Find the Best itfaak Shayari, Status, Quotes from top creators only on Nojoto App. Also find trending photos & videos aboutk thandi itf, itf barcode 10, z diyas itf, buzarnescu itf, koshiishi itf,
Adv..A.S Koura
Trust me कमाल इतफाक होता है मेरे साथ भी, कम्बख्त बात दुश्मनो की थी, रुसवा दोस्त हो गए । ©Adv..A.S Koura #trustme #itfaak
Aman jassal
याद रखना सूरज के जैसे छिप जाऊ गए जे मत समझना अगले दिन दिख जाऊंगा चांद से तो मेरी कबी उड़ीक मत करना तारों के संग इसका रिश्ता नही होता किसी ने नही मेरे जितना चाहना हर एक शख्स ऐसा फरिश्ता नही होता ©Aman jassal #Nojoto #SAD #alone #jindgi #safar #Dildar #Hamsfar #Jisme #alone #itfaak
Aman jassal
ਐਨਾ ਟਾਇਮ ਤਾ ਦਿੱਤਾ ਨੀ ਕਿਸੇ ਆਪਣੇ ਨੂੰ ਮੈ ਰੀਝ ਨਾਲ਼ ਵੀ ਪੁਗਾਇਆ ਨੀ ਕਿਸੇ ਸਪਨੇ ਨੂੰ ਮੈ ਜਿੰਨਾ ਮੈ ਤੇਰੇ ਲਈ ਬਖਤ ਬਰਬਾਦ ਕੀਤਾ ਅੱਜ ਇਹ ਸਵਾਲ ਤੈਨੂੰ ਸੋਚ ਕੇ ਦਸੀ ਨੀ ਮੈਨੂੰ ਵੀ ਤੂੰ ਦਸ ਕਦੋਂ ਸੀ ਯਾਦ ਕੀਤਾ ©Aman jassal #ਪੰਜਾਬੀ #Nojoto #SAD #Dil #alone #Hamsfar #Dildar #jindgi #Arjuu #itfaak
Aman jassal
ਜਿਨ੍ਹੇਂ ਜਨਮ ਦਿਨ ਲੰਘਾਈ ਜਾਂਦੇ ਮੌਤ ਦੇ ਨੇੜੇ ਨੂੰ ਜਾਈ ਜਾਂਦੇ ਐ ਕਿੰਨੀ ਨਫ਼ਰਤ ਐ ਲੋਕਾਂ ਨੂੰ ਜ਼ਿਦਗੀ ਨਾਲ਼ ਉਮਰ ਗ਼ਵਾ ਕੇ ਵੀ ਕੈਕ ਕਟਾਈ ਜਾਂਦੇ ਐ ਮੋਮ ਵਾਗੋਂ ਪਿਘਲ ਜਾਣਾ ਤੂੰ ਵੀ ਇਕ ਦਿਨ ਅੱਜ ਮੋਮਬੱਤੀਤਆਂ ਪਘਲਾਈ ਜਾਂਦੇ ਕਿਸੇ ਗ਼ਰੀਬ ਦੀ ਸੇਵਾ ਕਰ ਜੱਸਲਾਂ ਤਕੜਿਆਂ ਨੂੰ ਤਾ ਹਰ ਇੱਕ ਖਲਾਈ ਜਾਂਦੇ ਐ ਵਾਰੀ ਇੱਕ ਦਿਨ ਤੇਰੀ ਵੀ ਆਉਣੀ ਐ ਜਿਕਣ ਲੋਕੀਂ ਜਾਈ ਜਾਂਦੇ ਐ ਓਹਨਾਂ ਨੇ ਅੱਗੇ ਸੁੱਖ ਭੋਗਣਾਂ ਐ ਜਿਹੜੇ ਮਹਨਤਾਂ ਵਿੱਚ ਸਰੀਰ ਘਸਾਈ ਜਾਂਦੇ ਐ ਇੱਕ ਨਾ ਇੱਕ ਦਿਨ ਪਛਤਾਉਣਗੇ ਉਹ ਜਿਹੜੇ ਅੱਜ ਐਸ਼ ਉਡਾਈ ਜਾਂਦੇ ਐ ਮਾੜੇ ਸਮਿਆਂ ਦੀ ਵੀ ਕੋਈ ਹੱਦ ਹੁੰਦੀ ਐ ਚੰਗੇ ਸਮੇਂ ਵੀ ਇੱਕ ਦਿਨ ਆ ਹੀ ਜਾਂਦੇ ਐ ©Aman jassal #alone #Life #ਜਿੰਦਗੀ #gharuan #itfaak #goodwill #Sucess #imandari #mehant
English | हिंदी | ਪੰਜਾਬੀ | मराठी | తెలుగు | বাংলা | ગુજરાતી | ಕನ್ನಡ | தமிழ் | മലയാളം | اردو | ଓଡ଼ିଆ |
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited