Find the Best ਮੀਂਹ Shayari, Status, Quotes from top creators only on Nojoto App. Also find trending photos & videos about ਮੀਂਹ ਵਾਲੀ good morning, ਮੀਂਹ ਤੇ ਕਵਿਤਾ, ਮੀਂਹ ਪੈਣ ਦੀ ਸੰà¨à¨¾à¨µà¨¨à¨¾, ਮੀਂਹ ਦੀ, ਮੀਂਹ ਦਾ ਮੌਸਮ,
Madhav Jha
ਮੀਂਹ ਬਰਸੀਆ ਹੀ ਕਿਥੇ ਆ ਜੇੜੀ ਧਤਰੀ ਦੀਆਂ ਦਰਖਤਾਂ ਨੂੰ ਵੀ ਠੰਡ ਹੋਵੇ, ਓਹਦੇ ਵਾਸਤੇ ਵ ਤਾਂ ਰੱਬ ਨੂੰ ਵੀ ਚੰਗੀ ਤਰ੍ਹਾਂ ਸ਼ਾਇਦ ਅਦਰਦਾਸ ਕਰਨੀ ਪਵੇ ਹੁਣ ਮਨੁੱਖ ਤਾਂ ਹੋ ਚਲਾ ਪ੍ਰਕ੍ਰਿਤਿ ਤੋਂ ਵਧ ਹੋਕੇ, ਬਣਾ ਰਿਹਾ ਜੋ ਆਪਣੀ ਸੋਚਾਂ ਤੋਂ ਅੱਡ ਹੋਕੇ ਕੁਝ ਚੀਜਾਂ ਤਾਂ ਬਣ ਜਾਊਗੀ ਪਰ ਸਾਰੀਆਂ ਨਹੀਂ, ਇਨਸਾਨ ਖੁਦਾ ਤਾ ਨਹੀਂ ਕ ਬਣਾ ਲੇਵੇ ਨਵੀਂ ਧਰਤੀ ਆਪਣੀ ਸੋਚਾਂ ਦਾ ਸੁਪਨਾ ਬੇਸ਼ਕ ਪੂਰੀ ਕਰਕੇ । मींह बरसण तों बाद #ਮੀਂਹ #collab #yqbhaji #YourQuoteAndMine Collaborating with YourQuote Bhaji
ਬੇਈਮਾਨ Lucky
ਮੀਂਹ ਨੱਚਣਾ ਤਾਂ ਕੀ ਸੀ ਉਹਨੇ ਪਲਾਂ ਵਿਚ ਖੁਰ ਗਈ ਕਣੀਆਂ ਕੀ ਚਾਰ ਪੲਈਆ ਮਿਟੀ ਮਿਟੀ ਦੇ ਮੋਰ ਤੇ ਬੇਈਮਾਨ lucky #ਮੀਂਹ
Gurtej Singh
ਮੀਂਹ ਦੀਆਂ ਕਣੀਆਂ ਬਰਸਦੀਆਂ ੳਵੇਂ ਹੰਝੂ ਸਾਡੇ ਬਰਸਦੇ ਕੀ ਕਰੀੲੇ ਸਾਥੋਂ ਨਾ ਰਹਿ ਹੋਵੇ ਤੈਨੂੰ ਦੇਖਣ ਲਈ ਨੈਣ ਤਰਸਦੇ। ਰਾਤਾਂ ਨੂੰ ਜਾਗਦੇ ਰਹਿਨੇ ਆਂ ਖਿਆਲਾਂ ਵਿਚ ਡੁੱਬੇ ਰਹਿੰਨੇ ਆਂ ਥਰ ਥਰ ਕੰਬ ਉਠਾਂ ਜਦ ਬੱਦਲ ਆਸਮਾਨੀ ਗਰਜਦੇ ਮੀਂਹ ਦੀਆਂ ਕਣੀਆਂ --------- ਲੋਕੀ ਮਾਰਦੇ ਤਾਨੇ ਨੇ ਦੱਸਦੇ ਸਾਨੂੰ ਬੇਗਾਨੇ ਨੇ ਜਿੱਥੋਂ ਦੀ ਮੈਂ ਲੰਘ ਹੋਵਾਂ ਸਾਨੂੰ ਦੇਖ ਕੇ ਦੂਰ ਨੇ ਸਰਕਦੇ ਮੀਂਹ ਦੀਆਂ ਕਣੀਆਂ------ ਆਜਾ ਵੇ ਸੱਜਣਾ ਕਿੱਥੇ ਤੂੰ ਕੱਲਿਆਂ ਨੂੰ ਛੱਡ ਗਿਆਂ ਸਾਨੂੰ ਤੂੰ ਸਾਥੋਂ ਸਹਿ ਨਾ ਹੋਵੇ ਵਿਛੋੜਾ ਵੇ ਹਰ ਵੇਲੇ ਅਸੀ ਹਾਂ ਤੜਫਦੇ ਮੀਂਹ ਦੀਆਂ ਕਣੀਆਂ ਬਰਸਦੀਆਂ ੳਵੇਂ ਹੰਝੂ ਸਾਡੇ ਬਰਸਦੇ ਕੀ ਕਰੀਏ ਸਾਥੋਂ ਨਾ ਰਹਿ ਹੋਵੇ ਤੈਨੂੰ ਦੇਖਣ ਲਈ ਨੈਣ ਤਰਸਦੇ।। #ਮੀਂਹ
Harman Maan
ਮੀਂਹ Puchte the na k kitna hain tumhe pyar hamse....... lao abh gin lo..... barish k yeah boonden..... #ਮੀਂਹ
Ravi Kumar
ਮੀਂਹ ਤੇਜ਼ ਮੀਂਹ ਵਿੱਚ ਲਈ ਉਸ ਛੱਤਰੀ ਨੇ ਮੈਨੂੰ ਅਹਿਸਾਸ ਕਰਾ ਦਿੱਤਾ ਕੀ...... ਮੁਸੀਬਤ ਚਾਹੇ ਜਿੰਨੀ ਵੱਡੀ ਹੋਵੇ ਹਾਰ ਨੀ ਮੰਨਣੀ ਚਾਹੀਦੀ। ਰਵੀ 22
innocent simar
ਮੀਂਹ ਮੀਂਹ ਦੇ ਪਾਣੀ ਨੇ ਬਚਾ ਲਿਆ ਨਹੀ ਤੇ ਰੌਦੇ ਨੂੰ ਦੇਖ ਮੈਨੂੰ ਉਹਦਾਂ ਵੀ ਦਿਲ ਦੁਖੀ ਹੋ ਜਾਂਦਾ ਅੱਜ ।
Sunny ugoke ugoke
ਮੀਂਹ ਉਦਾਸ ਲੰਘ ਰਿਹਾ ਹੈ ਗਲੀਆਂ ਚੋਂ ਮੀਂਹ ਦਾ ਪਾਣੀ ਬੱਚੇ ਕਾਗਜ ਦੀਆਂ ਕਿਸ਼ਤੀਆਂ ਨੂੰ ਛੱਡ ਫੋਨਾਂ ਨਾਲ ਇਸ਼ਕ ਕਰ ਬੈਠੇ।। ਮੀਂਹ
Garry Saimpla
ਮੀਂਹ ਹਨੇਰੀਆਂ 'ਤੇ ਝੱਖੜ ਤਾ ਬਹੁਤ ਝੁੱਲ ਗਏ ਦਿਲ ਤੇ ਇਸਕੇ ਦੀ ਬਰਸਾਤ ਨਾ ਹੋਈ ਅਸੀਂ ਮੀਂਹ ਵਿੱਚ ਖੜੇ ਰਹੇ ਰੁੱਖ ਬਣ ਕੇ ਸੱਜਣਾਂ ਦੇ ਨਾਲ ਮੁਲਾਕਾਤ ਨਾ ਹੋਈ ਹਨੇਰਿਆਂ ਦੇ ਵਿੱਚ ਹੀ ਗੁਜ਼ਰ ਰਹੀ ਆ ਸਾਡੀ ਜ਼ਿੰਦਗੀ ਦੀ ਹਾਲੇ ਪਰਭਾਤ ਨਾ ਹੋਈ ਬਰਸਾਤ ਨਾ ਹੋਈ