Nojoto: Largest Storytelling Platform

Best punjabiposta Shayari, Status, Quotes, Stories

Find the Best punjabiposta Shayari, Status, Quotes from top creators only on Nojoto App. Also find trending photos & videos aboutstatus love punjabi, status punjabi love, status sad in punjabi, sad status in punjabi, google translate english to punjabi,

  • 1 Followers
  • 2 Stories

Varinder Aujla

ਹੋਰ ਪੰਜਾਬੀ ਪੋਸਟਾਂ ਲਈ ਫੋਲੋ ਕਰਲੋ ਜੀ। #varinderaujla #punjabiposta Love #shyari #Punjabi #treanding #viral #SAD #quaotes #follow4follow

read more

Varinder Aujla

#woshaam pyar shyari by varinder aujlapunjabishyari #follow4followback #Trending Love #shyari #viral #post #varinderaujla#punjabiposta

read more
ਆ ਪਿਆਰ ਦੀਆਂ ਸ਼ੁਰੂਆਤਾ ਕਰੀਏ,
ਬਹਿ ਝੀਲ ਕਿਨਾਰੇ ਬਾਤਾਂ ਕਰੀਏ।

ਚਾਨਣੀਆਂ ਰਾਤਾ ਵਿੱਚ ਚੱਨ ਨੂੰ ਤੱਕੀਏ,
ਕਰ ਕਰ ਗੱਲਾ ਖਿੜ ਖਿੜ ਹੱਸੀਏ।

ਜੀਣ ਮਰਨ ਦੇ ਵਾਅਦੇ ਕਰੀਏ,
ਆ ਨਿੱਕੀ ਨਿੱਕੀ ਗੱਲ ਤੇ ਲੜੀਏ।

ਆਜਾ ਦਿੱਲ ਦੀਆਂ ਗੱਲਾ ਸੁਣਾਈਏ,
ਇੱਕ ਖੁਆਬਾ ਵਾਲਾ ਘਰ ਬਣਾਈਏ।

ਆਜਾ ਵਰਿੰਦਰਾ ਦਿੱਲ ਤੋ ਲਾਈਏ,
ਉਮਰਾਂ ਲਈ ਦਰਦ ਵੰਡਾਂਈਏ।
ਵਰਿੰਦਰ ਔਜਲਾ

©Varinder Aujla #woshaam pyar shyari by varinder aujla#punjabishyari #follow4followback #Trending #Love #shyari #viral #post #varinderaujla#punjabiposta

Follow us on social media:

For Best Experience, Download Nojoto

Home
Explore
Events
Notification
Profile