Find the Best ਚੰਨ Shayari, Status, Quotes from top creators only on Nojoto App. Also find trending photos & videos aboutਚੰਨ status, ਚੰਨਣ meaning, ਚੰਨਾ ਮੇਰਿਆ, ਚੰਨ ਸੂਰਜ ਦੀ ਵਹਿੰਗੀ, ਚੰਨ ਤੇ ਚਕੋਰ,
Madhav Jha
ਲੇ ਆਈਏ ਕਿਥੋਂ ਇਹਸਾਸ ਕੇ ਉਹ ਹੁਣ ਮਿਲਦਾ ਵੀ ਨੀ, ਹੁਣ ਬਸ ਯਾਦ ਕਰ ਲਵਾਂ ਓਹਨੂੰ ਆਪਣਾ ਚੰਨ ਸਮਝਕੇ । ਕ ਤਸਵੀਰ ਇਹਸਾਸ ਦੀ ਝਲਕ ਮਿਲਦੀ ਆ, ਜਦੋਂ ਹਲਦੀ ਰਾਤ ਦੀ ਠੰਡਕ ਵਿਚ ਮੇਰੇ ਸੁਨੇਹੇ ਤੇ ਉਹਦੇ ਸੁਨੇਹੇ । ਕਿਰਨਾਂ ਦੇ ਵਿਚ ਗੁਲ ਕ ਬਸ ਸਾਰੀ ਰਾਤ ਆਪਣੇ ਸਾਰੇ ਦਿਲ , ਦੇ ਰਾਜ ਕਹਿ ਕੇ ਪਿਆਰ ਹੋਣ ਦਾ ਇਕਰਾਰ ਕਰਕੇ ਵ ਤੜਪ ਮਨ ਦੀ ਰੱਖ ਕੇ ਸਾਰੀ ਰਾਤ ਗੱਲਾਂ ਹੀ ਚਲਦਿਆਂ ਨੇ । चन्न दा सुनेहा #ਚੰਨ #collab #yqbhaji #YourQuoteAndMine Collaborating with YourQuote Bhaji
चन्न दा सुनेहा #ਚੰਨ #Collab #yqbhaji #YourQuoteAndMine Collaborating with YourQuote Bhaji
read moreVasudha Uttam
ਚੰਨ ਦਾ ਸੁਨੇਹਾ ਸੁੰਨ ਚੰਨਾ ਮੇਰਿਆ, ਦੂਰੀਆ ਸਤਾਉਣ ਵਿਚ ਹਨੇਰਿਆਂ। ਦਿਲ ਦੀਆ ਗੱਲਾ ਚੰਨ ਨੂੰ ਸੁਣਾਇਆ ਹਨ। ਪਿਆਰ ਦੀਆ ਚਿੱਠੀਆਂ ਉਸ ਹੱਥ ਭਿਜਵਾਇਆ ਹਨ। ਵੇਹਲ ਮਿਲੇ ਤਾਂ ਚੰਨ ਵਿੱਚ ਮੈਨੂੰ ਵੇਖ ਲਵੀਂ, ਤੂੰ ਵੀ ਆਪਣਾ ਸੁਨੇਹਾ ਚੰਨ ਰਾਹੀਂ ਭੇਜ ਦੇਵੀਂ। ਤੇਰੇ ਵਾਜੋ ਭੇਜੇ ਸੁਨੇਹੇ ਦਾ ਇੰਤਜ਼ਾਰ ਕਰਦੀ ਹਾਂ। ਹਰ ਰਾਤ ਚੰਨ ਦੇ ਸੁਨੇਹੇ ਵਿਚ ਤੇਰਾ ਦੀਦਾਰ ਕਰਦੀ ਹੈ। चन्न दा सुनेहा #ਚੰਨ #collab #yqbhaji #YourQuoteAndMine Collaborating with YourQuote Bhaji
चन्न दा सुनेहा #ਚੰਨ #Collab #yqbhaji #YourQuoteAndMine Collaborating with YourQuote Bhaji
read moreits_sukh3337
ਸੱਚੀ ਚੰਨ ਤੇਰੇ ਵਰਗਾ ਈ ਅਾ ਸੋਹਣਾ ਤਾਂ ਬਹੁਤ ਅਾ ਪਰ ਇਸ ਤੇ ਦਾਗ ਬਹੁਤ ਨੇ #ਚੰਨ #ਮਹਿਬੂਬ
#ਚੰਨ #ਮਹਿਬੂਬ
read moreDeep Sandhu
ਤੈਨੂੰ ਮੇਰੀ ਯਾਦ ਤਾਂ ਜੱਰੂਰ ਆਈ ਹੌਵੇਗੀ, ਜੱਦ ਚੱੜਦਾ ਹੌਵੇਗਾ ਚੰਨ ਪੁਨਿਆ ਦੀ ਰਾਤ ਦਾ, ਤੇ ਚੰਨ ਦੀ ਚਾਨਣੀ ਤੇਰੀ ਅੱਖਾਂ ਚ ਸਮਾਈ ਹੌਵੇਗੀ, ਤੈਨੂੰ ਮੇਰੀ ਯਾਦ ਤਾਂ ਜਰੂਰ ਆਈ ਹੌਵੇਗੀ, ਰੰਗ ਬਦਲਿਆ ਜੱਦ ਕਦੇ ਵੀ ਮੌਸਮ ਨੇ, ਤੇ ਆਸਮਾਨ ਵਿਚ ਕੌਈ ਕਾਲੀ ਘਟਾ ਛਾਈ ਹੌਵੇਗੀ, ਤੈਨੂੰ ਮੇਰੀ ਯਾਦ ਤਾਂ ਜਰੂਰ ਆਈ ਹੌਵੇਗੀ, ਜੇ ਤੈਨੂੰ ਮੇਰੀ ਯਾਦ ਕਦੇ ਵੀ ਨਹੀ ਆਈ . ਤਾਂ ਇਹ ਤੇਰਾ ਪਿਆਰ ਨਹੀ ਬੇਵਫਾਈ ਹੌਵੇਗੀ, ਪਰ ਮੈਨੂੰ ਪਤਾ ਤੈਨੂੰ ਮੇਰੀ ਯਾਦ ਜਰੂਰ ਆਈ ਹੌਵੇਗੀ,,, ,,, ***ਤੇਰਾ ਦੀਪ ਸੰਧੂ***,,, Jagraj Sandhu Geet Geetu gurpreet kaur Harman Maan Baljit Singh Simarabhi Kaur
Jagraj Sandhu Geet Geetu gurpreet kaur Harman Maan Baljit Singh Simarabhi Kaur
read moreKarman Purewal
ਅੱਜ ਚੰਨ ਵੱਲ ਵੇਖ ਫੇਰ ਯਾਦ ਤੇਰੀ ਆਈ ਏ, ਗ਼ਮਾ ਨੇ ਮੇਰੇ ਦਿਲ ਨਾਲ ਕੋਈ ਬਾਤ ਨਵੀਂ ਪਾਈ ਏ, ਦਸ ਕਿਹਨੂੰ ਹੁਣ ਸੁਣਾਵਾ ਮੈ ਇਸ ਦਿਲ ਵਾਲਾ ਦੁਖੜਾ, ਜਿਹਦੀ ਯਾਦ ਨਾ ਮੁੱਕੇ, ਓਹੀਓ ਫੇਰ ਗਏ ਨੇ ਮੁੱਖੜਾ, ਸੀਨੇ ਵਿਚ ਦੁੱਖਾਂ ਦੀ ਅੱਜ ਸਿਲਾਬ ਜਿਹੀ ਆਈ ਏ, ਸੱਚੀ ਅੱਜ ਚੰਨ ਵੱਲ ਵੇਖ ਫੇਰ ਯਾਦ ਤੇਰੀ ਆਈ ਏ, ਹੱਸਦੇ ਹੋਏ ਚੇਹਰੇ ਤੇ ਪੀੜਾ ਦਾ ਵਿਰਾਗ ਜਿਹਾ ਛਾਇਆ ਏ, ਰਾਤ ਹਨੇਰੀ ਬੈਠੇ ਤੇਰਾ ਖਿਆਲ ਬਹੁਤ ਆਇਆ ਏ, ਤੇਰੀਆ ਨੇ ਸੋਚਾਂ ਜੋਂ ਅੱਜ ਜਿੰਦ ਜਿਹੀ ਮੁਕਾਈ ਏ, ਅੱਜ ਚੰਨ ਵੱਲ ਵੇਖ ਸੱਚੀ ਯਾਦ ਤੇਰੀ ਆਈ ਏ ਲੇਖਕ ਕਰਮਨ ਪੁਰੇਵਾਲ #ਪੰਜਾਬੀ ਸ਼ਾਇਰ ਕਰਮਨ ਪੁਰੇਵਾਲ
#ਪੰਜਾਬੀ ਸ਼ਾਇਰ ਕਰਮਨ ਪੁਰੇਵਾਲ
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited