Nojoto: Largest Storytelling Platform

Best ਰੂਪ Shayari, Status, Quotes, Stories

Find the Best ਰੂਪ Shayari, Status, Quotes from top creators only on Nojoto App. Also find trending photos & videos about ਰੂਪ ਬਸੰਤ ਦੀ ਕਹਾਣੀ, ਰੂਪਕ ਅਲੰਕਾਰ ਕੀ ਹੈ, ਰੂਪ ਢਿੱਲੋਂ, ਰੂਪ ਬਸੰਤ, ਰੂਪ ਵਿਗਿਆਨ,

  • 9 Followers
  • 8 Stories
    PopularLatestVideo

Pankaj Singh Chawla

Tera eh roop vekh k dil ho jnda mlomali sohniye, Hath vich chura, akhaa vich kajal, bull gulabi karta mnu behal sohniye, Rab kre tenu nzr na kise di lge, rhe tu ese trh hasdi sohniye. #Punjabi #ਪੰਜਾਬੀ #ਦਿਲ #ਰੂਪ #दिल #Smile #Eyes #kajal #bangle #Hindi #yqbaba #YQPaaji #yqdidi #yq #YourQuotes #writer #writing #yqpowrimo

read more
ਤੇਰਾ ਇਹ ਰੂਪ ਵੇਖ ਕੇ ਦਿਲ ਹੋ ਜਾਂਦਾ ਮਲੋਮਲੀ ਸੋਹਣੀਏ,
ਹਥ ਵਿਚ ਚੁਰਾ, ਅੱਖਾਂ ਵਿਚ ਕਾਜਲ, ਬੁਲ ਗੁਲਾਬੀ ਕਰਤਾ ਮਨੁ ਬੇਹਾਲ ਸੋਹਣੀਏ,
ਰਬ ਕਰੇ ਤਨੁ ਨਜ਼ਰ ਨਾ ਕਿਸੇ ਦੀ ਲਗੇ, ਰਹੇ ਹੂ ਇਸੇ ਤਰ੍ਹਾਂ ਹੱਸਦੀ ਸੋਹਣੀਏ।। Tera eh roop vekh k dil ho jnda mlomali sohniye,
Hath vich chura, akhaa vich kajal, bull gulabi karta mnu behal sohniye,
Rab kre tenu nzr na kise di lge, rhe tu ese trh hasdi sohniye.


#punjabi #ਪੰਜਾਬੀ #ਦਿਲ #ਰੂਪ #दिल #smile #eyes #kajal #bangle #hindi
#Yqbaba #yqpaaji #yqdidi #yq #yourquotes #writer #writing #yqpowrimo

ਮਨਦੀਪ ਛੀਨਾ

#ਰੂਪ#ਅਨੇਕ #ਵਿਚਾਰ

read more
mute video

Riya Rana

#ਰੂਪ ਰੰਗ #ਸ਼ਾਇਰੀ

read more
ਰੂਪ ਰੰਗ ਤਾਂ ਦਿੱਤਾ ਤੇਰਾ ਏ
ਫਿਰ ਕਿਉਂ ਦੁਨੀਆਂ ਨੇ ਮੈਨੂੰ ਦਿਤਾ ਮੇਹਣਾ ਏ
...ਰੂਹ ਦੀ ਕਲਮ .....🖋️ #ਰੂਪ ਰੰਗ

ਤੇਰਾ_ਸੁਖ

ਓਹਨੂੰ ਪਤਾ ਹੈ #OpenPoetry #ਕਵਿਤਾ

read more
ਓਹਨੂੰ ਪਤਾ ਹੈ,
ਮੇਰਾ ਅੰਦਰੋਂ ਟੁੱਟ ਜਾਣਾ,
ਸਾਥ ਓਹਦਾ ਛੁੱਟ ਜਾਣਾ,
ਪਿਆਰ ਦਾ ਦਮ ਘੁੱਟ ਜਾਣਾ,
ਓਹਨੂੰ ਪਤਾ ਹੈ,
ਮੇਰਾ ਜਜਬਾਤੀ ਹੋਣਾ,
ਅੰਦਰੋਂ ਅੰਦਰੀ ਰੋਣਾ,
ਓਹਨੂੰ ਜਾਨ ਤੋਂ ਵੱਧ ਚਾਉਣਾ,
ਓਹਨੂੰ ਪਤਾ ਹੈ,
ਮੇਰੇ ਟੁੱਟੇ ਦਿਲ ਦਾ,
ਹੁਣ ਉਹ ਕਿੱਥੇ ਮਿਲਦਾ,
ਮੇਰੇ ਦਰਦਾਂ ਨੂੰ ਸਿਲਦਾ,
ਓਹਨੂੰ ਪਤਾ ਹੈ,
ਹੰਢਾਏ ਦਰਦ ਦਾ,
ਤੇਰੇ ਹਮਦਰਦ ਦਾ,
ਦੁਨੀਆਂ ਬੇਦਰਦ ਦਾ,
ਓਹਨੂੰ ਪਤਾ ਹੈ,
ਤੋੜੇ ਗਏ ਵਿਸ਼ਵਾਸ ਦਾ,
ਪਿਆਰ ਨਾ ਆਏ ਰਾਸ ਦਾ,
ਬੱਸ ਇੱਕੋ ਹੀ ਬੰਦੇ ਖਾਸ ਦਾ,
ਓਹਨੂੰ ਪਤਾ ਹੈ,
ਓਹਦੇ ਤੇ ਯਕੀਨ ਦਾ,
ਰਿਸ਼ਤੇ ਨਮਕੀਨ ਦਾ,
ਰੂਪ ਓਹਦੇ ਹਸੀਨ ਦਾ,
(ਬੱਸ ਰੂਪ ਹੀ ਹਸੀਨ,ਦਿਲ ਨਹੀਂ)
ਪਰ,
ਓਹਨੂੰ ਪਤਾ ਨਹੀਂ ਹੈ,
ਬੱਸ,
ਮੈਨੂੰ ਪਤਾ ਹੈ,
ਓਹਦੇ ਨਾਲ ਹਸਦੇ ਗੈਰਾਂ ਦਾ,
ਵੱਡੇ ਬਣਦੇ ਸ਼ੇਰਾਂ ਦਾ,
ਮੇਰੇ ਰਕੀਬ ਵੱਲ ਵੱਧਦੇ ਪੈਰਾਂ ਦਾ,
ਬੱਸ ਮੈਨੂੰ ਪਤਾ ਹੈ। ਓਹਨੂੰ ਪਤਾ ਹੈ #openpoetry

सिंह

🌷🌷

read more
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥

ਚੰਨਣ ਦੀ ਸੁਗੰਧਤ ਤੇਰੀ ਹੋਮ-ਸਾਮੱਗਰੀ ਬਣਾਉਂਦੀ ਹੈ, ਹਵਾ ਤੇਰੀ ਚੋਰੀ ਅਤੇ ਸਾਰੀ ਬਨਸਪਤੀ ਤੇਰੇ ਫੁੱਲ ਹਨ, ਹੈ ਪ੍ਰਕਾਸ਼ਵਾਨ ਪ੍ਰਭੂ!

ਮਲਆਨਲੋ = {ਮਲਯ-ਅਨਲੋ} ਮਲਯ ਪਹਾੜ ਵਲੋਂ ਆਉਣ ਵਾਲੀ ਹਵਾ (ਅਨਲ = ਹਵਾ)। ਮਲਯ ਪਰਬਤ ਉਤੇ ਚੰਦਨ ਦੇ ਬੂਟੇ ਹੋਣ ਕਰਕੇ ਉਧਰੋਂ ਆਉਣ ਵਾਲੀ ਹਵਾ ਸੁਗੰਧੀ ਵਾਲੀ ਹੁੰਦੀ ਹੈ। ਮਲਯ ਪਹਾੜ ਭਾਰਤ ਦੇ ਦੱਖਣ ਵਿਚ ਹੈ। ਸਗਲ = ਸਾਰੀ। ਬਨਰਇ = ਬਨਸਪਤੀ। ਫੂਲੰਤ = ਫੁੱਲ ਦੇ ਰਹੀ ਹੈ। ਜੋਤੀ = ਜੋਤਿ-ਰੂਪ ਪ੍ਰਭੂ।੧।ਮਲਯ ਪਰਬਤ ਵਲੋਂ ਆਉਣ ਵਾਲੀ ਹਵਾ, ਮਾਨੋ, ਧੂਪ (ਧੁਖ ਰਿਹਾ) ਹੈ, ਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ ਦੀ ਆਰਤੀ) ਵਾਸਤੇ ਫੁੱਲ ਦੇ ਰਹੀ ਹੈ ॥੧॥ 🌷🌷

