Nojoto: Largest Storytelling Platform

Best punjabiwritter Shayari, Status, Quotes, Stories

Find the Best punjabiwritter Shayari, Status, Quotes from top creators only on Nojoto App. Also find trending photos & videos aboutbest love shayari in punjab in hindi i for girlfriend, love shayari image punjabi, desi status in punjabi love, pun quotes about love, punjabi love shayri image download 0,

  • 4 Followers
  • 7 Stories

Tarun Vij भारतीय

ਗਲ੍ਹਾਂ ਇਸ਼ਕ ਦਿਯਾਂ,
ਜੋ ਤੇਰੀ ਮੇਰੀ ਸੀ
ਫਿਜ਼ਾ ਵਿੱਚ ਹੀ ਰਹ ਜਾਨੀਪਾ....

ਗਲ ਦਿਲ ਦੀ ਮਨ ਲੈ ਵੇ,
ਦੂਰ ਜਾ ਕੇ ਤੁ ਵੀ ਰੁਲਨਾ
ਤੁ ਕੋਲ ਹੀ ਰਹ ਜਾ ਵੋ...

ਆਖਾਂ ਤੋ ਦੁਰ ਸਜਨਾਂ, 
ਜਦੋ ਤੱਕ ਨਾ ਸੀਨੋ ਲਗਦਾ
ਏਸ ਦਿਲ ਨੋ ਨਹੀਂ ਰੰਜਨਾਂ...

ਲੇਖਾਂ ਵਿਚ ਦੂਰੀਆਂ ਨੇ, 
ਹੀਰ ਵਖ ਰਾਂਝੇ ਤੋਂ
ਸਬ ਕਸਮਾਂ ਅਧੂਰੀਆਂ ਨੇ...

ਮੋਰੇ ਵਿਚ ਏਕ ਤੂ ਵਸਦੀ,
ਓਹ ਵੀ ਮੈਨੂੰ ਚਾਹਂਦੀਂ ਹੇ
ਏ ਗਾਲ਼ ਮੈਨੂੰ ਓਹ ਦਸਦੀ...

ਕਹਿੰਦੀ ਮੈਨੂੰ ਮੁਲ ਜਾ ਵੇ,
ਹਰ ਸਾਹ ਵਿੱਚ ਓਹੀ ਵਸਦੀ
ਹਰ ਸਾਹ ਨਾਲ ਯਾਦ ਆਵੇ... #punjabiwritter #najm #punjabipoetry  #punjabishayar #shayri #yqpunjabi #tarunvijभारतीय

Tarun Vij भारतीय

ਹਜੇ ਫਰਜ ਅਧੂਰਾ ਹੈ,
ਮਾਂ ਮੈਨੂੰ ਮਾਫ਼ ਕਰੀ
ਤੋਰਾ ਕਰਜ ਅਧੂਰਾ ਹੈ।

ਸੈ ਮਰ ਕੇ ਵੀ ਨਹੀਂ ਮੁਕਣਾ, 
ਫਿਜ਼ਾ ਵਿੱਚ ਬਰਕ ਬਣਕੇ 
ਮੋਰੋ ਖਯਾਲਾ ਨੋ ਰਹ ਜਾਣਾ।

ਏ ਜਿਂਦ ਵੀ ਤੋਰੀ ਹੈ,
ਮਵਰਗਾ ਤੋ ਵੀ ਵਧ ਕੇ 
ਓਹ ਜਨਮ ਭੂਮੀ ਮੋਰੀ ਹੈ। #bhagatsingh
#punjabiwritter #punjabipoetry #punjabipoetry #punjabi
#tarunvijभारतीय

Tarun Vij भारतीय

ਮੋਰੇ ਵਿਚ ਏਕ ਤੂ ਵਸਦੀ,
ਓਹ ਵੀ ਮੈਨੂੰ ਚਾਹਂਦੀਂ ਹੇ
ਏ ਗਾਲ਼ ਮੈਨੂੰ ਓਹ ਦਸਦੀ...  #punjabiwritter #punjabi #yqpunjabi #punjabishayar #pyaar #shayari #love #tarunvijभारतीय

Tarun Vij भारतीय

अखियां विच लै के खज़ाना हंजुआ दा, गली गली फिरदा शहजादा तेरे दिल दा। Trying to write a Punjabi songs. #punjabishayar #punjabiwritter #Punjabi #songwriter #lyrics #punjabisong #tarunvijभारतीय #yqbhaji

read more
ਅਖਿਆ ਵਿਚ ਲੈਣ ਕੇ ਖਜ਼ਾਨਾ ਹੰਝੁਆਂ ਦਾ,
ਗਲ਼ੀ ਗਲ਼ੀ ਫਿਰਦਾ ਸ਼ਹਿਜ਼ਾਦਾ ਤੇਰੇ ਦਿਲ ਦਾ। अखियां विच लै के खज़ाना हंजुआ दा,
गली गली फिरदा शहजादा तेरे दिल दा।
Trying to write a Punjabi songs.
#punjabishayar #punjabiwritter #punjabi #songwriter #lyrics #punjabisong #tarunvijभारतीय #yqbhaji

Follow us on social media:

For Best Experience, Download Nojoto

Home
Explore
Events
Notification
Profile