Nojoto: Largest Storytelling Platform

Best ਬਾਪੂ Shayari, Status, Quotes, Stories

Find the Best ਬਾਪੂ Shayari, Status, Quotes from top creators only on Nojoto App. Also find trending photos & videos about ਬਾਪੂ in meaning english, ਬਾਪੂ quotes, ਬਾਪੂ ਦੀ ਯਾਦ, ਬਾਪੂ ਨਾ ਪਿਆਰ ਸਾਡਾ, ਬਾਪੂ punjabi status,

  • 63 Followers
  • 69 Stories
    PopularLatestVideo

Singh Singh

mute video

wmk wmk

#ਬਾਪੂ #Shayari

read more
mute video

#ਤੇਰਾ ਜੱਸ

#ਜਿੰਦਗੀ #HUmanity #ਬਾਪੂ Anshu writer khushboo kumari Pooja Udeshi Sheetal Kumari saumya Jain #ਜੀਵਨ

read more
mute video

Shankki Sharma

ਤੁਸੀਂ ਸਾਰੀਆਂ ਨੂੰ ਬਾਪੂ ਦਿਵਸ ਦੀ ਵਧਾਈ ਹੋਵੇ। ਬਾਪੂ ਇਹ ਸਿਰਫ਼ ਨਾ ਨਹੀਂ ਹੈ। ਪੂਰੀ ਕਾਇਨਾਤ ਹੈ। बापू #ਬਾਪੂ #Collab #yqbhaji #YourQuoteAndMine Collaborating with YourQuote Bhaji

read more
ਰੱਬ ਹੈ
ਬਾਪੂ
ਸਬ ਹੈ
ਬਾਪੂ ਹੋਵੇ
ਤਾਂ ਅਸੀਂ ਲੱਖਾਂ ਦੇ
ਬਾਪੂ ਬਿਨ
ਅਸੀਂ ਹਾਂ ਕੱਖਾਂ ਦੇ
 ਤੁਸੀਂ ਸਾਰੀਆਂ ਨੂੰ ਬਾਪੂ ਦਿਵਸ ਦੀ ਵਧਾਈ ਹੋਵੇ।
ਬਾਪੂ ਇਹ ਸਿਰਫ਼ ਨਾ ਨਹੀਂ ਹੈ। ਪੂਰੀ ਕਾਇਨਾਤ ਹੈ। 
बापू
#ਬਾਪੂ #collab #yqbhaji  #YourQuoteAndMine
Collaborating with YourQuote Bhaji

Aman jassal

#ਮਾਂ #maa #SAD #Punjabi #Punjabi #ਘੜੂੰਆਂ #gharuan nojoto #NojotoFilm #ਬਾਪੂ #Society

read more
mute video

ਦੀਪਕ ਸ਼ੇਰਗੜ੍ਹ

#ਬਾਪੂ #ਬਾਪੂ #ਬਾਪੂ

read more
ਆ ਸੋਹਣਾ ਜਗ ਦਿਖਾਇਆ ਜਿੰਨ੍ਹੇ।
ਨਾਲ ਹਾਲਾਤਾਂ ਲੜਨਾ ਸਿਖਾਇਆ ਜਿੰਨ੍ਹੇ!!
ਬੁਰਾ ਵ਼ਕਤ ਕਿਵੇਂ ਹੱਸ ਜਿਊਣਾ,,
ਸਤਿਕਾਰ,ਪਿਆਰ ਸਿਖਾਇਆ ਜਿੰਨ੍ਹੇ!!
ਬਾਪੂ ਮੇਰਾ,ਮੈਨੂੰ ਮੇਰਾ ਮਸੀਹਾ ਜਾਪੇ!!
ਜਿੰਦਗੀ ਜਿਊਣਾ,ਨਾਲ ਤਜਰਬੇ ਸਿਖਾਇਆ ਜਿੰਨ੍ਹੇ!!
ਜਿੰਦਗੀ ਜਿਊਣਾ,ਨਾਲ ਤਜਰਬੇ ਸਿਖਾਇਆ ਜਿੰਨ੍ਹੇ!!

©ਦੀਪਕ ਸ਼ੇਰਗੜ੍ਹ #ਬਾਪੂ

#ਬਾਪੂ

#ਬਾਪੂ

Jeet Kaur

#ਬਾਪੂ

read more
mute video

Mp sidhu

bappu love #Life #ਬਾਪੂ #ਘਾਟ

read more
ਯਾਰ ਤਾਂ ਬਥੇਰੇ ਜੁੜ
ਗਏ ਨਾਲ 
#ਬਾਪੂ
ਪਰ ਤੇਰੇ ਹੌਸਲੇ ਦੀ
#ਘਾਟ 
ਮਾਰਗੀ ।

©preet bappu love

mohitmangi

#ਤੂੰ #ਮਾਂ #ਬਾਪੂ #no #na #SAD #viral #Trending #you #SAD Gaurav Pandey Kartik Jean Ravi vema Rupesh333 Aryan Saini #Love

read more
ਕੱਲਾ ਰਿਹ ਗਿਆ , ਅੱਕ ਕੇ ਬਿਹ ਗਿਆ ,

ਜਾਨ ਕੱਡੀ‌ ਤੇਰੇ ਦਿੱਤੇ ਛੱਲੇ ਨੇ !

ਇਸ਼ਕ ਮਹੁਬੱਤ ਖੇਲ ਬਣ ਗਿਆ ,

ਜਿਹਨੇ ਇਸ਼ਕ ਕਿੱਤਾ , ਰਹਿੰਦੇ ਕੱਲੇ ਨੇ !

©mohitmangi #ਤੂੰ #ਮਾਂ #ਬਾਪੂ #no #na #SAD #viral #Trending #you 

#SAD  Gaurav Pandey Kartik Jean Ravi vema Rupesh333 Aryan Saini

Hammi Sharma

#ਬਾਪੂ #Life

read more
,            
 ਬਾਪੂ

      ਛੋਟੇ ਹੁੰਦੇ ਨੂੰ ਮੈਨੂੰ ਮੋਢਿਆ ਤੇ ਚੁੱਕ,,,

        ਦਿੱਤਾ ਆਪਣੇ ਤੋਂ ਵੱਡਾ ਕੱਦ ਜਿਸਨੇ,,,

    ਚੀਜ਼ ਚਾਹੀਦੀ ਜੇ ਇੱਕ ਉਹਨੇ ਲਿਆ ਕੇ,,,
 
       ਮੈਨੂੰ ਦਿੱਤੀ ਇੱਕ ਤੋਂ ਸੀ ਵੱਧ ਜਿਸਨੇ,,,

    ਕਮੀ ਏ ਬਸ ਨਾ ਕੋਲ ਰਹਿ ਉਹ ਲਾਡ ਲਡਾਵੇ,,,

       ਕਰਦਾ ਫਿਕਰ ਉਹੋਂ ਸਭ ਦੀ ਤਾਹੀ ਕੰਮ ਲਈ ਜਾਵੇ,,,

   ਗੱਲਾਂ ਉਹਦੀਆ ਸਿਖਾਇਆ ਕੀ ਮਾੜਾ ਤੇ ਕੀ ਚੰਗਾ,,,

     ਦਿਲ਼ ਦਾ ਪੂਰਾ ਸਾਫ਼ ਭਾਵੇਂ ਉਹ ਬੋਲੀ ਜਾਏ ਮੰਦਾ,,,

ਇੱਕੋਂ ਸਖ਼ਸੀਅਤ ਐਸੀ ਜਿਸ ਲਈ ਮੈਂ ਪਿਆ ਹਾਂ ਸਣਾਉਦਾ,,,

"ਬਾਪੂ" ਬਿਨਾਂ ਹੋਰ ਕੋਈ ਦੁਨੀਆਦਾਰੀ ਨਾ ਸਿਖਾਉਦਾਂ,,,
                 
                                  🖋🖋ਹੰਮੀਂ ਸਰਮਾਂ

©Hammi Sharma #ਬਾਪੂ

#Life
loader
Home
Explore
Events
Notification
Profile