵੇਖ ਕੇ ਰੌਲਾ ਪਾਉਣਾ ਕੁਝ ਕੁ ਦਿਨ ਤਾਂ ਏ ਕੰਮ ਚੱਲਿਆ ਪਰ ਵੇਨ ਵਾਲੇ ਭਾਈ ਨੇ ਸਕੂਲ ਵਿੱਚ ਮਾਸਟਰ ਜਾ ਦੱਸਿਆ ਮਾਸਟਰ ਵੀ ਵਾਲਾਂ ਕੱਬਾ ਮੈਂਨੂੰ ਕੁਟਿਆ ਫੇਰ ਮੇਂ ਨਹੀਂ ਕਦੇ ਸਾਈਕਲ ਭਜਾਇਆ ਅੱਜ ਸਕੂਲ ਵਿੱਚ ਕੰਮ ਲਈ ਗਿਆ ਤੇ ਮਾਸਟਰ ਓਨਾ ਗੱਲਾ ਨੂੰ ਯਾਦ ਕਰ ਕੇ ਬਹੁਤ ਹੱਸਿਆ  #school #schoolmemories #schoollife #punjabschool #pb31

Kulbir MaAn

ਜਦੋ ਸਕੂਲ ਵਿੱਚ ਪੜ੍ਹਦੇ ਸੀ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਸੀ ਸਕੂਲ ਵਾਲੀ ਜ਼ਿੰਦਗੀ ਇਨਸਾਨ ਕਦੇ ਵੀ ਨਹੀਂ ਭੁਲਦਾ ਨਾ ਅਪਣੇ ਸਕੂਲ ਆਲੇ ਯਾਰਾਂ ਨੂੰ ਕੋਈ ਭੁੱਲਦਾ ਏਸ ਲਈ ਕਿਸੇ ਨੇ ਕਹਿ ਵੀ ਆ school is the best life ਸਕੂਲ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋ ਪਹਿਲੀ ਕਲਾਸ ਵਿੱਚ ਬੱਚਾ ਪੜ੍ਹਦਾ ਤਾਂ ਉਹ ਰੋਂਦਾ ਰੋਂਦਾ ਸਕੂਲ ਜਾਂਦਾ ਜਾ ਘਰ ਦੇ ਰੋਂਦੇ ਹੋਏ ਨੂੰ ਛੱਡ ਕੇ ਆਉਂਦੇ ਆ ਤੇ ਜਦੋ ਸਕੂਲ ਦੀ ਪੜ੍ਹਾਈ ਪੂਰੀ ਕਰਦਾ +2 ਕਲਾਸ ਨੂੰ ਪਾਸ ਕਰਦਾ ਤੇ ਉਦੋ ਵੀ ਰੋਂਦੇ ਹੋਏ ਸਕੂਲ ਚੋ ਬਾਹਰ ਆਉਂਦਾ ਸਕੂਲ ਵਾਲੀ ਜ਼ਿੰਦਗੀ ਕਿੰਨੀ ਸੋਹਣੀ ਆ ਵੀ ਜਦੋ ਪਹਿਲੀ ਵਾਰ ਗਿਆ ਤਾਂ ਵੀ ਰੋਂਦਾ ਹੋਇਆ ਗਿਆ ਤੇ ਜਦੋ ਆਖਰ ਵਾਰ ਗਿਆ ਤ #School #Schoollife #SchoolMemories #pb31 #punjabschool

read more
Please read the caption 🙏
❤️👇👇👇👇👇👇👇👇👇 ਜਦੋ ਸਕੂਲ ਵਿੱਚ ਪੜ੍ਹਦੇ ਸੀ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਸੀ ਸਕੂਲ ਵਾਲੀ ਜ਼ਿੰਦਗੀ ਇਨਸਾਨ ਕਦੇ ਵੀ ਨਹੀਂ ਭੁਲਦਾ ਨਾ ਅਪਣੇ ਸਕੂਲ ਆਲੇ ਯਾਰਾਂ ਨੂੰ ਕੋਈ ਭੁੱਲਦਾ ਏਸ ਲਈ ਕਿਸੇ ਨੇ ਕਹਿ ਵੀ ਆ school is the best life ਸਕੂਲ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋ ਪਹਿਲੀ ਕਲਾਸ ਵਿੱਚ ਬੱਚਾ ਪੜ੍ਹਦਾ ਤਾਂ ਉਹ ਰੋਂਦਾ ਰੋਂਦਾ ਸਕੂਲ ਜਾਂਦਾ ਜਾ ਘਰ ਦੇ ਰੋਂਦੇ ਹੋਏ ਨੂੰ ਛੱਡ ਕੇ ਆਉਂਦੇ ਆ ਤੇ ਜਦੋ ਸਕੂਲ ਦੀ ਪੜ੍ਹਾਈ ਪੂਰੀ ਕਰਦਾ +2 ਕਲਾਸ ਨੂੰ ਪਾਸ ਕਰਦਾ ਤੇ ਉਦੋ ਵੀ ਰੋਂਦੇ ਹੋਏ ਸਕੂਲ ਚੋ ਬਾਹਰ ਆਉਂਦਾ ਸਕੂਲ ਵਾਲੀ ਜ਼ਿੰਦਗੀ ਕਿੰਨੀ ਸੋਹਣੀ ਆ ਵੀ ਜਦੋ ਪਹਿਲੀ ਵਾਰ ਗਿਆ ਤਾਂ ਵੀ ਰੋਂਦਾ ਹੋਇਆ ਗਿਆ ਤੇ ਜਦੋ ਆਖਰ ਵਾਰ ਗਿਆ ਤ

Kulbir MaAn

                       ਸਕੂਲ ਲਾਈਫ 😔
ਜਦੋ ਮੈਂ ਨਵਾਂ ਨਵਾਂ ਗਿਆਰਵੀਂ ਜਮਾਤ ਵਿੱਚ ਦਾਖਲਾ ਲਿਆ ਤਾਂ ਮੈ ਪਿੰਡ ਤੋਂ ਸ਼ਹਿਰ ਸਵੇਰ ਜਾਣਾ ਤੇ ਸਾਰਾ ਦਿਨ ਮਸਤੀ ਕਰਨੀ ਕੋਈ ਰੋਕ ਨਾ ਟੋਕ ਬਸ ਉਦੋ ਨਜ਼ਾਰੇ ਹੀ ਬਹੁਤ ਆਉਂਦੇ ਸੀ ਇੱਕ ਵਾਰ ਸਾਡਾ ਇੱਕ ਕਲਾਸਮੇਡ ਨੇ ਵੱਟਸ ਅੱਪ ਤੇ ਗਰੁੱਪ ਬਾਣਾ ਲਿਆ ਤੇ ਨੇਮ ਸੀ ਖਾਸਲਾ ਸਕੂਲ ਦੇ ਵਿਦਿਆਰਥੀ ਕੁਝ ਦਿਨਾਂ ਬਾਦ ਓਸ ਨੇ ਚੇਜ ਕਰਤਾ ਤੇ ਲਿਖ ਦਿੱਤਾ ਖਾਸਲਾ ਸਕੂਲ ਦੇ ਵੈਲੀ ਇੱਕ ਮੁੰਡੇ ਨੇ ਵਿੱਚ ਗੀਤ ਗਾ ਕੇ ਪਾ ਦਿੱਤਾ ਤੇ ਹੋਰ ਮਾਸਟਰ ਦੀ fb ਤੋ ਫੋਟੋ ਚੱਕ ਕੇ ਪਾ ਦਿੰਦੇ ਲੜੀ ਜਾਂਦੇ ਰਹਿੰਦੇ ਏਦਾਂ ਕੁਝ ਦਿਨ ਤਾਂ ਨਿਕਲੇ ਪਰ ਇੱਕ ਮੁੰਡੇ ਸਕੂਲ ਦੇ ਪ੍ਰਿੰਸੀਪਲ ਨੂੰ ਦੱਸ ਦਿੱਤਾ ਤੇ ਫੇਰ ਸਵੇਰੇ ਹੀ ਪਿਰਆਰ ਚ ਪੀ. ਟੀ ਮਾਸਟਰ ਨੇ ਸਪੀਕਰ ਚ ਬੋਲਿਆ ਖਾਸਲਾ ਆਲੇ ਵੈਲੀ ਖੜ੍ਹੇ ਹੋ ਉਦੋ ਸਾਡੀਆ ਲੱਤਾ ਚ ਕੰਬਨ ਸੁਰੂ ਹੋ ਗਈ ਕੋਈ ਨਾ ਹੋਇਆ ਖੜਾ ਤੇ ਫੋਜੀ ਚੁੱਕ ਲਿਆ ਫੋਨ ਓਸ ਦੇ ਬੈਗ ਚ ਬੈਗ ਚੁੱਕ ਲਿਆ ਤੇ ਮੋਬਾਈਲ ਚ ਖੋਲ ਲਿਆ ਸਾਰਾ ਕੁਝ ਸਭ ਤੋ ਪਹਿਲਾ ਬੋਲੇ ਕੁਲਬੀਰ ਮਾਨ 😱ਮੈਂਨੂੰ ਮੁੜਕਾ ਆ ਗਿਆ ਲੱਤਾਂ ਚ ਕੰਬਨ ਸੀ ਮੈਂਨੂੰ ਸੀ ਅੱਜ ਤਾਂ ਫੱਸ ਗਏ 15 ਕ ਜਾਣੇ ਇੱਕ ਪਾਸੇ ਤੇ ਕਰ ਲੈ ਧੂਤ ਦਾ ਡੰਡਾ ਸੀ ਤੇ ਸਰ ਬੋਲੇ ਮੈਂਨੂੰ ਤੂੰ ਵੀ ਏਹ ਕੰਮ  ਕਿੱਧਰ ਆ ਗਿਆ ਸਾਰਾ ਸਕੂਲ ਮੇਰੇ ਵੱਲ ਦੇਖਣ ਲੱਗ ਗਿਆ ਮੈਂਨੂੰ ਕਹਿੰਦੇ ਤੂੰ ਪੜਨ ਆਲਾ ਮੁੰਡਾ ਮੈਂਨੂੰ ਬੈਠਾ ਦਿੱਤਾ ਮੈਂਨੂੰ ਲੱਗਾ ਮੇਂ ਤਾਂ ਬਚ ਗਿਆ ਬਾਕੀ ਦਾ ਕੀ ਬੰਨੋ ਜੋ ਓਨਾ ਦੇ ਕੁੱਟ ਪਈ ਉਹ ਅੱਜ ਵੀ ਯਾਦ ਆ ਸਾਰੀ ਕਲਾਸ ਦੇ ਮੋਬਾਈਲ ਫੜ ਲਏ ਇਕੱਲਾ ਮੇਰਾ ਵਚ ਗਿਆ ਸੀ ਮੇਰਾ ਵੀ ਕਿੱਟ ਚ ਸੀ ਪਤਾ ਨਹੀਂ ਕਿਵੇਂ ਬਚ ਗਿਆ ਮੈਂਨੂੰ ਲੱਗਦਾ ਮੈ ਕੋਈ ਪਹਿਲਾ ਆਲੇ ਜਨਮ ਚ ਕੁਝ ਚੰਗਾ ਕੀਤਾ ਹੋਣਾ ਤਾਂ ਜੋ ਓਸ ਦਿਨ ਮੈ ਬਚ ਗਿਆ
 #schoolmemories #schoollife #punjabschool #pb31 #pb03


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile