Nojoto: Largest Storytelling Platform

Best gurmanvirsa Shayari, Status, Quotes, Stories

Find the Best gurmanvirsa Shayari, Status, Quotes from top creators only on Nojoto App. Also find trending photos & videos about

  • 1 Followers
  • 2 Stories
    PopularLatestVideo

Gurman Virsa

ਜਦੋਂ ਪਤਾ ਉਸਨੇ ਕਦੇ ਆਪਣਾ ਨਹੀਂ ਹੋਣਾ,
ਫਿਰ ਵੀ ਪਿਆਰ ਕਰਨਾ
ਬੜਾ ਔਖਾ ਹੁੰਦੈ 
ਜੋ ਦਿੰਦੀ ਹੈ ਤਨਹਾਈ ਹਰ ਸਾਹ ਦੇ ਨਾਲ,
ਉਸ ਦਰਦ ਨੂੰ ਜਰਨਾ
ਬੜਾ ਔਖਾ ਹੁੰਦੈ 
ਉਂਝ ਕੋਈ ਡਰ ਨਹੀਂ ਹੈ ਮੌਤ ਦਾ,
ਪਰ ਹਿਜਰ ਵਿਚ ਮਰਨਾ
ਬੜਾ ਔਖਾ ਹੁੰਦੈ
ਭਾਂਵੇ ਕੋਈ ਆਸ ਨਾ ਹੋਵੇ ਮੁੜ ਆਉਣ ਦੀ,
ਫਿਰ ਵੀ ਉਡੀਕ ਕਰਨਾ
ਬੜਾ ਔਖਾ ਹੁੰਦੈ
ਭਰ ਜਾਂਦੇ ਨੇ ਵੱਡੇ ਤੋਂ ਵੱਡੇ ਜ਼ਖਮ ਵੀ,
ਫੱਟ ਇਸ਼ਕ ਦਾ ਭਰਨਾ
ਬੜਾ ਔਖਾ ਹੁੰਦੈ

ਗੁਰਮਨ #punjabi #love #sad #punjabipoetry #punjabishayeri #shayeri #poetry #sadpoetry #gurmanvirsa

Gurman Virsa

ਦਿੰਦੇ ਰਹਿਣਗੇ ਉਹ ਜ਼ਖ਼ਮ ਰਿਸ਼ਤੇ 

ਤੇਰੇ ਨਵੇਂ ਤੇ ਸਾਡੇ ਆਖਰੀ ਜੋ . . . ❤ #ਪੰਜਾਬੀ #punjabi #punjabipoetry #punjabishayeri #punjabishayri #punjabiquotes #loveshayeri #breakup #shayeri2019 #gurmanvirsa


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile