Nojoto: Largest Storytelling Platform

Best ਆਜ਼ਾਦੀ Shayari, Status, Quotes, Stories

Find the Best ਆਜ਼ਾਦੀ Shayari, Status, Quotes from top creators only on Nojoto App. Also find trending photos & videos about ਆਜ਼ਾਦੀ ਦਿਵਸ, ਆਜ਼ਾਦੀ ਕਵਿਤਾ, ਆਜ਼ਾਦੀ, ਆਜ਼ਾਦੀ ਦੀ, ਆਜ਼ਾਦੀ ਦਾ,

  • 21 Followers
  • 18 Stories
    PopularLatestVideo

Baaj

Azadi da khwab dekhia si mai, Mai baagdor kihna de hath de baitha, Jisde lai inna kujh kita asi, Uh nojwan hje vi gulam bani baitha. Azadi ta bahar nikal ke milni, Uh buzdil vitha vich vadi baitha, Jisde hath vich kalam ditti asi, #Punjabi #Collab #YourQuoteAndMine #baaj #yqbhaji #ਆਜ਼ਾਦੀ #ਬਾਜ #ਬਾਜ_ਦੇ_ਖੰਭ

read more
.                         ਦੇਖਿਆ ਸੀ ਮੈਂ,
ਮੈਂ ਵਾਗਡੋਰ ਕਿਹਨਾਂ ਦੇ ਹੱਥ ਦੇ ਬੈਠਾ,
ਜਿਸਦੇ ਲਈ ਇਨ੍ਹਾਂ ਕੁਝ ਕੀਤਾ ਅਸੀਂ,
ਉਹ ਨੌਜਵਾਨ ਹਜੇ ਵੀ ਗੁਲਾਮ ਬਣੀ ਬੈਠਾ।

ਆਜ਼ਾਦੀ ਤਾਂ ਬਾਹਰ ਨਿਕਲ ਕੇ ਮਿਲਣੀ,
ਉਹ ਬੁਜ਼ਦਿਲ ਵਿੱਥਾਂ ਵਿੱਚ ਵੜੀ ਬੈਠਾ,
ਜਿਹਦੇ ਹੱਥ ਵਿੱਚ ਕਲਮ ਦਿੱਤੀ ਅਸੀਂ,
ਉਹ ਜਿੰਮੇਵਾਰੀ ਤੋਂ ਹਜੇ ਵੀ ਮੂੰਹ ਕਰੀ ਬੈਠਾ। Azadi da khwab dekhia si mai,
Mai baagdor kihna de hath de baitha,
Jisde lai inna kujh kita asi,
Uh nojwan hje vi gulam bani baitha.

Azadi ta bahar nikal ke milni,
Uh buzdil vitha vich vadi baitha,
Jisde hath vich kalam ditti asi,

Nima sarala

आजादी #ਆਜ਼ਾਦੀ

read more
ਆਜ਼ਾਦੀ इस दुनिया में हर इंसान आजादी चाहता है,
Lifeको अपने तरीके से जीना चाहता है।
मां बाप की रोक टोक
 उन्हें अच्छी नहीं लगती।
मगर एक बात हमेशा याद रखना,
पाबंदी वहां होती है।
जिस चीज की value ज्यादा होती हैं। 
मां बाप हमें हीरे के समान मानते है,
तबी वो हमे सम्भाल कर रखते है।
written by Sukh sarala and nima barar

©sukh आजादी

#ਆਜ਼ਾਦੀ

Gurdeep Sandhu

#ਆਜ਼ਾਦੀ

read more
ਸੀ ਪਾਲੇ ਸ਼ੌਂਕ ਹੋਰਾਂ ਨੂੰ ਗੁਲਾਮ ਕਰਨੇ ਦੇ, ਖੁਦ ਘਰਾਂ ਚ ਕੈਦ ਹੋ ਬਹਿ ਗਏ ਆ ,ਭੁਲ ਰਹੇ ਸੀ ਕਰਤੇ ਕਾਦਰ ਨੂੰ ,ਤਾਹੀਓਂ ਬਿਪਤਾ ਵਿਚ ਪੈ ਗਏ ਆ। ✍ਸੰਧੂ ✍ #ਆਜ਼ਾਦੀ

