Nojoto: Largest Storytelling Platform

Best ਜੀਤ_ਇੰਦਰ Shayari, Status, Quotes, Stories

Find the Best ਜੀਤ_ਇੰਦਰ Shayari, Status, Quotes from top creators only on Nojoto App. Also find trending photos & videos about

  • 1 Followers
  • 4 Stories

Jeet Inder

ਪਹਿਲਾ ਉਹ ਬੋਲਦੀ ਹੁੰਦੀ ਸੀ ਤੇ ਮੈ ਸੁਣਦਾ ਹੁੰਦਾ ਸੀ ਚੰਦਰੀ ਨੇ ਬੋਲ ਬੋਲ ਕੇ ਮੈਨੂੰ ਆਦਤ ਪਾ ਦਿੱਤੀ ਬੋਲਣ ਦੀ ਹੁਣ ਮੈਂ ਵੀ ਬੋਲਦਾ ਉਹ ਵੀ ਬੋਲਦੀ ਐ ਇਸੇ ਚੱਕਰ 'ਚ ਮੈਨੂੰ ਲੱਗਦਾ ਪਿਆਰ ਦਾ ਤਾਂ ਅੰਤਿਮ ਸੰਸਕਾਰ ਹੋਊ 🙏🙏.........


#ਜੀਤ_ਇੰਦਰ।

Jeet Inder

Safar ਜਿੰਨ੍ਹਾ ਨੇ ਪਾਠ ਪਡ਼ੇ ਹੁੰਦੇ ਅਣਖਾਂ ਦੇ ਸਿੱਖ ਜਾਂਦੇ ਨੇ ਉਹ ਕੱਲੇ ਤੁਰਨਾ ਐਸੀਆ ਰਾਹਾਂ ਤੇ ਜਿੰਨ੍ਹਾ ਦਾ ਅੰਤ ਸਿਰਫ ਮੌਤ ਦੇ ਮੂੰਹ ਤੱਕ ਹੁੰਦਾ ਤੇ ਉਹ ਜਾਬਾਜ ਅਖਵਾਉਂਦੇ ਨੇ ਐਸੇ ਜੋ ਔਕੜਾਂ ਨੂੰ ਜੁੱਤੀ ਨਾਲ ਠੁਕਰਾਉਂਦੇ ਨੇ...      #ਜੀਤ_ਇੰਦਰ

Jeet Inder

#ਪਿਆਰ #ਵਿਆਹ #ਸਾਫ_ਦਿਲ #ਸ਼ਾਇਰੀ #ਜੀਤ_ਇੰਦਰ

read more
ਪਹਿਲੀ ਹੋਣੀ ਏ ਸਵੇਰ ਕਦੋ ਤੇਰੇ ਘਰ ਚੰਨਾ,
ਕਦੋ ਤੇਰੇ ਮਾਪਿਆਂ ਨੂੰ ਮਾਪੇ ਆਪਣੇ ਮੈ ਮੰਨਾ..
#ਜੀਤ_ਇੰਦਰ #ਪਿਆਰ #ਵਿਆਹ #ਸਾਫ_ਦਿਲ

Jeet Inder

Smriti Joshi Payal Singh #ਵਿਚਾਰ #ਜੀਤ_ਇੰਦਰ

read more
ਤੂੰ ਸਾਥ ਦੇਵੀ ਓਥੇ ਜਿੱਥੇ ਮੈ ਇਕੱਲਾ ਹੋਵਾਂਗਾ ਤੇਰੇ ਨਾਲ ਤੁਰਨ ਦਾ ਮੈਨੂੰ ਇੱਕ ਅਹਿਸਾਸ ਹੀ ਕਾਫੀ ਏ ਨਹੀਂ ਲੋੜ ਮੈਨੂੰ ਬਾਕੀ ਲੋਕਾ ਦੇ ਝੂਠੇ ਦਿਲਾਸਿਆ ਦੀ ਕਿਉਂਕਿ ਤੇਰੇ ਹੱਥਾਂ ਦੀ ਛੋਹ ਮੈਨੂੰ ਮਰੇ ਨੂੰ ਵੀ ਜਿਓੰਦਾ ਕਰ ਸਕਦੀ ਏ।                      #ਜੀਤ_ਇੰਦਰ Smriti Joshi Payal Singh


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile