Nojoto: Largest Storytelling Platform

Best ਵਿਆਹ Shayari, Status, Quotes, Stories

Find the Best ਵਿਆਹ Shayari, Status, Quotes from top creators only on Nojoto App. Also find trending photos & videos about ਵਿਆਹ ਦੀ ਪਹਿਲੀ ਰਾਤ, ਵਿਆਹ ਦੇ ਗੀਤ, ਵਿਆਹ ਦੇ ਸੁਹਾਗ, ਵਿਆਹ ਦੀ ਚਿੱਠੀ, ਵਿਆਹ ਕੀ ਹੈ,

  • 7 Followers
  • 9 Stories
    PopularLatestVideo

SHIVAM LIKHARI

ਤਰੀਕ ਆ ਗਈ ਏ ਨੇੜੇ ਤੇਰੇ ਮੇਰੇ ਵਿਆਹ ਦੀ
     ਕਮੀ ਨਾ ਕੋਈ ਤਿਆਰੀਆਂ ਚ ਰਹਿ ਜਾਏ
     ਯਾਰ ਮੇਰਿਆ ਨੂੰ ਬੋਤਲਾਂ ਵੀ ਤੂੰ ਲਿਆਹ ਦੀ
ਕੋਈ ਯਾਰ ਨਾ ਮੇਰਾ ਰੁਸ ਕੇ ਬਹਿ ਜਾਏ
ਪੀ ਕੇ ਇਹਨਾਂ ਜੇ ਭੰਗੜੇ ਆ ਪਾਉਣੇ
ਫਿਰ ਤੈਨੂੰ ਭਾਬੀ ਭਾਬੀ ਕਹਿ ਕੇ ਬੁਲਾਉਣਗੇ
ਉਂਝ ਭਾਵੇ ਨੇ ਅਮੀਰ ਕੋਈ ਨਾ
ਪਰ ਵਿਆਹ ਚ ਕਾਲੀ Range ਜਰੂਰੁ ਲਿਆਉਣਗੇ
  Porshe black ਜਰੂਰੁ ਲਿਆਉਣਗੇ
                 ਸ਼ਿਵਮ ਲਿਖਾਰੀ

Samarth Thakur

read more
😂😂😂😂
ਜੇ ਕਰਨਾ ਵਿਆਹ ਤਾਂ ਆਪਣੀ ਸਹੇਲੀ ਨਾਲ ਕਰੋ,ਦੂਜਿਆਂ ਦੀ ਸਹੇਲੀ ਨਾਲ ਤਾਂ ਮਾਪੇ ਵੀ ਵਿਆਹ ਕਰਵਾ ਦਿੰਦੇ ਨੇ
👌👌👍👍

Samarth Thakur

read more
😂😂😂😂
ਜੇ ਕਰਨਾ ਵਿਆਹ ਤਾਂ ਆਪਣੀ ਸਹੇਲੀ ਨਾਲ ਕਰੋ,ਦੂਜਿਆਂ ਦੀ ਸਹੇਲੀ ਨਾਲ ਤਾਂ ਘਰਵਾਲੇ ਵੀ ਵਿਆਹ ਕਰਵਾ ਦਿੰਦੇ ਨੇ
👍👍👌👌

Samarth Thakur

read more
😂😂😂😂
ਜੇ ਕਰਨਾ ਵਿਆਹ ਤਾਂ ਆਪਣੀ ਸਹੇਲੀ ਨਾਲ ਕਰਾਓ ਦੂਜਿਆਂ ਦੀ ਸਹੇਲੀ ਨਾਲ ਤਾਂ ਘਰਵਾਲੇ ਵੀ ਵਿਆਹ ਕਰਵਾ ਦਿੰਦੇ ਹਨ😂😂😂😂

Deep Sandhu

read more
ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ
ਸਾਡਾ ਵਿਆਹ ਹੁੰਦਾ,..
ਚਾਰ ਲਾਵਾਂ ਲੈਂਦੇ ਆਪਾਂ ਵੀ .........??
ਦੋਨਾਂ ਦੇ ਹੱਥੀਂ ਕੜਾਹ ਹੁੰਦਾ,
ਤੂੰ ਪਿੰਨੀ ਬਣਾ ਛੁਪਾ ਲੈਂਦੀ ਤੈਥੋਂ ਤੱਤਾ ਤੱਤਾ ਨਾ ਖਾਹ
ਹੁੰਦਾ,..
ਘਰ ਆ ਦੁੱਧ ਦਾ ਗਲਾਸ ਫੜਦੇ ਜੂਠਾ ਪੀਣ
ਦਾ ਕਿੰਨਾ ਮਜ਼ਾ ਹੁੰਦਾ,..
ਤੂੰ ਡਰਕੇ ਗਲ ਨਾਲ ਲੱਗ ਜਾਂਦੀ ਕਿਸੇ ਛੱਡਿਆ
ਪਟਾਕਾ ਠਾਹ ਹੁੰਦਾ,..
ਫ਼ਿਰ ਅਸੀਂ ਵੀ ਭੰਗੜੇ ਪਾਉਣੇ ਸੀ ਟਿੰਕੂ
ਮਿੰਕੂ ਦਾ ਸਾਨੂੰ ਚਾਅ ਹੁੰਦਾ,..
ਅਸੀਂ ਉਠ ਉਠ ਲੰਗੋਟ ਬਦਲਦੇ ਜਵਾਕਾਂ ਦੇ
ਰਾਤ ਨੂੰ ਕੀਤਾ ਸਤਾ ਹੁੰਦਾ,,,
ਤੂੰ ਕਹਿੰਦੀ ਸੁਣਦੇ ਹੋ ਜੀ ਆਇਓ ਜ਼ਰਾ ਛੋਟੇ ਦੇ
ਮੈਥੋਂ ਨੀਂ ਕੱਛਾ ਚੜਾ ਹੁੰਦਾ,,..
ਟਿੰਕੂ ਤੋਂ ਓਹਲਾ ਕਰ ਪਾਰੀ ਕਰ ਲੈਂਦੇ ਫ਼ਿਲਮ
ਦੌਰਾਨ ਲੱਗਾ ਜਦ ਵੀ ਦਾਅ ਹੁੰਦਾ,...
ਤੇਰੇ ਪੇਕਿਆਂ ਵੱਲ ਵੀ ਜਾਇਆ ਕਰਦੇ ਮੇਰੀ ਸੱਸ
ਦਾ ਔਖਾ ਜਦ ਸਾਹ ਹੁੰਦਾ,..
ਮੈਂ ਕੋਲੋਂ ਖਾਣ ਨੂੰ ਪਨੀਰ ਪਕੋੜਾ ਲੈ
ਜਾਂਦਾ ਬਣਾਇਆ..
ਓਹਨਾਂ ਸਿਰਫ਼ ਘਾਹ ਹੁੰਦਾ,
ਫ਼ਿਰ ਬੁੱਢੀ ਹੋਈ ਦੇ ਤੇਰੇ ਹੱਥ ਕੰਬਦੇ
ਪਾਣੀ ਫੁਲਕਾ ਨਾ ਤੈਥੋਂ ਖਾਹ ਹੁੰਦਾ,..
ਮੈਂ ਆ ਕੋਲ ਭੁੰਜੇ ਡੇਰੇ ਲਾਉਣੇ ਸੀ ਮੰਜਾ ਮੁੰਜਾ ਸਾਥੋਂ
ਵੀ ਨਾ ਡਾਹ ਹੁੰਦਾ, ਤੂੰ ਜਵਾਨੀ ਵਾਲਾ ਗੁੱਸਾ ਕਰਿਆ..
ਕਰਦੀ ਬੁੱਢ਼ਾਪੇ ਚ ਫੜਿਆ ਗੁੱਟ ਤੇਰਾ ਖਾਮਾਖਾ ਹੁੰਦਾ,
ਮੈਂ ਫੋਕੇ ਲਲਕਾਰੇ ਮਾਰਿਆ ਕਰਨੇ
ਸੀ ....
ਨਕਲੀ ਦੰਦਾਂ ਬਿਨ ਪੱਲੇ ਨਾ ਭਾਵੇਂ ਸਵਾਹ
ਹੁੰਦਾ, ...
ਆਪਾਂ ਅਖੀਰ ਤੱਕ ਇਦਾਂ ਰਿਸ਼ਤਾ ਰੱਖਦੇ
ਜਿਵੇਂ ਤੂੰ ਮੇਰੀ ਭਗਤਣ ਤੇ ਮੈਂ
ਤੇਰਾ ਖ਼ੁਦਾ ਹੁੰਦਾ,...
ਜੇ ਤੂੰ ਛੱਡ ਕੇ ਨਾ ਜਾਂਦੀ ਕੁੱਝ ਸਾਲਾਂ ਤੱਕ
ਸਾਡਾ ਵਿਆਹ ਹੁੰਦਾ.. -

Jeet Inder

#ਪਿਆਰ #ਵਿਆਹ #ਸਾਫ_ਦਿਲ #ਸ਼ਾਇਰੀ #ਜੀਤ_ਇੰਦਰ

read more
ਪਹਿਲੀ ਹੋਣੀ ਏ ਸਵੇਰ ਕਦੋ ਤੇਰੇ ਘਰ ਚੰਨਾ,
ਕਦੋ ਤੇਰੇ ਮਾਪਿਆਂ ਨੂੰ ਮਾਪੇ ਆਪਣੇ ਮੈ ਮੰਨਾ..
#ਜੀਤ_ਇੰਦਰ #ਪਿਆਰ #ਵਿਆਹ #ਸਾਫ_ਦਿਲ

Sahil Bhagat

ਵਿਆਹ ਭਾਵੇ ਨਾ ਕਰਵਾਇਓnojotosad shayariheartbroken

read more
ਜਿਹੜੀ ਕਦੇ ਕਹਿੰਦੀ ਹੁੰਦੀ ਸੀ ,ਜੇ ਵਿਆਹ ਕਰਵਾਉਗੇ  ਤਾਂ ਗੱਲ ਕਰੂੰਗੀ

sahilbhagt

ਅੱਜ ਉਹ ਹੀ ਕਹਿੰਦੀ ਆ ਗੱਲ ਕਰ ਲਓ ,ਵਿਆਹ ਭਾਵੇ ਨਾਂ ਕਰਵਾਇਓ ਵਿਆਹ ਭਾਵੇ ਨਾ ਕਰਵਾਇਓ#nojoto#sad shayari#heartbroken

iambohemia BOB

ਖੁਸ਼ ਆ ਕਮਲੀਏ ਵਿਆਹ ਕਰਵਾ ਕੇ
ਮੈਂ ਤੈਨੂੰ ਦਿਲੋ ਪਿਆਰ ਕਰਦਾ ਸੀ
ਤੇਰੇ ਕਰਕੇ ਤਾਂ ਮੈਂ ਆਪਣੇ ਘਰ ਦੇ ਛੱਡ ਤੇ 
ਏਨਾ ਤਾਂ ਤਰਸ ਕਰ ਲੈਂਦੀ
ਵਿਆਹ ਕਰਵਾਉਣ ਲੱਗੇ ਸੋਚ ਤਾਂ ਲੈਂਦੀ
ਕਿ ਮਗਰੋਂ ਮੇਰਾ ਕੀ ਬਣੂ #sad#bewafa#dhokha#pyaar

Preetmann Writter

#ਦੁਨੀਆ ਨੂੰ ਬਦਲਣ ਦਾ ਖਿਆਲ ਭੁੱਲ ਜਾਓ... . . . ਇਕ ਵਾਰੀ ਤੁਹਾਡਾ #ਵਿਆਹ ਹੋ ਜਾਵੇ ਤਾਂ ਤੁਸੀਂ ਆਪਣੇ ਘਰ ਵਿਚ ਟੀ.ਵੀ. ਦਾ ਚੈਨਲ ਵੀ ਬਦਲ ਨੀ ਸਕਦੇ...

read more
ਦੁਨੀਆ ਨੂੰ ਬਦਲਣ ਦਾ
ਖਿਆਲ ਭੁੱਲ ਜਾਓ...

ਇਕ ਵਾਰੀ ਤੁਹਾਡਾ ਵਿਆਹ ਹੋ ਜਾਵੇ
ਤਾਂ ਤੁਸੀਂ ਆਪਣੇ ਘਰ ਵਿਚ
ਟੀ.ਵੀ. ਦਾ ਚੈਨਲ ਵੀ ਬਦਲ ਨੀ ਸਕਦੇ... #ਦੁਨੀਆ ਨੂੰ ਬਦਲਣ ਦਾ
ਖਿਆਲ ਭੁੱਲ ਜਾਓ...
.
.
.
ਇਕ ਵਾਰੀ ਤੁਹਾਡਾ #ਵਿਆਹ ਹੋ ਜਾਵੇ
ਤਾਂ ਤੁਸੀਂ ਆਪਣੇ ਘਰ ਵਿਚ
ਟੀ.ਵੀ. ਦਾ ਚੈਨਲ ਵੀ ਬਦਲ ਨੀ ਸਕਦੇ...


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile