Nojoto: Largest Storytelling Platform

Best sheed Shayari, Status, Quotes, Stories

Find the Best sheed Shayari, Status, Quotes from top creators only on Nojoto App. Also find trending photos & videos aboutsheeda meaning in hindi, sheedi in english, sheed, sheedi, my gf broke up with me is she testing me,

  • 10 Followers
  • 11 Stories

Shayari by Sanjay T

#sheeddiwaspoetry #Shayari #shayaribySanjayT #sheed poetry @shayaribysanjayt

read more

Aman jassal

#ਭਗ਼ਤਸਿੰਘ #ਰਾਜਗੁਰੂ #ਸੁਖਦੇਵ #ਨੋਜੋਟੋ #ਨੋਜੋਟੋਪੰਜਾਬੀ#gharuan #NojotoFilms #nojotohindi

read more
ਹਕੂਮਤਾਂ ਨਾਲ਼ ਮੱਥੇ ਲਾ ਕੇ
ਤੋੜਿਆ ਜਾਂਦਾ ਗੁਲਾਮੀਂ ਦੀਆਂ ਜੰਜ਼ੀਰਾਂ ਨੂੰ
ਨਹੀਂ ਚੁੰਮ ਹੋਣੇ ਰੱਸੇ ਜੇਹ ਕਿਹਾ
ਮੋਦੀ ਜੇਹੇ ਫਕੀਰਾਂ ਨੂੰ
ਅੱਜ ਅਸੀਂ ਗ਼ੁਲਾਮ ਸਰਦਾਰਾਂ ਤੇਰੇ ਦੇਸ਼ ਵਿੱਚ
ਮੈਨੂੰ ਤਾਂ ਕਿਤੇ ਲੱਗੇ ਨਾ ਵੱਸ ਆਜ਼ਾਦੀ ਅਮੀਰਾਂ ਨੂੰ
ਕੋਟਿ ਕੋਟਿ ਪ੍ਰਣਾਮ
ਭਗ਼ਤ ਸਿਆਂ ਤੈਨੂੰ ਨਾਲ਼ੇ ਤੇਰੇ ਵੀਰਾਂ ਨੂੰ

©Aman jassal #ਭਗ਼ਤਸਿੰਘ 
#ਰਾਜਗੁਰੂ
#ਸੁਖਦੇਵ 
#ਨੋਜੋਟੋ 
#ਨੋਜੋਟੋਪੰਜਾਬੀ#gharuan
#Nojoto 
#NojotoFilms 
#nojotohindi

Aman jassal

ਗੋਰੇ ਤਾ ਤੇਰੇ ਡਰਾਏ ਹੋਏ ਵਿਸਕੇ ਨੀ
ਆਹਾ ਜਿਨ੍ਹਾਂ ਨੂੰ ਆਜ਼ਾਦੀ ਦਵਾ ਈ ਤੀ 













ਉਹੀ ਖੇਂਦੇ ਐ ਤੁਸੀ ਆਪਣਾ ਪਿੰਡ ਦਸਦੋ
ਇਹ ਭੁੱਲ ਗਏ 
ਜਾਣ ਜਾਣ ਕੇ ਪੱਗਾਂ ਤੇ ਪੰਜਾਬ ਵਾਲਿਆਂ ਨਾਲ਼ 
ਪੰਗੇ ਲੈਂਦੇ ਐ

©Aman jassal msingh
#Nojotoindia 
#nojotohindi 
#nojotopunjabi 
#SAD 
#jindgi 
#advair
#sheed

Aman jassal

#bhagatsingh #ਅਜਾਦੀ #bhirthdaywishes #indain #ਨੋਜੋਟੋ #nojotopunjabi #gharuan

read more
ਲੜ ਛੱਡ ਕੇ ਪਰਨਾ ਬੰਨਦਾ ਸੀ ਓਹ..
ਮਿੱਤਰ ਬਦੁਕਾਂ ਦਾ
ਨਾ ਕਿਸੇ ਰੰਨ ਦਾ ਸੀ ਓਹ
ਦੇਸ਼ ਨੂੰ ਆਪਣਾ ਹੀ ਘਰ ਮੰਨਦਾ ਸੀ ਓਹ
ਨਾ ਕੋਈ ਗੋਰਾ ਚਿੱਟਾ ਖੰਗਦਾ ਸੀ
ਜੀ ਵਸ ਆਜ਼ਾਦੀ ਮੰਗਦਾ ਸੀ ਓਹ
ਲੋੜ ਪੈਣ ਤੇ ਗੱਜਦਾ ਸੀ ਓਹ
ਨਾਂ ਕੀ ਗਾਂਧੀ ਵਾਗੋਂ ਭਜਦਾ ਸੀ ਓਹ
ਅਗਰੇਜ਼ਾਂ ਦੀ ਹਿੱਕ ਵਿੱਚ ਸਿੱਧਾ ਵਜਦਾ ਸੀ ਓਹ

©Aman jassal #bhagatsingh 
#ਅਜਾਦੀ 
#bhirthdaywishes 
#indain 
#Nojoto 
#ਨੋਜੋਟੋ 
#nojotopunjabi 
#gharuan

Nandni Prajapati

RDSharma

ये उस समय की बात थी,जब अंग्रेजी सरकार थी,पूरा देश था गुलाम,पर वो हस्ती आज़ाद थी।
(R.D.SHARMA)


@zindagi_se_baatein #ChandraShekharAzad  #Azadi #bhagatsingh #Desh #Deshbhakti #sarfaroshi #sheed #myindia

Shayari by Sanjay T

#sheed jawan #poembysanjayt

read more
#आँख नम है दिल मे आग है 
शहीद कब तक होंगे देश के वीर
 इंतकाम का वक्त है, 
तबी होगी असली श्रद्धांजली 💐
by sanjay t #sheed jawan
#poembysanjayt

Follow us on social media:

For Best Experience, Download Nojoto

Home
Explore
Events
Notification
Profile