Nojoto: Largest Storytelling Platform

Best ਰਾਜ਼ Shayari, Status, Quotes, Stories

Find the Best ਰਾਜ਼ Shayari, Status, Quotes from top creators only on Nojoto App. Also find trending photos & videos about ਰਾਜ਼ੀ ਹੋ ਗਏ, ਰਾਜ਼ੀ ਹੋ, ਰਾਜ਼ੀ ਨਹੀ, ਰਾਜ਼ੀ ਹੁੰਦੇ, ਰਾਜ਼ੀ ਹੋਣ,

  • 5 Followers
  • 17 Stories
    PopularLatestVideo

Pankaj Singh Chawla

राज़ ज़िन्दगी दा #ਰਾਜ਼ #Collab #yqbhaji #YourQuoteAndMine Collaborating with YourQuote Bhaji #pchawla16 #दिल

read more
राज़ ज़िन्दगी दा
किसी नूं दसणा नहीयो चाहिदा,
अपना होव भावे पराया,
किस्सा ज़िन्दगी दा वंडोणा नहीयो चाहिदा,
सो सज्जन सो दुश्मन ने साड्डे,
किसे दे आगे दिल फ़रोलना नहीयो चाहिदा।। राज़ ज़िन्दगी दा
#ਰਾਜ਼ #collab #yqbhaji  #YourQuoteAndMine
Collaborating with YourQuote Bhaji #pchawla16 #दिल

Shankki Sharma

राज़ ज़िन्दगी दा #ਰਾਜ਼ #Collab #yqbhaji #YourQuoteAndMine Collaborating with YourQuote Bhaji

read more
ਕਿਸੇ ਨੂੰ ਨਾ ਬੋਲੋ
ਭੇਦ ਦਿਲਾਂ ਦੇ
ਕਿਸੇ ਨਾਲ ਨਾ ਖੋਲੋ
ਭਰੋਸਾ ਹਦੋ ਵੱਧ
ਕਿਸੇ ਤੇ ਵੀ ਨਾ ਕਰੋ
ਇਸ਼ਕ ਕਰਕੇ ਆਪਣੀ
ਜ਼ਿੰਦਗੀ ਨੂੰ ਨਾ ਰੋਲੋ। राज़ ज़िन्दगी दा
#ਰਾਜ਼ #collab #yqbhaji  #YourQuoteAndMine
Collaborating with YourQuote Bhaji

Aman jassal

#WritersSpecial #ਵੋਟਾਂ #Vote #elecation #gharuan #ਰਾਜਨੀਤੀ #ਰਾਜ਼ #rajniti #Society #rajbhagadhavi #vidansabha

read more
ਤੇਰਾ ਨਵਾਂ ਚਿਹਰਾ ਨਵੀਂ ਰਾਜ਼ਨੀਤੀ ਐ
ਵੋਟ ਪਾਉਣੀ ਵਿਸ਼ਵਾਸ ਕਰਕੇ
ਫੱਟੀ ਪੋਚਣੀ ਨੀ ਵਿਚਕਾਰੋਂ ਤੋੜਨੀ
ਜੇ ਨਾ ਗਿਆ ਤੂੰ ਵਿਕਾਸ ਕਰਕੇ

©Aman jassal #WritersSpecial 
#ਵੋਟਾਂ 
#Vote 
#elecation 
#gharuan 
#ਰਾਜਨੀਤੀ 
#ਰਾਜ਼ 
#rajniti

Rajan Girdhar

ਤੈਨੂੰ ਕਲਮ ਦੇ ਕਾਬਿਲ
ਓਹਦੀ ਚੁੱਪ ਨੇ ਬਣਾਇਆ
ਤੈਨੂੰ ਤੇਰੀ ਹੀ ਬੇਚੈਨੀ 
ਸ਼ਰਾਬ ਲੜ ਲਾਇਆ 
'ਰਾਜ਼' ਬਣ ਨਾ ਮਾਸੂਮ 
ਪਾਇਆ ਤੂੰ ਵੀ ਬਹੁਤ ਸ਼ੋਰ ਸੀ
ਇਨਕਾਰ ਤਾਂ ਨਹੀ ਸੀ
ਇਕਰਾਰ ਦੀ ਹੀ ਥੋੜ ਸੀ
ਓਹਦੀਆਂ ਅੱਖਾਂ 'ਚ
ਮੇਰੇ ਪਿਆਰ ਹੀ ਲੋਰ ਸੀ...
(ਰਾਜ਼) #tobecontinued #endextractofsong #ikkoshish
#inkaarteikraar #ਰਾਜ਼ #Muktsar #punjab

Rajan Girdhar

ਜੇ ਮੁੱਕਰਨਾ ਆਪਣੇ ਵਾਅਦੇ ਤੋਂ
ਤਾਂ ਬਹਾਨੇ ਨਾ ਬਣਾ 
ਸਿੱਧਾ ਮੂੰਹ ਤੇ ਜਵਾਬ ਦੇ

ਜੋ ਜ਼ਿੰਦਗੀ ਗਵਾਈਂ 
ਤੇਰੇ ਹਿੱਸੇ ਲਾਈ
ਸਾਨੂੰ ਪਲ ਪਲ ਦਾ ਹਿਸਾਬ ਦੇ...
(ਰਾਜ਼) #palpalkahisaab #mukarna #ਰਾਜ਼ #Muktsar #Punjabi #punjab

Rajan Girdhar

#sukoon #lorh #Muktsar #ਰਾਜ਼ #punjab

read more
ਨਾ ਪੈਸਾ ਚਾਹੀਦਾ 
ਨਾ ਫੇਮ ਚਾਹੀਦਾ
ਨਾ ਕਿਸੇ ਚੀਜ਼ ਦੀ ਥੋੜ ਮੈਨੂੰ 
ਮੈਨੂੰ ਬਸ ਮੇਰਾ ਹੁਣ 
ਸੁਕੂਨ ਚਾਹੀਦਾ
ਨਾ ਤੇਰੀ ਵੀ ਹੁਣ ਲੋੜ ਮੈਨੂੰ...
(ਰਾਜ਼) #sukoon #lorh #muktsar #ਰਾਜ਼ #punjab

Rajan Girdhar

#sarnava #pachtava #bulava #ਰਾਜ਼ #Muktsar #punjab

read more
ਮੇਰੇ ਕੱਲੇ ਕੱਲੇ ਲਫਜ਼ 
ਤੇਰੇ ਨਾਮ ਸਰਨਾਵੇਂ ਨੇ
ਕੀ ਪਤਾ ਕਦ ਆ ਜਾਣਾ
ਮੌਤ ਦੇ ਬੁਲਾਵੇਂ ਨੇ
ਪਰ ਤੈਨੂੰ ਪਾ ਨਾ ਸਕੇ
 ਇਸ ਗੱਲ ਦੇ ਪਛਤਾਵੇਂ ਨੇ...
(ਰਾਜ਼) #sarnava #pachtava #bulava #ਰਾਜ਼ #Muktsar #punjab

Rajan Girdhar

#fasadi #baaghi #Fauladi #ਰਾਜ਼ #Muktsar #punjab

read more
ਤੂੰ ਬੁੱਲ੍ਹਾਂ ਨਾਲ ਕੀ ਲਾਇਆ 
ਖੁਦ ਤੋਂ ਬਾਗ਼ੀ ਹੋ ਗਏ 
ਕੀ ਸ਼ਰਾਬ ਬੁੱਲ੍ਹਾਂ ਨੂੰ ਲਾਈ 
ਸ਼ਹਿਰ ਦੇ ਵੱਡੇ ਫਾਸਾਦੀ ਹੋ ਗਏ 
ਦਿਲ ਤੇਰੇ ਨਾਲ ਕੀ ਲਾਇਆ 
ਰੋਸਿਅਾਂ 'ਚ ਲੰਘਦੇ ਸੀ ਦਿਨ
ਦਿਲ ਸ਼ਰਾਬ ਨਾਲ ਜੋ ਲਾਇਆ 
ਤਾਂ ਫੌਲਾਦੀ ਹੋ ਗਏ...
(ਰਾਜ਼) #fasadi #baaghi #fauladi #ਰਾਜ਼ #muktsar #punjab

Rajan Girdhar

#maslaterideedda #kallachann #ਰਾਜ਼ #Muktsar #punjab a

read more
ਕਦੇ ਮਿਲ ਤੂੰ
ਈਂਦ ਦਾ ਚੰਨ ਬਣਕੇ
ਤਾਂ ਕੀ ਉਸ ਚੰਨ ਦਾ ਘੁਮਾਣ ਟੁੱਟੇ 
ਓਹਦੇ ਨਿੱਤ-ਨਿੱਤ ਦੇ ਮੇਹਨਿਅਾ ਤੋਂ
ਮੇਰਾ ਸਾਥ ਛੁੱਟੇ...
(ਰਾਜ਼) #maslaterideedda #kallachann #ਰਾਜ਼ #muktsar #punjab a

Lakha Gurusaria

#ਰਾਜ਼ #ਸ਼ਾਇਰੀ

read more
ਮੇਰੇ ਇਸ਼ਕ ਤੋਂ ਉੱਠਿਆ ਪਰਦਾ ਤਾਂ
ਮੈਨੂੰ ਕਹਿ ਦਿੱਤਾ ਆਸ਼ਿਕ ਮਿਜ਼ਾਜ

ਓਹਨਾਂ ਨੂੰ ਜ਼ਮਾਨਾ ਕੀ ਕਹੇਗਾ
ਜਦੋਂ ਖੁੱਲਣਗੇ ਕਮਿਨਿਆ ਦੇ ਰਾਜ਼
Lakha Gurusaria #ਰਾਜ਼
loader
Home
Explore
Events
Notification
Profile