Nojoto: Largest Storytelling Platform

Best ਖੁਦਾ Shayari, Status, Quotes, Stories

Find the Best ਖੁਦਾ Shayari, Status, Quotes from top creators only on Nojoto App. Also find trending photos & videos about ਖੁਦਾ ਵੀ ਉਸੇ, ਖੁਦਾ ਵੀ, ਖੁਦਾਈ ਦੀ ਜਾਵੇ, ਖੁਦਾ ਦੇ, ਖੁਦਾਈ ਦੀ,

  • 18 Followers
  • 21 Stories

Harvinder Kaur

ख़ुदा नाराज़ है #ਖੁਦਾ #Collab #yqbhaji #YourQuoteAndMine Collaborating with YourQuote Bhaji #yqbaba #yqquotes #yqpunjabi #punjabilikhtan

read more
ਜਦੋਂ ਤੋਂ ਮੈਨੂੰ ਤੇਰੀ
ਬੰਦਗੀ ਦਾ ਸੁਰੂਰ
ਚੜ੍ਹਿਆ ਹੋਇਆ ਹੈ ख़ुदा नाराज़ है
#ਖੁਦਾ #collab #yqbhaji  #YourQuoteAndMine
Collaborating with YourQuote Bhaji #yqbaba #yqquotes #yqpunjabi  #punjabilikhtan

Rishu

#ਖੁਦਾ #ਫ਼ਰਿਸ਼ਤੇ। #ਧੰਨਵਾਦ_ਜੀ #yqbhaji

read more
ਜਸ਼ਨਾਂ ਦੇ ਵਿਚ ਤਾਂ ਹਰ ਕੋਈ ਨੱਚ ਲੈਂਦਾ
ਜਿਗਰਾ ਚਾਹੀਦਾ ਕੋਈ ਗਮਾ ਵਿਚ ਨੱਚ ਲਏ
ਸਿੱਧੀਆਂ ਰਾਹਾਂ ਤੇ ਤਾਂ ਹਰ ਕੋਈ ਭੱਜ ਲੈਂਦਾ
ਜਿਗਰਾ ਚਾਹੀਦਾ ਰਾਹ ਜੰਗਲਾਂ ਚੋਂ ਰੱਚ ਲਏ
ਦੁਨੀਆ ਦੇ ਵਿਚ ਰੰਗੀਨੀਆਂ ਦੀ ਘਾਟ ਨਹੀਂ
ਜਿਗਰਾ ਚਾਹੀਦਾ ਕੋਈ ਰੋਜ਼ਿਆਂ ਚ ਰੱਜ ਲਏ
ਰੀਸ਼ੂ ਕੀ ਸੁਣਾਵੇ ਕਿੱਸੇ, ਖ਼ੁਦਾ ਦੇ ਫ਼ਰਿਸ਼ਤਿਆਂ ਦੇ
ਜਿਗਰਾ ਚਾਹੀਦਾ ਕੋਈ ਨੰਗਿਆ ਨੂੰ ਕੱਜ ਲਏ  #ਖੁਦਾ #ਫ਼ਰਿਸ਼ਤੇ।     #ਧੰਨਵਾਦ_ਜੀ #yqbhaji

Pankaj Singh Chawla

ख़ुदा नाराज़ है #ਖੁਦਾ #Collab #yqbhaji #YourQuoteAndMine Collaborating with YourQuote Bhaji #pchawla16 #जिद #बच्चे #जरूरत

read more
ख़ुदा नाराज़ है,
असी कई वारी सोच लेने आ,
सारा कसूर उसदे मत्थे मंड देने आ,
अपनी भक्ति दी शक्ति नु कुछ ज्यादा ही सोच लेने आ,
भूल जाने आ जेड़ा साडे नसीब दा ओहि सानु मिलणा ए,
जिद्दा एक माँ अपने बच्चे दी ज़िद नु,
जरूरत दे हिसाब नाल पूरा करदी है,
असी वी उंस ख़ुदा दे बच्चे आ,
ओह वी अपने बच्चेया नु जरूरत मुताबिक देंदा है,
साड्डा स्वभाव ए नाराज़ होण दा,
इस करके ऐसी कह देंदे आ,
ख़ुदा नाराज़ है।। ख़ुदा नाराज़ है
#ਖੁਦਾ #collab #yqbhaji  #YourQuoteAndMine
Collaborating with YourQuote Bhaji #pchawla16  #जिद #बच्चे #जरूरत

Pankaj Singh Chawla

ख़ुदा नाराज़ है #ਖੁਦਾ #Collab #yqbhaji #YourQuoteAndMine Collaborating with YourQuote Bhaji #pchawla16 #जिद #बच्चे #जरूरत

read more
ख़ुदा नाराज़ है,
असी कई वारी सोच लेने आ,
सारा कसूर उसदे मत्थे मंड देने आ,
अपनी भक्ति दी शक्ति नु कुछ ज्यादा ही सोच लेने आ,
भूल जाने आ जेड़ा साडे नसीब दा ओहि सानु मिलणा ए,
जिद्दा एक माँ अपने बच्चे दी ज़िद नु,
जरूरत दे हिसाब नाल पूरा करदी है,
असी वी उंस ख़ुदा दे बच्चे आ,
ओह वी अपने बच्चेया नु जरूरत मुताबिक देंदा है,
साड्डा स्वभाव ए नाराज़ होण दा,
इस करके ऐसी कह देंदे आ,
ख़ुदा नाराज़ है।। ख़ुदा नाराज़ है
#ਖੁਦਾ #collab #yqbhaji  #YourQuoteAndMine
Collaborating with YourQuote Bhaji #pchawla16  #जिद #बच्चे #जरूरत

Shankki Sharma

ਖੁਦਾ ਲੱਭ ਲਿਆ ਮੈਂ ख़ुदा लभ लिया मैं #ਖੁਦਾ #Collab #yqbhaji #YourQuoteAndMine Collaborating with YourQuote Bhaji

read more
ਆਪਣੇ ਘਰ ਦੇ ਅੰਦਰ
ਪਹਿਲਾਂ ਵੀ ਬਹੁਤ ਲਬੇਯਾ ਸੀ
ਮੈਂ ਵਿਚ ਮਸਜਿਦ ਤੇ ਮੰਦਿਰ
ਪਰ ਆਖਿਰ ਵਿਚ ਮਿਲਿਆ
ਖ਼ੁਦਾ ਮੈਨੂੰ ਮੇਰੇ ਘਰ ਦੇ ਅੰਦਰ।
 ਖੁਦਾ ਲੱਭ ਲਿਆ ਮੈਂ
ख़ुदा लभ लिया मैं
#ਖੁਦਾ #collab #yqbhaji  #YourQuoteAndMine
Collaborating with YourQuote Bhaji

ਮਨਦੀਪ ਛੀਨਾ

#ਵਾਹ#ਖੁਦਾ #ਵਿਚਾਰ

read more
mute video

Senty Poet

#ਖੁਦਾ #ਰਹਿਣਾ #Khuda #Prayers #Mythology

read more
ਏ ਖੁਦਾ ਮੈਂ ਸਿਖਦਾ ਆਮਦ, 
ਪੜ ਪੜ ਪੋਥੀ ਕਰਾੰ ਖੁਸ਼ਾਮਦ, 
ਖੈਰ ਪਵੇ ਹਰ ਥਾਂ ਹਰ ਸ਼ਯ ਨੂੰ, 
ਕਬੂਲ ਕਰੀਂ ਤੂੰ ਮੇਰੀ ਇਬਾਦਤ।

©Senty Poet #ਖੁਦਾ #ਰਹਿਣਾ #Khuda 

#Prayers

Aman sidhu

sabir ali sabir

read more
ਜੋ ਅੱਖਾਂ ਨੀਵੀਆਂ ਨੇ 
ਸ਼ੀਸ਼ਿਆਂ ਦੇ ਸਾਹਮਣੇ ਬਹਿ ਕੇ ,ਤੇ ਕੰਧਾਂ ਨੂੰ ਸੁਣਾਣੀ ਏ
 ਬੜੀ ਲੰਮੀ ਕਹਾਣੀ ਏ
ਮੇਰਾ ਮਤਲਬ ਏ ਪਲਕਾਂ ਮੁੱਟ ਜੰਮੀ
 ਲੂਣੀਆ ਬਰਫਾਂ ਦੀ ਜਿਹੜੀ ਤਹਿ ਪੁਰਾਣੀ ਏ
 ਬੜੀ ਲੰਮੀ ਕਹਾਣੀ ਏ 
ਗੁਲਾਮਾਂ ਦੇ ਗੁਲਾਮੀ ਦੀ ਗੁਲਾਮੀ ਕਰਦਿਆਂ  ਹੋਇਆ
  ਵਫਾ ਦੀ ਰੀਤ ਚੱਲੀ ਸੀ
 ਕਿਸੇ ਜੁਗਨੂੰ ਨੇ ਦੱਸਿਆ  ਇਹ ਹਨੇਰਾ ਨਾਲ ਨਹੀਂ ਜੰਮਿਆ 
ਇਹ ਤੇਰੇ ਪੁਰਖਾਂ ਦਾ ਹਾਣੀ ਏ
 ਬੜੀ ਲੰਮੀ ਕਹਾਣੀ ਏ 
ਇਹ ਸ਼ਾਹੀਆ ਨੂੰ  ਬਚਾਵਣ ਲਈ
 ਜੋ ਸਾਵੇ ਲਾਲ ਕਾਲੇ ਝੰਡਿਆਂ  ਦੇ ਨਾਲ
 ਤੇ ਸਾਨੂੰ ਯਾਰ ਕਹਿੰਦੇ ਨੇ
 ਅਸੀਂ ਇਹ ਸਮਝਦੇ ਕਿਉਂ ਨਹੀਂ ਕਿ ਸਾਡਾ ਖੂਨ ਪਾਣੀ
 ਤੇ ਇਹਨਾਂ ਦੇ ਤੇਲ ਪਾਣੀ ਨੇ 
ਬੜੀ ਲੰਮੀ ਕਹਾਣੀ ਏ 
ਮੈਂ ਅਕਸਰ ਸੋਚਦਾ ਰਹਿਣਾ ਖੁਦਾ ਤਕਸੀਮ ਕੀਤਾ ਏ 
ਖੁਦਾ ਤਕਸੀਮ ਨਹੀਂ ਕਰਦਾ ,ਜਮਾਂ ਤਕਸੀਮ ਨਹੀਂ ਕਰਦਾ 
ਫਿਰ ਆਪੇ ਸਮਝ ਜਾਣਾ 
ਕਿ  ਖੁਦਾਵਾਂ ਦੇ ਖੁਦਾਵਾਂ ਤੋਂ ਖੁਦਾ ਨੇ ਮਾਰ ਖਾਣੀ ਏ
 ਬੜੀ ਲੰਮੀ ਕਹਾਣੀ ਏ 
                                         ਸਾਬਿਰ ਅਲੀ  ਸਾਬਿਰ sabir ali sabir

0

ਖੁਦਾ

read more
ਖ਼ੁਦਾ ਆਸ਼ਿਕ ਹਾਂ ਖੁਦਾ ਦਾ
ਖੂਬ ਸੁੰਦਰ ਏ ਮੇਰਾ ਖੁਦਾ 
ਚਾਹਤ ਉਸਨੂੰ ਪਾਉਣ ਦੀ ਖੁਦਾ

0

ਹੱਥਾਂ ਦੀਆਂ ਲਕੀਰਾਂ

read more
ਉਸ ਖੁਦਾ ਨੇ ਆਪ ਰਚਿਆ ਕੁਦਰਤ ਨੂੰ
 ਤੇ ਬੰਦਾ ਯਕੀਨ ਰੱਖਦਾ ਹੱਥਾਂ ਦੀਆਂ ਲਕੀਰਾਂ ਤੇ 
ਪਰ ਬੰਦਾ ਇਹ ਕਿਉ ਨੀ ਜਾਣਦਾ 
ਖੁਦਾ ਰੱਜ ਕੇ ਦਿੰਦਾ ਸਭ ਨੂੰ 

kaur ਹੱਥਾਂ ਦੀਆਂ ਲਕੀਰਾਂ
loader
Home
Explore
Events
Notification
Profile