ਬੇਈਮਾਨ Lucky

#ਆਜ਼ਾਦੀ

read more
ਆਜ਼ਾਦੀ   ਤੇਰੀਆਂ ਯਾਦਾਂ ਨੂੰ ਕਹਿਦੇ ਮੈਨੂੰ ਹੁਣ ਅਜਾਦ ਕਰ ਦੇਣ ਜੋ ਮੈਨੂੰ ਨਾ ਤੇਰਾ ਹੋਣ ਦਿੰਦੀਆਂ ਨੇ ਨਾ ਕਿਸੇ ਹੋਰ ਦਾ 
ਬੇਈਮਾਨ lucky 🙏 #ਆਜ਼ਾਦੀ

SanDeepDing

ਆਜ਼ਾਦੀ  ਤੇਰੇ ਤੋਂ ਵੱਖ ਹੋਕੇ ਮੈਂ ਬਰਬਾਦ ਹੋ ਜਾਵਾਂ..।
ਮੈਂ ਨੀ ਚਾਹੁੰਦਾ ਤੇਰੇ ਤੋਂ ਆਜ਼ਾਦ ਹੋ ਜਾਵਾਂ..।।
💕💕💕
©SanDeepDing #ਆਜ਼ਾਦੀ #Happy #NojotoIndia #NojotoPunjabi #heart #love #thought #life #foryou #SanDeepDing

Piરાणी N@સरीन !! "Twiનकल"

#ਆਜ਼ਾਦੀ

read more
ਆਜ਼ਾਦੀ Freedom 

  फ्रीडम के साथ जीलो,
 थोड़े खुशियों के जाम पी लो!!

 कर लो दुनिया मुट्ठी में,
 मनचाहे आसमान को छू लो!!

  पार उड़ानों के बाद आखिर आना  है,
जमीन पर यह बात ना भूलो!!

 "♥️ से...Pirani Nasrin." #ਆਜ਼ਾਦੀ

SDANDEE

#ਆਜ਼ਾਦੀ

read more
ਆਜ਼ਾਦੀ CONGRESS SE 
CHAIYE
AAZADI #ਆਜ਼ਾਦੀ

Gursharn

ਆਜ਼ਾਦੀ ਜਦੋਂ ਤੱਕ  ਮਿਲੀ  ਅਜਾਦੀ ਉਦੋਂ ਤੱਕ ਪਿੰਜਰੇ ਨਾਲ ਮੁਹੱਬਤ ਹੋ ਚੁੱਕੀ ਸੀ 
insta@igursharn007 #ਆਜ਼ਾਦੀ #writersofinstagram #writeraofindia #shayaris #poetry #quote #wordporn  #igwriters #Nojoto #NojotoApp

Azeebਸ਼ਾਇਰ

#ਆਜ਼ਾਦੀ #ਸ਼ਾਇਰੀ

read more
ਆਜ਼ਾਦੀ Azad mere khwab hai azada abb mai nehi hu
Iss kadar jakda huya hai hume musebaton ne k 
Ab mai bhi mai nehi hu #ਆਜ਼ਾਦੀ

ਜਿੰਦਗੀ ਦੇ ਸਿਕੰਦਰ

#ਆਜ਼ਾਦੀ

read more
ਆਜ਼ਾਦੀ ਸ਼ਿਕਵਾ ਜਾ ਸ਼ੁਕਰੀਆ,  ਕੀ ਕਹਾਂ ਆਪਣੇ ਰਹਿਬਰਾਂ ਨੂੰ,,,,,
ਖੰਭ ਕਟ ਕੇ ਪਿੰਜਰੇ ਨੂੰ ਖੋਲਿਆ ਕਿ ਅਜ਼ਾਦੀ ਮਾਣ ਲੈ।।। #ਆਜ਼ਾਦੀ
loader
Home
Explore
Events
Notification
Profile