Nojoto: Largest Storytelling Platform

Best ਮਹਿਬੂਬ Shayari, Status, Quotes, Stories

Find the Best ਮਹਿਬੂਬ Shayari, Status, Quotes from top creators only on Nojoto App. Also find trending photos & videos about ਮਹਿਬੂਬ in english, ਮੇਰੇ ਮਹਿਬੂਬ, ਮਹਿਬੂਬ, ਮਹਿਬੂਬਾ ਮੁਫ਼ਤੀ, ਮਹਿਬੂਬਾ,

  • 20 Followers
  • 23 Stories
    PopularLatestVideo

RANA KHUMAN

#lovebeat kittu❤ Gian munkan wala sapna ahaana ☁️ Anshu writer Meghna Kapoor Rajpoot #ਛੰਦਵਿਰਾਸਤੀ #ਸ਼ਾਇਰੀ #ਸੰਗੀਤ #ਸ਼ਿਵ_ਕੁਮਾਰ_ਬਟਾਲਵੀ_ਜੀ #ਮੁਹੱਬਤ #ਮਹਿਬੂਬ #ਪਿਆਰ #ਮੈਂ

read more
mute video

RANA KHUMAN

#ਸ਼ਾਇਰੀ #ਸ਼ਬਦ #ਮੁਹੱਬਤ #ਵਿਚਾਰ #ਮੈਂ #ਸਭ #ਮਹਿਬੂਬ #ਪਿਆਰ #ਨਾ # #Kathakaar sapna ahaana sraj midnight writer Heartless Girl ❣❣ RJ_Keshvi Baljeet Chauhan

read more
mute video

Balraj singh kokri

#ਮਹਿਬੂਬ

read more
ਕੀ ਅਾਖਾਂ 
ਅੈ ਮਹਿਬੂਬ

ਕੀ ਕੁਝ ਪਾੲਿਅਾ
ਕਿੰਨਾ ਕੁ ਕੁਝ ਲੱਭਾ
ਜੋ ਗੁਅਾਚ ਗਿਅਾ ਸੀ
ਦੁਨੀਅਾਂ ਦੀ ਭੀੜ ਅੰਦਰ

ਤੇਰੇ ਅਾੳੁਣੇ ਨਾਲ 
ਮੁੜ ਅਾੲੀਅਾਂ ਸਭੇ ਬਹਾਰਾਂ
ਜੋ ਰੁੱਸ ਬਹਿ ਗੲੀਅਾਂ ਸੀ
ਕਿਸੇ ਕੋਨੇ ਜਿੰਦਗੀ ਦੇ

ਤੇਰੀ ਅਾਮਦ ਨਾਲ
ਮੁੜ ਮਹਿਕਣ ਲੱਗੇ ਤੇ
ਰਵਾਂ ਰਵੀ ਚੱਲਣ ਲੱਗੇ ਸਾਹ

ਕੁਦਰਤ ਦੇ ਗਰਭ 
ਅੰਦਰ ਸਦੀਅਾਂ ਤੋਂ ਪਲਦਾ
ਯੁੱਗਾਂ ਯੁਗਾਂਤਰਾਂ ਤੋਂ 
ਸੰਭਾਲ ਸੰਭਾਲ ਰੱਖਿਅਾ
ਅਾਖਿਰ ਜਨਮਿਅਾ 
ਸਾਡਾ ਰਿਸ਼ਤਾ 

ਤੇ ੲਿੱਕ ਮਿੱਕ 
ਹੋ ਗੲੇ ਅਾਪਾਂ
ਰੂਹਾਂ ਦੀ ਨਾਤੇਦਾਰੀ
ਗੂੜ੍ਹ ਰੰਗ ਫੜ੍ਹਨ ਲੱਗੀ

ਤੂੰ ਤੇ ਮੈਂ ਤੋਂ

ਹੋ ਗੲੇ ਜਿੰਦੇ

ਅਸੀਂ 

ਬਲਰਾਜ ਸਿੰਘ ਕੋਕਰੀ #ਮਹਿਬੂਬ

Dead Line

PS #ਮਹਿਬੂਬ

read more
ਮਹਿਬੂਬ Tumhara Kisi Aur Se Baat Karna Hume Taqleef Nahi Deta Hai...
Tum Jo Aa Ke Humse Jhut Bolte Ho Wo Bahut Taqleef Deta Hai... PS

