Nojoto: Largest Storytelling Platform

Best ਬਾਜ_ਦੇ_ਖੰਭ Shayari, Status, Quotes, Stories

Find the Best ਬਾਜ_ਦੇ_ਖੰਭ Shayari, Status, Quotes from top creators only on Nojoto App. Also find trending photos & videos about

  • 1 Followers
  • 4 Stories

Baaj

ਦਿਲ ਦਾ ਗੁਲਦਸਤਾ, ਨਿੱਤ ਹੀ ਤੜਕੇ ਖਿਲਾਈਦਾ। #ਬਾਜ #ਬਾਜ_ਦੇ_ਖੰਭ #ਗੁਲਦਸਤਾ #Collab #yqbhaji #YourQuoteAndMine #baaj Collaborating with YourQuote Bhaji

read more
ਦਿਲ ਦਾ ਗੁਲਦਸਤਾ ਯਾਰਾ ਵੇ, ਇੰਜ ਹੀ ਨਈਂ ਮੁਰਝਾਈਦਾ,
ਪਿਆਰ ਦਾ ਸ਼ਰਬਤ ਇਹਨੂੰ, ਨਿੱਤ ਹੀ ਤੜਕੇ ਪਈਦਾ।

ਦਿਲ ਦਾ ਫੁੱਲ ਗੁਲਾਬ ਏ, ਨਈਂ ਪੱਟ ਕੇ ਗੁਲਦਸਤੇ ਪਈਦਾ,
ਮਹਾਕਦੇ ਫੁੱਲਾਂ ਦਾ ਡੰਡਲ, ਨਿੱਤ ਹੀ ਕਿਆਰੇ ਲਈਦਾ।

ਕੱਲ ਨੂੰ ਕੱਠੇ ਹੋ ਕੇ ਆਪਾਂ, ਨਵਾਂ ਹੀ ਰੰਗ ਖਿਲਾਈਦਾ
ਸੂਰਜ ਚੜਦੀਆਂ ਹੀ ਰਲ, ਨਿੱਤ ਹੀ ਜੱਗ ਮਹਿਕਾਇਦਾ। ਦਿਲ ਦਾ ਗੁਲਦਸਤਾ, ਨਿੱਤ ਹੀ ਤੜਕੇ ਖਿਲਾਈਦਾ। 
#ਬਾਜ #ਬਾਜ_ਦੇ_ਖੰਭ
#ਗੁਲਦਸਤਾ
 #collab #yqbhaji  #yourquoteandmine
#baaj Collaborating with YourQuote Bhaji

Baaj

#ਚੰਨ #ਬਾਜ #ਬਾਜ_ਦੇ_ਖੰਭ #Collab #yqbhaji #Punjabi #YourQuoteAndMine #baaj Collaborating with YourQuote Bhaji

read more
.                       ਸਾਰੀ ਰਾਤ,
ਸਾਡਾ ਸੱਜਣ ਜੋ ਬਾਹਲੀ ਦੂਰ ਏ,
ਕੁੱਲੀ ਹੀ ਅਸਾਂ ਬਾਹਰ ਪਾਈ,
ਇਸ ਵਿੱਚ ਓਹਦਾ ਕੀਂ ਕਸੂਰ ਏ।

ਚੰਨ ਤੋਂ ਸੋਹਣੇ ਨੈਣ ਨੇ ਉਸਦੇ,
ਨੈਣਾਂ ਕਰਕੇ ਓਹਦਾ ਨਾਂ ਮਸ਼ਹੂਰ ਏ,
ਹੁਣ ਦੇਖ ਕੇ ਹੀ ਜੀ ਰਜਾ ਲੈਨੇ ਆਂ,
ਓਹਦੇ ਕਰਕੇ ਸਾਡੇ ਚਾਨਣ ਜ਼ਰੂਰ ਏ।
 