ਜੋਬਨਰੂਪ ਛੀਨਾ

#ਸ਼ਾਇਰੀ Follow more such stories by jobanroop chhina https://nojoto.com/post/29d1a399ad6c3759509fe7e6f238ae2c/ Via Nojoto Download Nojoto App http://bit.ly/Nojoto_Download

read more
ਕੀ ਸਿਫਤ ਕਰਾ ਤੁਹਾਡੇ ਰੂਪ ਦੀ, 
ਕੁਦਰਤ ਦਾ ਕ੍ਰਿਸ਼ਮਾ ਹੀ ਮੜਿਆ ਏ, 
ਰੂਪ! ਲੱਗਦਾ ਰੱਬ ਨੇ ਵਿਹਲੇ ਹੋ ਕੇ,
 ਬੜੀ ਰੀਝ ਨਾਲ ਬੁੱਤ ਘੜਿਆ ਏ
ਜੋਬਨਰੂਪ #ਸ਼ਾਇਰੀ Follow more such stories by jobanroop chhina https://nojoto.com/post/29d1a399ad6c3759509fe7e6f238ae2c/ Via Nojoto Download Nojoto App http://bit.ly/Nojoto_Download

Amandeep Singh (Aman behar)

ਵੇ ਅਸਾ ਮੁੱਕ ਜਾਣਾ ਵਾਗਦਾ ਪਾਣੀ ਦੇਵੇ ਹੁਲਾਰਾ ਬਾਰਸੋ ਨੀਰ ਵਰਦਾ ਮੁੱਕ ਚਲਾ ਬੇਹਰ ਖਾਰਾ ਇਕ ਦਿਨ ਯਾਦ ਆਈ ਸੱਜਣ ਦੀ ਦੂਰ ਸੀ ਸਾਡਾ ਬਸੇਰਾ.. ਪਰ ਉਹ ਫਿਰ ਵੀ ਦਿਲ ਦੇ ਬਹੁਤ ਨੇਰੇ ਸੀ ਭਾਵੇ ਉਹ ਮੇਰੇ ਕੋਲ ਨਹੀ ਸੀ ਉਹਨੂੰ ਪਾਉਣ ਦੀ ਤਾਗ ਗ਼ਮਾਂ ਵਿਚ ਉਘੜ ਰਹੀ ਸੀ ਮੈ ਮਹੋਬਤ ਅਲਾ ਏ ਅਮ੍ਰਿਤ ਦਰਬਾਰ ਚੋਹ ਜਾਯ ਮੁਹੱਬਤ ਸ਼ਹਿਰ ਤੋ ਦੂਰ ਪ੍ਰੇਮ ਯਾਤਰਾ ਹੇਮਕੁੰਟ ਸਵਰਗੀ ਕੁਦਰਤਿ ਦੀ ਦੀ ਅਦਭੁੱਤ ਗੋਦ ਵਿਚ ਪ੍ਰੇਮ ਰੰਸ ਖ਼ੁਦਾ ਦਾ ਦੁਜਾ ਯਾਰ ਸੁਧਾਈ ਵਿਚ ਰੰਗਲਾ ਫਿਰ ਰਹਾ ਸਾ ਮੈ ਮੁਹੱਬਤ ਦੀ ਸਤਰ ਤੇ ਰਾਮ ਦੀ ਚਾਹਤ ਅਸਲ ਪ੍ਰੇਮ ਤੋ ਦੂਰ ਸੀ ਮੈ ਹੇਠਾਂ ਬਹੁਤ ਉਚਾਈ ਤੋ ਤੱਕਿਆ ਕਿ ਮੈ ਉਸ (ਮੰਜ਼ਲ ਮੁਕਾਮ )ਤੇ ਆਪਣੇ ਆਪ ਨੂੰ ਮਹਿਸੂਸ

read more
jasmind amanda the fake lave story part three[3]... ਵੇ ਅਸਾ ਮੁੱਕ ਜਾਣਾ ਵਾਗਦਾ ਪਾਣੀ ਦੇਵੇ ਹੁਲਾਰਾ 
ਬਾਰਸੋ ਨੀਰ ਵਰਦਾ ਮੁੱਕ ਚਲਾ ਬੇਹਰ ਖਾਰਾ 
ਇਕ ਦਿਨ ਯਾਦ ਆਈ ਸੱਜਣ ਦੀ ਦੂਰ ਸੀ ਸਾਡਾ ਬਸੇਰਾ..
ਪਰ ਉਹ ਫਿਰ ਵੀ ਦਿਲ ਦੇ ਬਹੁਤ ਨੇਰੇ ਸੀ ਭਾਵੇ ਉਹ ਮੇਰੇ ਕੋਲ ਨਹੀ ਸੀ ਉਹਨੂੰ ਪਾਉਣ ਦੀ ਤਾਗ ਗ਼ਮਾਂ ਵਿਚ ਉਘੜ ਰਹੀ ਸੀ
ਮੈ ਮਹੋਬਤ ਅਲਾ ਏ ਅਮ੍ਰਿਤ ਦਰਬਾਰ ਚੋਹ ਜਾਯ ਮੁਹੱਬਤ ਸ਼ਹਿਰ ਤੋ ਦੂਰ ਪ੍ਰੇਮ ਯਾਤਰਾ ਹੇਮਕੁੰਟ ਸਵਰਗੀ ਕੁਦਰਤਿ ਦੀ ਦੀ ਅਦਭੁੱਤ ਗੋਦ ਵਿਚ ਪ੍ਰੇਮ ਰੰਸ ਖ਼ੁਦਾ ਦਾ ਦੁਜਾ ਯਾਰ ਸੁਧਾਈ ਵਿਚ ਰੰਗਲਾ ਫਿਰ ਰਹਾ ਸਾ ਮੈ ਮੁਹੱਬਤ ਦੀ ਸਤਰ ਤੇ ਰਾਮ ਦੀ ਚਾਹਤ ਅਸਲ ਪ੍ਰੇਮ ਤੋ ਦੂਰ ਸੀ ਮੈ ਹੇਠਾਂ ਬਹੁਤ ਉਚਾਈ ਤੋ ਤੱਕਿਆ ਕਿ ਮੈ ਉਸ (ਮੰਜ਼ਲ ਮੁਕਾਮ )ਤੇ ਆਪਣੇ ਆਪ ਨੂੰ ਮਹਿਸੂਸ

Sandeep Kamboj

read more
ਮੈਂ ਕਿਹਾ ,ਸਵੇਰ ਨੂੰ ਕਿ ਤੂੰ  ਵੀ ਅੱਜ ਓਹਦੇ ਵਾਂਗ ਖਾਮੋਸ਼ ਜੇਹੀ ਲਗ ਰਹੀ ਹੈ।
ਜਿੱਦਾਂ ਆਈ ਹੈਂ ਏਦਾਂ ਚਲੀ ਜਾਵੇਂਗੀ ਬੀਨਾ ਕੁਝ ਕਹੇ।

ਫ਼ੇ ਏਨੇ ਨੂੰ ਬੱਦਲ ਚੜ੍ਹ ਆਏ।
ਗੱਜਨ ਲੱਗੇ, ਬਿਜਲੀ ਕੜਕਣ ਲੱਗੀ ਤੇ ਸਵੇਰ ਨੇ ਇਕ ਭਿਆਨਕ ਰੂਪ ਧਾਰਨ ਕਰ ਲਿਆ।

ਤੇ ਕਹਿੰਦੀ ਹੂਨ?

ਮਖਿਆ ਉਹਦਾ ਵੀ ਇਹੋ ਜਿਹਾ ਰੁਦ੍ਰ ਰੂਪ ਦੇਖਣ ਨੂੰ ਮਿਲਦਾ ਕਦੇ ਕਦੇ,
ਜਿਵੇ ਸ਼ਿਵ ਨੇ ਆਪਣੀ ਜਟਾ ਖੋਲੀ ਹੋਵੇ।
ਜਿਵੇ  ਕੋਈ ਨਦੀ ਉਫਾਨ ਤੇ ਆਈ ਹੋਵੇ।

ਏਨੇ ਨੂੰ ਕਣੀਆਂ ਵਰ੍ਹਨ ਲੱਗੀਆਂ।
ਬੱਦਲ ਸ਼ਾਂਤ ਹੋ ਗਏ।
ਇਕ ਅਜੀਬ ਜਿਹੀ ਸ਼ਾਂਤੀ ਪਸਰ ਗਈ।

ਤੇ ਸਵੇਰ ਬੋਲੀ ਹੁਣ?

ਮਖਾਂ ਜਦੋਂ ਕਿਸੇ ਦਾ ਕਿਸੇ ਤੇ ਵੱਸ ਨਹੀਂ ਚਲਦਾ ਤਾਂ ਉਹ ਰੋਕੇ ਚੁਪ ਹੋ ਜਾਂਦਾ।
ਤੂੰ ਵੀ ਓਹਦੇ ਵਾਂਗ ਚੁਪ ਹੋ ਜਾਣਾ।

ਤੇ ਫੇਰ ਕੁੱਛ ਦੇਰ ਬਾਅਦ ਸੂਰਜ ਚਲ ਪਿਆ ਸ਼ਿਖਰ ਵਲ ਨੂੰ। ਦਿਖਾਉਣ ਲੱਗਿਆ ਆਪਣੇ ਜਲਵੇ।
ਤੇ
ਤੇ ਉਹ ਬੋਲੀ ਹੁਣ ਬੋਲ ਕੀ ਕਹਿੰਦਾ ਸੀ।
ਮਖਾਂ ਕੁੱਛ ਨਹੀਂ 
ਮੈਂ ਤਾਂ ਸਵੇਰ ਨਾਲ ਗੱਲ ਕਰ ਰਿਹਾ ਸੀ।
ਤੂੰ ਤਾਂ ਦੁਪਹਿਰ ਏ।


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile