Nojoto: Largest Storytelling Platform

Best ਪੰਛੀ Shayari, Status, Quotes, Stories

Find the Best ਪੰਛੀ Shayari, Status, Quotes from top creators only on Nojoto App. Also find trending photos & videos about ਪੰਛੀਆਂ ਦੇ ਨਾਂ, ਪੰਛੀਆਂ ਦੇ ਨਾਮ, ਪੰਛੀਆ ਦੇ ਨਾਮ, ਪੰਛੀਆਂ ਤੇ ਲੇਖ, ਪੰਛੀਆਂ ਦੀ ਮਜਲਿਸ ਕਿਤਾਬ pdf,

  • 18 Followers
  • 17 Stories
    PopularLatestVideo

Raj Kaur

#ਪੰਛੀ #ਕਵਿਤਾ

read more
mute video

Arshad 9675019675

#ਪੰਛੀ

read more
ਪੰਛੀ मै जानता हूँ 
कहाँ तक है उड़ान उसकी


मेरे ही हाथ का छोड़ा हुआ पंछी है बो
:
:
:
:
:

:
:
:
:
:
:

©Arshad 9675019675 #ਪੰਛੀ

Dil tu Dil Tak

#ਪੰਛੀ

read more
ਪੰਛੀ ਜਿੰਦਗੀ ਇੱਕ ਪਰਿੰਦੇ ਵਾਂਗ ਆ,
ਪਤਾ ਨਹੀਂ ਕਦੋਂ ਉੱਡ ਜੇ ।

©gurie #ਪੰਛੀ

Meelwan

❤️❤️ #ਪੰਛੀ

read more
ਪੰਛੀ हर बार हार जाता हूं गेम में
मगर हारता नहीं होंसलों से
रहता हूं मैं मकान में
लेकिन सिखता हूं घोंसलों से



_यार मीलवां तो ❤️❤️

#ਪੰਛੀ

Awara अम्बर ,M

#ਪੰਛੀ

read more
ਪੰਛੀ Umeedo Se Bandha Ek
Zidi Parinda Hon......
Ghyal Hua Hon .......
Umeed O Se.............
Fir B Zinda Hon..... #ਪੰਛੀ

Nahar Saab

#ਪੰਛੀ

read more
ਪੰਛੀ ਇਹ ਪੰਛੀ ਰੂਹ ਦੇ,,,,, 
ਉੱਡ ਜਾਣੇ ਤੇ ਉੱਡ ਜੂ,,,,,
ਜਿਸਮ ਇਹ ਬਣਕੇ,,,,, 
ਖ਼ਾਕ,,,,,, 
ਜਿੰਦੇ ਮਾਨ ਨਾ ਕਰ ਤੂੰ,,,,, 
ਸੋਹਣੇ ਤਣ ਦਾ ਆਖਰ,,,,
ਮੱਚਣਾ ਅੱਗ ਵਿੱਚ ਮਾਸ,,,,,
ਕੋਈ ਪੁੰਨ ਧਰਮ ਦਾ ਕੰਮ,,,,
ਤੂੰ ਕਰਲਾ ਤੇ ਛੱਡ ਦੇ ਕਰਨਾ,,,,,
ਪਾਪ,,,,,
ਤੂੰ ਇੱਕ ਦਾ ਹੋਕੇ ਬੰਦਗੀ ਕਰਲਾ,,,,,,
ਤੇ ਆਉਣਾ ਆਖਰ ਜਿਸਨੇ ਰਾਸ,,,,
    ✍ਨਾਹਰ ਸਾਬ ✍ #ਪੰਛੀ

KULWINDER SINGH khetla

#ਪੰਛੀ ਕਾਸ਼ ਮੈਂ ਪੰਛੀ ਹੋਵਾਂ

read more
ਪੰਛੀ ਕਾਸ਼ ਮੈਂ ਪੰਛੀ ਹੋਵਾਂ ਨਾ ਜਾਤ, ਨਾ ਧਰਮ
ਨਾ ਕੋਈ ਹੱਦ ਸਰਹੱਦ ਹੋਵੇ।
ਨਾ ਮਜ੍ਹਬ ਪਿੱਛੇ ਖੂਨ ਵਹੇ, ਨਾ ਭਾਸ਼ਾ ਹੋਵੇ
ਇਕੱਠੇ ਰਹੀਏ ਕੋਈ ਨਾ ਅਲੱਗ ਹੋਵੇ

ਕੁਲਵਿੰਦਰ ਖੇਤਲਾ✍️ #ਪੰਛੀ ਕਾਸ਼ ਮੈਂ ਪੰਛੀ ਹੋਵਾਂ

Manpreet kaur

ਮਾਂ ਕੁਦਰਤ ਦੇ ਜਾਏ ਜਾਂ ਹੋਰ ਜਹਾਨੋਂ ਆਏ ਬੋਲ ਇਹਨਾਂ ਦੇ ਸੁਣਨੇ ਨੂੰ ਰਹਿਣ ਕੰਨ ਮੇਰੇ ਤਿਹਾਏ ਇਹ ਪੰਛੀ ਨੇ ਜੋ ਕੁਦਰਤ ਨੇ ਨੀਝਾਂ ਲਾ ਲਾ ਕੇ ਨੇ ਬਣਾਏ। ਰੰਗ ਬਿਰੰਗੇ ਖੰਭਾਂ ਵਾਲੇ #Poetry #naturelover #birdslover

read more
ਪੰਛੀ ਸਾਡੇ ਸਾਥੀ 
ਮਨਪ੍ਰੀਤ ਕੌਰ ਪੱਡਾ ਚੀਮਾਂ ਮਾਂ ਕੁਦਰਤ ਦੇ ਜਾਏ
ਜਾਂ ਹੋਰ ਜਹਾਨੋਂ ਆਏ
ਬੋਲ ਇਹਨਾਂ ਦੇ ਸੁਣਨੇ ਨੂੰ 
ਰਹਿਣ ਕੰਨ ਮੇਰੇ ਤਿਹਾਏ
ਇਹ ਪੰਛੀ ਨੇ ਜੋ ਕੁਦਰਤ ਨੇ 
ਨੀਝਾਂ ਲਾ ਲਾ ਕੇ ਨੇ ਬਣਾਏ। 

ਰੰਗ ਬਿਰੰਗੇ ਖੰਭਾਂ ਵਾਲੇ

DAVINDER SINGH

ਹੱਥ ਦੀ ਲਿਖਤ ✍️✍️ #ਸ਼ਾਇਰੀ

read more
ਪੰਛੀ ਮਿਹਨਤ, ਸਿਦਕ, ਦਲੇਰੀ, ਤੇ ਮਿੱਠਾ ਬੋਲਣਾ ਸਿਖਾਉਂਦੇ ਨੇ ਪੰਛੀ..
 ਜ਼ਰਾ ਤੂੰ ਸਿੱਖ ਕੇ ਤਾਂ ਦੇਖ...
Dvinder ਹੱਥ ਦੀ ਲਿਖਤ ✍️✍️

Preet

ਪ੍ਰੀਤ

read more
ਪੰਛੀ ਸ਼ਾਮ ਵੇਲੇ ਤਾਂ ਪੰਛੀ ਵੀ ਆਪਣੇ ਆਲ੍ਹਣੇ 
ਚ ਵਾਪਿਸ ਆ ਜਾਂਦੇ,ਇਕ ਤੂੰ ਹੀ ਏ  ਜੋ ਆਪ ਹੀ
ਗਈ ਸੀ ਮੁੜ ਵਾਪਿਸ ਨੀ ਆਈ।
By.. Preet ਪ੍ਰੀਤ
loader
Home
Explore
Events
Notification
Profile