tags

Best husbandwife Shayari, Status, Quotes, Stories, Poem

Find the Best husbandwife Shayari, Status, Quotes from top creators only on Nojoto App. Also find trending photos & videos.

  • 32 Followers
  • 38 Stories
  • Popular
  • Latest
  • Video

""

"ਦੁਨੀਆਂ ਤੇਰੇ ਨਾਲ ਸੋਹਣੀ ਲੱਗਦੀ ਹੈ, ਤੈਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ.... ਤੇਰੇ ਸਾਰੇ ਦੁੱਖ ਮੈਂਨੂੰ ਮਿਲ ਜਾਣ, ਆਪਣੀ ਸਾਰੀ ਖੁਸ਼ੀਆਂ ਤੈਨੂੰ ਦੇਣ ਦੀ ਕੋਸ਼ਿਸ਼ ਕਰਾਂਗਾ... ਜਿੰਨਾਂ ਤੂੰ ਮੇਰੇ ਲਈ ਕੀਤਾ, ਕੋਈ ਹੋਰ ਨਹੀਂ ਕਰ ਸਕਦਾ... ਮੇਰੀ ਜ਼ਿੰਦਗੀ ਚ ਤੇਰੀ ਥਾਂ, ਕੋਈ ਲੈ ਹੀ ਨਹੀਂ ਸਕਦਾ.... ਕਿਸਮਤ ਵਾਲਾ ਹਾਂ ਜੋ ਤੂੰ ਮੈਂਨੂੰ ਆਪਣੇ ਹਮਸਫਰ ਵਜੋਂ ਚੁਣਿਆ, ਤਾਂ ਹੀ ਤਾਂ ਤੇਰਾ ਸਾਥ ਪੂਰੀ ਜ਼ਿੰਦਗੀ ਲਈ ਮਿਲਿਆ.... ਤੇਰੇ ਵਾਂਗੂ ਲਿਖਣਾ ਨਹੀਂ ਆਉਂਦਾ ਮੈਂਨੂੰ, ਤੇ ਜਿਨ੍ਹਾਂ ਵੀ ਲਿਖਾ ਤੇਰੇ ਲਈ ਘੱਟ ਹੈ... ਤੇਰੇ ਨਾਲ ਹੀ ਹਾਂ ਮੈਂ, ਤੇਰੇ ਬਿਨਾਂ ਮੇਰਾ ਵਜੂਦ ਕੱਖ ਹੈ.... ✍️ ਸਿਮਰਨ"

ਦੁਨੀਆਂ ਤੇਰੇ ਨਾਲ ਸੋਹਣੀ ਲੱਗਦੀ ਹੈ,
ਤੈਨੂੰ ਹਮੇਸ਼ਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ....
ਤੇਰੇ ਸਾਰੇ ਦੁੱਖ ਮੈਂਨੂੰ ਮਿਲ ਜਾਣ,
ਆਪਣੀ ਸਾਰੀ ਖੁਸ਼ੀਆਂ ਤੈਨੂੰ ਦੇਣ ਦੀ ਕੋਸ਼ਿਸ਼ ਕਰਾਂਗਾ...
ਜਿੰਨਾਂ ਤੂੰ ਮੇਰੇ ਲਈ ਕੀਤਾ,
ਕੋਈ ਹੋਰ ਨਹੀਂ ਕਰ ਸਕਦਾ...
ਮੇਰੀ ਜ਼ਿੰਦਗੀ ਚ ਤੇਰੀ ਥਾਂ,
ਕੋਈ ਲੈ ਹੀ ਨਹੀਂ ਸਕਦਾ....
ਕਿਸਮਤ ਵਾਲਾ ਹਾਂ ਜੋ ਤੂੰ ਮੈਂਨੂੰ ਆਪਣੇ ਹਮਸਫਰ ਵਜੋਂ ਚੁਣਿਆ,
ਤਾਂ ਹੀ ਤਾਂ ਤੇਰਾ ਸਾਥ ਪੂਰੀ ਜ਼ਿੰਦਗੀ ਲਈ ਮਿਲਿਆ....
ਤੇਰੇ ਵਾਂਗੂ ਲਿਖਣਾ ਨਹੀਂ ਆਉਂਦਾ ਮੈਂਨੂੰ,
ਤੇ ਜਿਨ੍ਹਾਂ ਵੀ ਲਿਖਾ ਤੇਰੇ ਲਈ ਘੱਟ ਹੈ...
ਤੇਰੇ ਨਾਲ ਹੀ ਹਾਂ ਮੈਂ,
ਤੇਰੇ ਬਿਨਾਂ ਮੇਰਾ ਵਜੂਦ ਕੱਖ ਹੈ....
✍️ ਸਿਮਰਨ

#SK❤️#husband #husbandwife #Love #Life #wife

50 Love

""

"ਜਦੋਂ ਤੁਸੀਂ ਆਪਣੇ ਰਿਸ਼ਤੇ ਨੂੰ ਮੈਂਨੂੰ ਘੜੀ ਦਿੱਤੀ ਸੀ ਤਾਂ ਸਭ ਨੇ ਮੈਂਨੂੰ ਕਿਹਾ ਸੀ, ਕਿ ਯਾਦ ਰੱਖੀ ਕੁੱਝ ਆਪਣੇ ਤੋਹਫ਼ੇ ਚ ਘੜੀ ਤਾਂ ਦੇ ਦਿੰਦੇ ਨੇ, ਪਰ ਵਕਤ ਕਦੇ ਨਹੀਂ ਦਿੰਦੇ.... ਤੂੰ ਤਾਂ ਆਪਣੇ ਤੋਂ ਵੱਧ ਮੈਂਨੂੰ ਸਮਾਂ ਦੇ ਕੇ ਤੇ ਮੇਰੀ ਦੇਖਭਾਲ ਕਰਕੇ, ਦੁਨੀਆਂ ਨੂੰ ਹੀ ਝੂਠਾ ਪਾ ਦਿੱਤਾ.... ✍️ ਕਮਲ"

ਜਦੋਂ ਤੁਸੀਂ ਆਪਣੇ ਰਿਸ਼ਤੇ ਨੂੰ ਮੈਂਨੂੰ ਘੜੀ ਦਿੱਤੀ ਸੀ ਤਾਂ ਸਭ ਨੇ ਮੈਂਨੂੰ ਕਿਹਾ ਸੀ,
ਕਿ ਯਾਦ ਰੱਖੀ ਕੁੱਝ ਆਪਣੇ ਤੋਹਫ਼ੇ ਚ ਘੜੀ ਤਾਂ ਦੇ ਦਿੰਦੇ ਨੇ,
ਪਰ ਵਕਤ ਕਦੇ ਨਹੀਂ ਦਿੰਦੇ....
ਤੂੰ ਤਾਂ ਆਪਣੇ ਤੋਂ ਵੱਧ ਮੈਂਨੂੰ ਸਮਾਂ ਦੇ ਕੇ ਤੇ ਮੇਰੀ ਦੇਖਭਾਲ ਕਰਕੇ,
ਦੁਨੀਆਂ ਨੂੰ ਹੀ ਝੂਠਾ ਪਾ ਦਿੱਤਾ....
✍️ ਕਮਲ

#Watch #Love #husbandwife

45 Love

""

"तुम्हारे और मेरे प्यार का सफ़र कुछ इस तरह हो, जिसकी शुरुआत तो हर दिन हो, पर खत्म कभी भी ना हो.. जितनी मर्ज़ी लडाई हो जाए, पर एक दूसरे के बिना एक दिन भी ना रहते हों... ✍️ Kamal"

तुम्हारे और मेरे प्यार का सफ़र कुछ इस तरह हो,
जिसकी शुरुआत तो हर दिन हो,
पर खत्म कभी भी ना हो..
जितनी मर्ज़ी लडाई हो जाए,
पर एक दूसरे के बिना एक दिन भी ना रहते हों...
✍️ Kamal

#opensky #Love #husbandwife

44 Love

"ਹੱਸਦਾ "

ਹੱਸਦਾ

#Love #husbandwife #Life

40 Love
855 Views

तुझमें और मुझमें💞💞
#nojoto
#Love #Life #shateri #Quote #Loveangle #husbandwife #nojotoLove #nojotohindi #nojotoshayeri

21 Love
90 Views
1 Share