Find the Best Youme Shayari, Status, Quotes from top creators only on Nojoto App. Also find trending photos & videos about youme ashura mubarak, youme meaning, youme ashura images, youme, falling in love with you quotes,
ਕਰਨ ਸਿੱਧੂ
ਜਿਹਦਾ ਕਰੀਏ ਅਸੀਂ ਦਿਲ ਤੋਂ ਕਰੀਏ ਨਾਂ ਕਿਸੇ ਨੂੰ ਦਿਲੋਂ ਭੁੱਲ,ਭੁਲਾ ਸਕਦੇ ਹਾਂ। ਵਸ ਇੱਕੋਂ ਸੱਜਣ ਦੀ ਇਬਾਦਤ ਕਰੀਏ ਨਾਂ ਹੋਰ ਨਾਲ ਨਜ਼ਰ ਮਿਲਾ ਸਕਦੇ ਹਾਂ। ਦਿੱਤੇ ਉਸਦੇ ਪਿਆਰ ਨੂੰ ਕਬੂਲ ਕਰੀਏ ਤੇ ਗਮਾਂ ਨੂੰ ਵੀ ਹੰਝੂ ਪਿਲਾ ਸਕਦੇ ਹਾਂ। ਅਸੀਂ ਲਿਖਾਰੀ ਹਾਂ ਯਾਰਾਂ ਯਾਦ ਰੱਖੀਂ ਸਾਰੀ ਜ਼ਿੰਦਗੀ ਵਫ਼ਾ ਨਿਭਾ ਸਕਦੇ ਹਾਂ। ਤੈਨੂੰ ਪਤਾ ਤਾਂ ਏ ਅਸੀਂ ਲਿਖ ਕੇ ਹੀ ਤੈਨੂੰ ਪਰੀਆਂ ਦਾ ਅਹੁਦਾ ਦਿਵਾ ਸਕਦੇ ਹਾਂ। ©ਕਰਨ ਸਿੱਧੂ #Youme
ਕਰਨ ਸਿੱਧੂ
ਗੱਲ ਇਤਬਾਰ ਦੀ ਕਰੇ ਤਾਂ , ਸਾਹਾਂ ਤੋਂ ਵੱਧ ਕੇ ਤੇਰੇ ਤੇ ਇਤਬਾਰ ਸੱਜਣਾ, ਦਿਲ ਚੀਰ ਕੇ ਵਿਖਾ ਦਵਾ ਤੈਨੂੰ , ਪਿਆਰ ਸੱਜਣਾ।। ਰੂਹਾ ਵਾਲਾ ਰਿਸ਼ਤਾ ਤੇਰੇ ਨਾਲ ਪਾ ਲਿਆ, ਰੱਬ ਮੈਨੂੰ ਮਾਫ਼ ਕਰੇ ਅਸਾਂ ਰੱਬ ਤੈਨੂੰ , ਸਾਡਾ ਬਣਾ ਲਿਆ। ਕਰ -੨ ਅਰਦਾਸਾਂ ਰੱਬ ਕੋਲੋਂ, ਤੈਨੂੰ ਹਰ ਜਨਮ ਲੇਖਾਂ ਮੇਰਿਆਂ ਵਿਚ, ਲਿਖਾ ਲਿਆਂ ।। ©ਕਰਨ ਸਿੱਧੂ #Youme
ਕਰਨ ਸਿੱਧੂ
" ਦੇਖ ਸ਼ੀਸ਼ਾ ਉਹ ਵੀ ਮੁਸਕਰਾਉਂਦੀ ਹੋਣੀ ਏ, ਚੁੰਨੀ ਦਾ ਉਹਲਾ ਕਰ ਮੂੰਹ ਨੂੰ ਲਕਾਉਂਦੀ ਹੋਣੀ ਏ, ਬਹੁਤੇ ਸਿੰਗਾਰਾਂ ਦੇ ਵਿੱਚ ਉਹਦੀ ਸਾਦਗੀ ਕਿਹਨੀ ਸੋਹਣੀ ਏ, ਮਾਣ ਜਿਹਾ ਕਰਦੀ ਹੋਣੀ,ਜਦ ਖਲੋਤੀ ਮੇਰੇ ਨਾਲ, ਕੁੜੀ ਨਾ ਕੋਈ ਉਹਤੋਂ ਸੋਹਣੀ ਏ ..| ©ਕਰਨ ਸਿੱਧੂ #Youme
Vihaan
yuu to waa chori kuch khas hai... laal dora uske pass hai... Dil toh kre h dekh lu ak paal m pr thoda thoda dkhen ki aass hai... ©Vihaan #Youme #Love #me #Romantic #Couple
ਕਰਨ ਸਿੱਧੂ
ਮਿਲੀ ਜਿਸ ਦਿਨ ਦੀ ਤੂੰ ਮੈਨੂੰ, ਜ਼ਿੰਦਗੀ ਮੇਰੀ ਮੈਨੂੰ ਬੜੀ ਪਿਆਰੀ ਹੋ ਗਈ ਏ...।। ਅਜੀਬ ਜਿਹਾ ਨਸ਼ਾ ਤੇ ਇੱਕ ਅਜੀਬ ਜਿਹੀ, ਖੁਮਾਰੀ ਹੋ ਗਈ ਏ...।। ਵੈਸੇ ਤਾਂ ਦੁਨੀਆਂ ਤੇ ਰਿਸ਼ਤੇ ਹੋਰ ਬਥੇਰੇ ਨੇ, ਪਰ ਸੱਚ ਜਾਣੀਂ ਅੱਜ ਕੱਲ ਸਿਰਫ਼ ਤੂੰ ਹੀ ਮੇਰੇ ਲਈ, ਦੁਨੀਆਂ ਸਾਰੀ ਹੋ ਗਈ ਏ...।। GOOD MORNING JI ©ਕਰਨ ਸਿੱਧੂ #Youme
KRISHNA
वक्त ए रूख़्सत आ गया दिल फिर भी घबराया नहीं उसको हम क्या खोएंगे जिसको कभी पाया नहीं ©KRISHNA #Youme
ਕਰਨ ਸਿੱਧੂ
ਹੁੰਦੀਆ ਨੇ ਗਲਤੀਆਂ ਸਾਡੇ ਕੋਲੋਂ ਸੱਜਣਾ ਵੇ, ਅਸੀਂ ਹਾਂ ਗੁਵਾਚੇ ਤੇਰੀ ਯਾਦ ਦੇ ਖਿਆਲਾਂ ਚ, ਛੱਡ ਦੇ ਲੜਾਈਆਂ ਹੱਸ ਬੋਲ ਵੀ ਪੈ ਝੱਲੀਏ ਨੀ, ਉਲਝੇ ਰਹਿੰਦੇ ਹਾਂ ਤੇਰੇ ਪਿਆਰ ਦੇ ਸਵਾਲਾਂ ਚ, ਗੁੱਸਾ ਗਿਲਾ ਛੱਡ ਬੋਲ ਸਾਡੇ ਨਾਲ ਹੱਸ ਕੇ, ਮੁੱਕ ਜਾਵੇ ਜਿੰਦ ਨਾ ਇਹ ਸਾਡੀ ਅਰਮਾਨਾ ਚ, ਕਰ ਛੱਡ ਮਾਫ਼ ਇਸ ਨਿਮਾਣੇ ਨੂੰ, ਨਾਮ ਜਾਵੇ ਲਿਖਿਆ ਨਾ ਉਹਦਾ ਬੇਈਮਾਨਾ ਚ.....* ©ਕਰਨ ਸਿੱਧੂ #Youme
Rohan Rajasthani
कुछ दुख भरी ही सही पर कुछ मुलाकातें देते जाना अगर दूर जाना हैं हमसे तो चले जाना पर कुछ यादे देते जाना करूंगा आपका इंतजार इस जन्म क्या अगले जन्म तक बस इस जन्म ना मिलों तो, अगले जन्म मिलोगे वो वादे देते जाना ©Rohan Rajasthani #Youme @_सुहाना सफर_@꧁ঔৣMukeshঔৣ꧂RJ09 Rakesh Kumar Das Shahnaz Bharat Bhati Rohit Bhandari