#ਮਹਿਬੂਬ

SanDeepDing

ਮਹਿਬੂਬ ਪਿਆਰ ਮੇਰੇ ਨੂੰ ਲੱਗ ਨਾ ਜਾਵੇ, ਜੱਗ ਦੀ ਨਜ਼ਰ ਉਤਾਰੂੰ ਮੈਂ..।
ਮੇਰੀਆਂ ਸਾਰੀਆਂ ਖੁਸ਼ੀਆਂ ਨੂੰ, ਮਹਿਬੂਬ ਦੇ ਉੱਤੋਂ ਵਾਰੂੰ ਮੈਂ..।।
💕💕💕
- ©SanDeepDing #ਮਹਿਬੂਬ #Nojoto #nojotopunjabi #Heart #thought #Life #Shayar  #Love #with #SanDeepDing

its_sukh3337

#ਚੰਨ #ਮਹਿਬੂਬ #ਸ਼ਾਇਰੀ

read more
ਸੱਚੀ ਚੰਨ ਤੇਰੇ ਵਰਗਾ ਈ ਅਾ
ਸੋਹਣਾ ਤਾਂ ਬਹੁਤ ਅਾ
ਪਰ ਇਸ ਤੇ ਦਾਗ ਬਹੁਤ ਨੇ #ਚੰਨ #ਮਹਿਬੂਬ

ਮਾਹੀ ਢਿੱਲੋ

#ਕਲਮਾਂ ਬੇਜੁਬਾਨ

read more
ਮਹਿਬੂਬ ਕੋਰੇ ਪੰਨੇ ਤੇ ਕਾਲੀਆ ਝਾਰੀਟਾਂ 
ਮਾਰਕੇ ਆਪਣੇ ਸਕੂਨ ਲਈ ਲਿਖਦਾ 
ਕੋਈ ਸ਼ੋਹਰਤ ,ਕੋਈ ਦੌਲਤ ਲਈ
ਨਹੀ ,ਮਾਹੀ ਤਾ ਆਪਣੇ 
ਸੋਹਣੇ ਮਹਿਬੂਬ ਲਈ ਲਿਖਦਾ ।।
ਮਾਹੀ #ਕਲਮਾਂ ਬੇਜੁਬਾਨ

Rajwinder Dhillon

read more
ਚੰਦ ਨੂੰ ਵੇਖ ਕੇ
ਹਰ ਕੋੲੀ ਮਹਿਬੂਬ ਦੀ 
ਤਰੀਫ਼ ਕਰਦਾ...
ਕੋੲੀ ਮਹਿਬੂਬ ਨੂੰ ਵੇਖ ਕੇ
ਚੰਦ ਨੂੰ ਵੀ ਸਲਾਹਵੇ...!
ਰਾਜ਼ ਢਿੱਲੋਂ

Bhupinder Singh

read more
ਮੇਰਾ ਮਹਿਬੂਬ ਬੜਾ ਸੋਹਣਾ ਏ 
ਜਿਵੇ ਯਾਦ  ਕਰਾ ਨਿਤ ਉਸਨੂੰ 
ਉਹ ਵੀ ਯਾਦ ਕਰਦਾ ਹੋਣਾ ਏ

ਉਹਦਾ ਨਾਮ ਮੇਰੇ ਨਾਮ ਵਿੱਚ ਸਮਾਉਦਾ ਏ
ਉਡੀਕਾ ਮਾਹੀ ਦਾ ਪੇਗਾਮ ਕਦ ਆਉਦਾ ਏ

 ਕਿਹੜੀ ਘੜੀ ਉ ਵਸਲ ਦੀ ਕਿਹੜੀ ਰਾਤ ਹੋਵੇਗੀ
ਜਦ ਸਾਹਮਣੇ ਬਹਿ ਕੇ ਸਾਡੀ ਗੱਲ ਬਾਤ ਹੋਵੇਗੀ

ਉਸਦੀ ਇੱਕ ਝਲਕ ਲੱਖਾਂ ਸੂਰਜ਼ਾ ਦਾ ਚਾਨਣ ਜੀ
 ਖੁਦ ਭਉਰੇ ਵੀ ਆਕੇ ਖੁਸਬੂ ਉਸਦੀ ਮਾਨਣ ਜੀ

ਮੇਰੇ ਲਈ ਮਹਿਬੂਬ ਮੇਰਾ ਸਭ ਤੋ ਖਾਸ ਹੋਇਆ 
ਤੱਕਿਆ ਜਦੋ ਦਾ ੳੁਸ ਨੂੰ ਵੱਖਰਾ ਅਹਿਸਾਸ ਹੋਇਆ

  @Bhupindersingh

Guri

#ਮਹਿਬੂਬ #विचार

read more
अनजान है वे लोग जो कहते है
तुम को कोई समझ नही पाया
पर उनको कोन बताऐ 
कि तुम से अधिक मै किसी को
समझ ही नहीं पाया #ਮਹਿਬੂਬ
loader
Home
Explore
Events
Notification
Profile