Nojoto: Largest Storytelling Platform

Best fatehveer Shayari, Status, Quotes, Stories

Find the Best fatehveer Shayari, Status, Quotes from top creators only on Nojoto App. Also find trending photos & videos about fatehveer singh new brother, fatehveer singh live, fatehveer singh family, fatehveer singh mother, fatehveer singh death date,

  • 9 Followers
  • 8 Stories
    PopularLatestVideo

unknown writer

#fatehveer #ndrf #digitalIndia #ਫ਼ਤੇਹਵੀਰ #ਵਯੰਗ

read more
ਫਤਹਿ ਸਿਆ ਲੋਕਾਂ ਲਈ ਇਹ ਹਾਸਾ ਸੀ,
ਤੇ ਸਰਕਾਰ ਦਾ ਇਹ ਵੱਡਾ ਖੁਲਾਸਾ ਸੀ।।
ਡਿਜੀਟਲ ਇੰਡੀਆ ਬੰਗਿਆ ਸਾਡਾ ਭਾਰਤ,
ਪਰ ਐਨਡੀਆਰਐਫ ਦਾ ਤੇਰੀ ਜਾਨ ਨਾਲ ਇਹ ਹਾਸਾ ਸੀ।। #fatehveer #ndrf #digitalindia #ਫ਼ਤੇਹਵੀਰ

Suraj Singh Brar

#fatehveer

read more
 #Fatehveer

@official_mkay_ranjha

ਮੈਨੂੰ ਪਤਾ ਸੀ 
           ਰੱਬ ਵੀ ਜਰੂਰ ਰੋਏਗਾ 
       ਫਤਿਹ ਵੀਰ ਦੀ 
        ਮੋਤ ਤੋਂ ਬਾਅਦ!! #fateh #veer #fatehveer #missyou

Jaspal Singh

ਉੱਚੇ ਓਹਦੇ ਆ ਕੇ ਮੁੜ ਗਏ,
ਤੇ ਮੁੱਕਿਆ ਸਾਰੀਆ ਆਸਾ ਨੇ।
ਨਾ ਚਲਿਆ ਕੋਈ ਤਜ਼ੁਰਬਾ ਉੱਥੇ,
ਨਾ ਅਸਰ ਕੀਤਾ ਅਰਦਾਸਾ ਨੇ। #rip #fatehveer #singh

sss ekshayar

 Takde nal har koi mailjol karda.. 
Gariban nal rabb v kalol karda.. S.S.S

#SSS_Ekshayar #poet #fatehveer #writerofindia #writerofpunjab #writerofnangal #myquote #mythoughtsinwords #myownthoughts #mythoughts #writingprompts #writingcommunity #communityofwriters #writerslife #writersnetwork #writerscommunity

Dhan kumari

भूखे-प्यास इसी इंतेजार में था। कोई तो आएगा मुझे यहाँ से निकाल मेरी माँ के पास ले जाएगा।
लेकिन आज मेरी माँ के पास लेकर गए तो मेरा मरा हुआ शरीर 
बहुत दुःख होता है ऐसी सरकार में जो करोड़ों रुपए खर्च कर देती है मूर्ति बनाने के लिए पर एक ऐसा साधन नही बनाया गया जिससे फतेहवीर को थोड़े समय में बहार निकाला जा सकता था।
#ds #fatehveer#RIP

ਲਵ ਪ੍ਰੀਤ ਪ੍ਰੀਤ

mis u fatehveer.....new song fatehveer tarbute...

read more
mute video

Gurpreet singh

ਹਥਾਂ ਵਿੱਚੋ ਜਾਨ ਗਈ
ਕਿਵੇਂ ਮਾਫ ਕਰਾ ਗੇ
ਖੁੱਦ ਨੂੰ 
ਅਸੀਂ ਆਪ ਮਰੇ ਹੋਏ ਹਾਂ ਫਤਹਿ 
ਕਿਵੇਂ ਬਚਾ ਲੈਂਦੇ ਤੈਨੂੰ 
ਰਾਜਾ ਪ੍ਰਜਾ ਦਾ ਨਹੀਂ 
ਤੇ ਪ੍ਰਜਾ ਵੀ ਉਸੇ ਰਾਜੇ ਨੂੰ ਚੁਣਦੀ ਹੈ
ਜੋ ਵਾਰ ਵਾਰ ਹਰ ਵਾਰ ਖ਼ਤਮ ਕਰ ਰਿਹਾ ਸਾਡੇ
ਵਜੂਦ ਨੂੰ 
ਗੁਰਪ੍ਰੀਤ 😭 #fatehveer 
#sadshyaari
#punjabishyaari


About Nojoto   |   Team Nojoto   |   Contact Us
Creator Monetization   |   Creator Academy   |  Get Famous & Awards   |   Leaderboard
Terms & Conditions  |  Privacy Policy   |  Purchase & Payment Policy   |  Guidelines   |  DMCA Policy   |  Directory   |  Bug Bounty Program
© NJT Network Private Limited

Follow us on social media:

For Best Experience, Download Nojoto

Home
Explore
Events
Notification
Profile