Nojoto: Largest Storytelling Platform

Best ਦੁਆ Shayari, Status, Quotes, Stories

Find the Best ਦੁਆ Shayari, Status, Quotes from top creators only on Nojoto App. Also find trending photos & videos about ਦੁਆਲੇ इन इंग्लिश, ਦੁਆ, ਦੁਆਵਾਂ, ਦੁਆਬਾ ਰਚਨਾ, ਦੁਆਰਾ,

  • 36 Followers
  • 39 Stories
    PopularLatestVideo

Bhawna Arora

#ਮੇਰੀ #ਦੁਆ #punjabikudi #ਪੰਜਾਬੀ #collabwithme #openforcollab #YourQuoteAndMine Collaborating with Navraj Sahni

read more
ਮੇਰੇ ਰਾਹਾਂ ਵਿੱਚ ਵੀ ਤੂੰ ਹੈ
ਮੇਰੇ ਸਾਹਾਂ ਵਿੱਚ ਵੀ ਤੂੰ ਹੈ
ਜਿੰਦਗੀ ਦੇ ਹਰ ਮੁਕਾਮ ਵਿੱਚ ਵੀ ਤੂੰ ਹੀ ਹੈਂ!! #ਮੇਰੀ
#ਦੁਆ 
#punjabikudi
#ਪੰਜਾਬੀ 
#collabwithme 
#openforcollab  #YourQuoteAndMine
Collaborating with Navraj Sahni

Balwinder Kaur Bindu

#ਦੁਆ #ਸਮਾਜ

read more
ਦੁਆ  ਕਿਸੇ ਨਾਲ ਬੁਰਾ ਸਲੂਕ 
ਕਰਨ ਤੋਂ ਪਹਿਲਾਂ
 ਸੌ ਵਾਰ ਸੋਚੋ
ਕਿਉੰਕਿ ਬਦਦੁਆਵਾਂ ਚ ਵੀ 
ਅਸਰ ਹੁੰਦਾ ਐ
ਜੋ ਮਾੜਾ ਕਰਦੇ ਦੂਜਿਆਂ ਦਾ 
ਉਹਨਾਂ ਦਾ ਖ਼ੁਦ ਦਾ ਵੀ 
ਅੰਤ ਨੂੰ ਓਹੀ ਹਸ਼ਰ ਹੁੰਦਾ ਐ....
✍️ਬਲਵਿੰਦਰ ਬਿੰਦੂ

©Balwinder Kaur Bindu #ਦੁਆ

ਨਿਮਾਣਾ ਲਵੀ

#ਦੁਆ #ਸ਼ਾਇਰੀ

read more
ਦੁਆ ਮੰਗਣ ਵਿੱਚ ਹਰਜ ਵੀ ਨਹੀਂ 
ਉਸ ਦੇ ਸਮਝ ਨਾ ਅਵੇ
ਐਸਾ ਕੋਈ ਮਰਜ਼ ਵੀ ਨਹੀਂ 
ਖੁਦਾ ਦੇ ਦਰ ਦਾ ਭਿਖਾਰੀ ਲਵੀ 
ਕਰ ਸਕੇ ਤਾਰੀਫ ਉਸ ਦੀ
ਐਸਾ ਤੇਰੇ ਕੋਲ ਲਫਜ਼ ਹੀ ਨਹੀਂ।।
ਨਿਮਾਣਾ ਲਵੀ

©ਨਿਮਾਣਾ ਲਵੀ #ਦੁਆ

honey tedewal

#ਦੁਆ #ਗਿਆਨ

read more
ਦੁਆ  ਕੰਮ ਕਰਨ ਤੋਂ ਹਟ ਗਈਆਂ ਦੁਆਵਾਂ ਹੁਣ , 

ਕਿਉਂਕਿ ਅਰਦਾਸਾਂ ਦਿਲਾਂ ਦੀ ਬਜਾਏ ਫੋਨਾਂ ਤੋਂ ਹੋਣ ਲੱਗੀਆਂ ਨੇ l

©honey tedewal #ਦੁਆ

Ashi Writes

#ਦੁਆ #Quotes

read more
ਦੁਆ   ਦੁਵਾ ਕਬੂਲ ਹੋਵੇ ਜਾਂ ਨਾ ਹੋਵੇ 
ਮੁਸਾਫ਼ਿਰ ਦਰ ਨਹੀ ਬਦਲਾ ਕਰਤੇ..!!

Dua qubool hove ja na hove
Musafir dar nahi badla krte..!!

©Ashi Writes #ਦੁਆ

Neeru Mittal

#ਦੁਆ

read more
ਦੁਆ  jaan dene ki or umar bhar sath nibhane k waade karte h log,
par such to ye h ki... dil se dua tak nhi karte ye log...

©Neeru Mittal #ਦੁਆ

jhhlaasaair

#ਦੁਆ

read more
ਦੁਆ  ਮੈ ਸਕਲ ਸੂਰਤ ਤੋਂ ਕੀ ਲੈਣਾ 
ਬੱਸ ਤੂੰ ਦਿਲ਼ ਦੀ ਚੰਗੀ ਏ, 
ਸੱਚ ਦੱਸਾਂ ਸੱਜਣਾ ਅੱਜ ਵੀ
ਰੱਬ ਤੋਂ ਦੁਆ 'ਚ ਸਿਫਰ 
ਤੇਰੀ ਖੁਸੀ ਮੰਗੀ ਏ...

©jhhlaasaair #ਦੁਆ

Priyanka Pandit (परी)

#Dua #Prayers #ਦੁਆ

read more
ਦੁਆ  Ya mere maula
saare bandeya nu tandurusti baksh,
saare lai dasi ardas kardi han
hun ikko tera hi sahaara hai
Tu malik h kul jahaan da
ab tuhi enna nu shaanti baksh🙏🙏

©Priyanka Pandit उर्फ़ Pari #Dua #Prayers 
#ਦੁਆ

Rooh_Lost_Soul

meri duaaon me ab bhi tu hi shaamil hai❤️🙏 #ਦੁਆ nojoto #nojotopunjabi #RoohLostSoul

read more
ਦੁਆ  ਪਹਿਲਾਂ ਦੁਆਵਾਂ ਵਿਚ ਸ਼ਰੀਕ ਕੀਤਾ
ਜਦੋ ਮਨ ਭਰਿਆ ਤਾਂ ਛੱਡ ਦਿੱਤਾ।
ਹਾਂ ਨਹੀਂ ਮਣਦੀ ਗੱਲ ਮੈਂ ਕਿਸੇ ਹੋਰ ਦੀ
ਰੂਹ ਦੀ ਚੀਖਾਂ ਨੂੰ ਰੂਹ ਚ ਹੀ ਦਫ਼ਨ ਕੀਤਾ ।

ਪਹਿਲਾਂ ਕੋਲ ਆਕੇ ਮੈਨੂੰ ਮਾਨ ਦਿਤਾ
ਫੇਰ ਨਿੱਕੀ ਜਿਹੀ ਗੱਲ ਤੇ ਮੈਨੂੰ ਦੂਰ ਕੀਤਾ 
ਹਾਂ ਜ਼ਖਮਾਂ ਦੀ ਨੁਮਾਇਸ਼, ਮੇਰੇ ਤੋਂ ਨਹੀਂ ਹੁੰਦੀ
ਕਦੋ ਦੀ ਤਸਵੀਰਾਂ ਨੂੰ ਮੈਂ ਅਪਣੀ ਸਾੜ ਦਿੱਤਾ।

ਪਹਿਲਾਂ ਦੁਆਵਾਂ ਵਿਚ ਸ਼ਰੀਕ ਕੀਤਾ
ਫੇਰ ਹੰਜੂਆ ਦੇ ਮੈਨੂੰ ਹਵਾਲੇ ਕੀਤਾ
ਰਬ ਫੇਰ ਭੀ ਤੇਰੇ ਤੇ ਮੇਹਰ ਬਖਸ਼ੇ
ਰੂਹ ਨੇ ਆਖ਼ਰੀ ਦੁਆ ਵੀ ਤੇਰੇ ਨਾਂ ਕੀਤਾ।।

ਪਹਿਲਾਂ ਦੁਆਵਾਂ ਵਿਚ ਮੈਨੂੰ ਜੀਣ ਦਾ ਅਹਿਸਾਸ ਦਿਤਾ
ਜਦੋ ਯਕੀਂ ਕਰ ਹੱਥ ਮੈਂ ਤੇਰਾ ਹੱਥ ਫੜਿਆ, 
ਤੁ ਤਾਂ ਝਟਕੇ ਨਾਲ ਮੈਨੂੰ ਹੀ ਡੀਗਾ ਦਿਤਾ।

ਮੇਰੇ ਖਵਾਬਾਂ, ਮੇਰੇ ਖਿਆਲਾਂ ਦਾ ਵੀ ਤੂੰ ਮਖ਼ੌਲ ਕਿੱਤਾ
ਕਿਉਂ ਤੁ ਮੈਨੂੰ ਅਪਣੀ ਦੁਆਵਾਂ ਵਿਚੋਂ ਸ਼ਰੀਕ ਕੀਤਾ ...

©Rooh_Lost_Soul meri duaaon me ab bhi tu hi shaamil hai❤️🙏

#ਦੁਆ #nojoto #nojotopunjabi #RoohLostSoul

Rooh_Lost_Soul

मेरी हर दुआ में आज भी बस तू ही शामिल है❤️ #ਦੁਆ nojoto #nojotohindi #nojotoenglish #nojotopunjabi

read more
ਦੁਆ  
मांगा है मैंने दुआओं में, कि
उसकी हर दुआ क़ुबूल हो ।
काश मांग लेता कोई, रूह के लिए 
बस फ़क़त दो पल का सुकून ।।

🌼🌼🌼🌼🌼🌼🌼🌼🌼🌼

ਮੰਗੀ ਮੈਂ ਰਬ ਤੋਂ ਦੁਆਵਾਂ ਕਿ
ਓਹਦੀ ਹਰ ਦੁਆ ਤੇਰੇ ਦਰ ਤੇ ਕੁਬੂਲ ਹੋ
ਕਾਸ਼ ਕੋਈ ਮੰਗ ਲੇਂਦਾ, ਏਸ ਰੂਹ ਲਈ ਵੀ
ਬਸ ਪਲ ਦੋ ਪਲ ਦਾ ਸੁਕੂਨ ।।

🌼🌼🌼🌼🌼🌼🌼🌼🌼
I prayed and wished that
all his wishes will fulfilled.
I just wish! someday
someome will pray for this rooh
Nothing but just 
PEACE for some moments.

©Rooh_Lost_Soul मेरी हर दुआ में आज भी
बस तू ही शामिल है❤️

#ਦੁਆ #nojoto #nojotohindi #nojotoenglish #nojotopunjabi
loader
Home
Explore
Events
Notification
Profile