#ਚੰਨ #ਬਾਜ #ਬਾਜ_ਦੇ_ਖੰਭ
 #collab #yqbhaji #punjabi #yourquoteandmine
#baaj Collaborating with YourQuote Bhaji

Baaj

Azadi da khwab dekhia si mai, Mai baagdor kihna de hath de baitha, Jisde lai inna kujh kita asi, Uh nojwan hje vi gulam bani baitha. Azadi ta bahar nikal ke milni, Uh buzdil vitha vich vadi baitha, Jisde hath vich kalam ditti asi, #Punjabi #Collab #YourQuoteAndMine #baaj #yqbhaji #ਆਜ਼ਾਦੀ #ਬਾਜ #ਬਾਜ_ਦੇ_ਖੰਭ

read more
.                         ਦੇਖਿਆ ਸੀ ਮੈਂ,
ਮੈਂ ਵਾਗਡੋਰ ਕਿਹਨਾਂ ਦੇ ਹੱਥ ਦੇ ਬੈਠਾ,
ਜਿਸਦੇ ਲਈ ਇਨ੍ਹਾਂ ਕੁਝ ਕੀਤਾ ਅਸੀਂ,
ਉਹ ਨੌਜਵਾਨ ਹਜੇ ਵੀ ਗੁਲਾਮ ਬਣੀ ਬੈਠਾ।

ਆਜ਼ਾਦੀ ਤਾਂ ਬਾਹਰ ਨਿਕਲ ਕੇ ਮਿਲਣੀ,
ਉਹ ਬੁਜ਼ਦਿਲ ਵਿੱਥਾਂ ਵਿੱਚ ਵੜੀ ਬੈਠਾ,
ਜਿਹਦੇ ਹੱਥ ਵਿੱਚ ਕਲਮ ਦਿੱਤੀ ਅਸੀਂ,
ਉਹ ਜਿੰਮੇਵਾਰੀ ਤੋਂ ਹਜੇ ਵੀ ਮੂੰਹ ਕਰੀ ਬੈਠਾ। Azadi da khwab dekhia si mai,
Mai baagdor kihna de hath de baitha,
Jisde lai inna kujh kita asi,
Uh nojwan hje vi gulam bani baitha.

Azadi ta bahar nikal ke milni,
Uh buzdil vitha vich vadi baitha,
Jisde hath vich kalam ditti asi,

Baaj

Bas usnu sochi jana, Jo hoiya hi nahi hje tak, Bas usnu hi bochi jana, Rahinda e jo bas sufne tak. Bas usnu hi froli jana, Jihne pauna na palle kakh, Bas usnu hi roli jana, #Collab #YourQuoteAndMine #baaj #ਸੋਚ #yqbhaji #ਬਾਜ #ਬਾਜ_ਦੇ_ਖੰਭ

read more
ਜੋ ਹੋਇਆ ਹੀ ਨਹੀਂ ਹਜੇ ਤੱਕ,
ਬਸ ਉਸਨੂੰ ਹੀ ਬੋਚੀ ਜਾਣਾ,
ਰਹਿੰਦਾ ਏ ਜੋ ਬਸ ਸੁਫ਼ਨੇ ਤੱਕ।

ਬਸ ਉਸਨੂੰ ਹੀ ਫਰੋਲੀ ਜਾਣਾ,
ਜਿਹਨੇ ਪਾਉਣਾ ਨਾ ਪੱਲੇ ਕੱਖ,
ਬਸ ਉਸਨੂੰ ਹੀ ਰੋਲੀ ਜਾਣਾ,
ਜਿਹਨੂੰ ਕਹਿੰਦੇ ਨੇ ਸਾਰੇ ਵੱਖ।
 Bas usnu sochi jana,
Jo hoiya hi nahi hje tak,
Bas usnu hi bochi jana,
Rahinda e jo bas sufne tak.

Bas usnu hi froli jana,
Jihne pauna na palle kakh,
Bas usnu hi roli jana,


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile