Nojoto: Largest Storytelling Platform

Best the_last_wish Shayari, Status, Quotes, Stories

Find the Best the_last_wish Shayari, Status, Quotes from top creators only on Nojoto App. Also find trending photos & videos about will love you till my last breath, you last made me feel, all i want is love to last, a lifestyle for the last days, ssb ki last date,

  • 2 Followers
  • 1 Stories

sidhuz_harinder

ਹੋਵੇ ਏਰੀਏ ਚ ਰੌਲਾ ਗੌਲਾ ਕੋਈ ਵੱਖਰਾ ਜਿਹਾ ਸੀਨ ਹੋਵੇ।
ਹੋਵੇ ਕਰਫਿਊ ਜਿਹਾ ਕੰਮ ਜਿਵੇਂ ਕੋਈ ਮਾਮਲਾ ਸੰਗੀਨ ਹੋਵੇ।
ਚਾਰ ਮੋਢਿਆਂ ਤੇ ਜੱਟ ਹੋਵੇ ਮਾਹੌਲ ਪਿੰਡ ਦਾ ਰੰਗੀਨ ਹੋਵੇ।
ਮੇਰੇ ਯਾਰ ਲਾਉਣ ਪੈੱਗ ਬੰਦੋਬਸਤ ਬੇਹਤਰੀਨ ਹੋਵੇ।
ਜਿਹੜੀ ਗਲੀ ਚੋਂ ਜਨਾਜ਼ਾ ਲੰਘੇ ਸਾਰੇ ਵਿਛਆ ਕਾਲੀਨ ਹੋਵੇ।
ਕੋਈ ਹੋਵੇ ਨਾ ਵਿਰਲਾਪ ਬੱਸ ਇੱਕ ਅੱਖ ਓਹਦੀ ਗ਼ਮਗੀਨ ਹੋਵੇ।
ਵਿੱਚ ਸਿਵਿਆਂ ਨਸੀਬ ਦੋ ਕੁ ਗਜ਼  ਹੀ ਜ਼ਮੀਨ ਹੋਵੇ।
ਮੁਕਦੀ ਗੱਲ ਆ ਰੱਬਾ ਮੇਰੀ ਮੌਤ ਮੇਰੀ ਮੁਹੱਬਤ ਤੋਂ ਵੀ ਹਸੀਨ ਹੋਵੇ ।

✍ਤੇਰਾ ਸਿੱਧੂ #the_last_wish


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile