Nojoto: Largest Storytelling Platform

Best ਬਦਨਾਮ Shayari, Status, Quotes, Stories

Find the Best ਬਦਨਾਮ Shayari, Status, Quotes from top creators only on Nojoto App. Also find trending photos & videos about ਬਦਨਾਮ meaning in english, ਬਦਨਾਮੀ meaning in english, ਬਦਨਾਮ ਕਰਨੇ ਕੇ, ਬਦਨਾਮ ਕਰ, ਬਦਨਾਮ ਕਰਨ,

  • 9 Followers
  • 10 Stories
    PopularLatestVideo

Shankki Sharma

बदनाम न कर #ਬਦਨਾਮ #Collab #yqbhaji #YourQuoteAndMine Collaborating with YourQuote Bhaji

read more
ਮੇਰੇ ਪਾਕ ਇਸ਼ਕ ਨੂੰ
ਚਿੱਕੜ ਚ ਨਾ ਰੋਲ
ਮੇਰੇ ਸਾਫ਼ ਇਸ਼ਕ ਨੂੰ
ਬੁਰਾ ਨਾ ਕਹਿ
ਮੇਰੇ ਅੱਛੇ ਇਸ਼ਕ ਨੂੰ
ਝੂਠਾ ਨਾ ਕਹਿ
ਮੇਰੇ ਸੱਚੇ ਇਸ਼ਕ ਨੂੰ। बदनाम न कर 
#ਬਦਨਾਮ #collab #yqbhaji  #YourQuoteAndMine
Collaborating with YourQuote Bhaji

Sãçhïñ Pāddã

#themodernpoets #Sachin shayar❤️❤️ #ਬਦਨਾਮ

read more
mute video

Harry Saggu jodhewaliya

#Books#jaani#harrysaggujidhewaliya#said#jaani777#bprak#Sukhi#Amyvirk Ragi Dhanjindersingh Khalsa DISHASHIRWAD official shivam kumar mishra Aayush Raj | Thepaperpenguy #ਸ਼ਾਇਰੀ #ਬਦਨਾਮ #ਲਿੱਖ

read more
# jaani#ਤੂੰ ਮਿਲਣ ਵਾਲੀ ਥਾਂ ਨੀ ਦੱਸਦਾ!
#jaani#ਬਦਨਾਮ ਨਾ ਹੋਜੇ ਤੂੰ!  ਇਸ ਲਈ ਨਾਂ ਨਿ ਦੱਸਦਾ!
#ਲਿੱਖ ਕਪਿਆ ਭਾਰਤੀਆ ਜੋਧੇਵਾਲ ਵਾਲ਼ੇ ਹੈਰੀ ਨੇ !
ਪਰ ਤੂੰ ਗਵਾਉਣ ਵਾਲੇ ਦਾ ਨਾਂ ਵੀ ਦਸਜਾ




                      

                       ✍️ ਹੈਰੀ ਸਾਗੂ ਜੋਧੇਵਾਲੀਆ #Books#jaani#harrysaggujidhewaliya#said#jaani777#bprak#sukhi#amyvirk Ragi Dhanjindersingh Khalsa DISHASHIRWAD official shivam kumar mishra Aayush Raj | Thepaperpenguy

Deep sarao

#ਬੇਨਾਮ#ਬਦਨਾਮ... #ਸ਼ਾਇਰੀ

read more
mute video

JanuRit

ਬਦਨਾਮ #nojotopunjabi #Punjabi #nojotoapp #ਬਦਨਾਮ #ਲੋਗ ਦਵਿੰਦਰ ਸਿੰਘ ਕੁੱਲਵਿੰਦਰ899ਚਹਿਲ ਰਘਬੀਰ ਸਿੰਘ aman6.1 #ਸ਼ਾਇਰੀ

read more
ਕੁਝ ਸੋਚਦੇ ਨੇ ਮੈਂ ਬਰਬਾਦ ਹੋਜਾਂ
ਕੁਝ ਕਹਿੰਦੇ ਨੇ ਮੈਂ ਆਬਾਦ ਹੋਜਾਂ
ਕਿੰਜ ਆਖਾਂ ਦੁਨੀਆ ਵਾਲਿਆ ਨੂੰ ਕੁਝ
ਓਹ ਆਖਦੇ ਨੇ ਮੈਂ ਬਦਨਾਮ ਹੋਜਾਂ ਬਦਨਾਮ
#nojotopunjabi
#punjabi
#nojotoapp
#ਬਦਨਾਮ
#ਲੋਗ
 ਦਵਿੰਦਰ ਸਿੰਘ ਕੁੱਲਵਿੰਦਰ899ਚਹਿਲ ਰਘਬੀਰ ਸਿੰਘ  aman6.1

roop uk

read more
ਬਦਨਾਮ ਕਰ ਮੈਨੂੰ ਜੀ ਸਦਕੇ ਮਿੱਤਰਾ
ਬਦਨਾਮ ਵੀ ਉਹੀ ਹੁੰਦੇ ਆ ਜਿੰਨਾ
ਦਾ ਕੋਈ ਨਾਮ ਹੁੰਦਾ ਹੌਸਲਾ ਢਾਹ ਕੇ
ਘਰ ਬੈਠਣ ਵਾਲੇ ਤੋ ਤਾਂ ਘਰਦੇ ਵੀ ਮੂੰਹ
ਮੋੜ ਲੈਦੇ ਨੇ

Labhi Sidhu

ਲਿਖ ਲਿਖ ਸ਼ਾਇਰੀ ਤੈਨੂੰ ਮਸ਼ਹੂਰ ਕਰ ਦੇਣਾ,
ਖੁਦ ਮੈਂ #ਬਦਨਾਮ ਹੀ ਰਹਿਣਾ,
ਤੈਨੂੰ ਦਿਖਾ ਕੇ ਰਾਹ ਸਵਰਗਾਂ ਦਾ,
ਖੁਦ ਨਰਕਾਂ ਦੇ ਰਾਹ ਪੈ ਜਾਣਾ...
INSTA:Sidhu_labhi_78

Gopi Cheema

I really hate  ਸਾਹਿਬਾਂ ਨੇ ਭਾਈਆਂ ਨੂੰ ਬੁਲਾਇਆ 
ਤੇ ਹੀਰ ਬਦਨਾਮ ਚੂਰੀ ਕਰਕੇ 

ਮੇਰਾ ਨਾ ਕਸੂਰ ਕੋਈ 
ਵੇ ਮੈਂ ਬਦਨਾਮ ਹੋਈ ਮਜਬੂਰੀ ਕਰਕੇ 


               #Gopicheema_1 #Lyrics_by_gopi_Cheema

Gopi Cheema

ਅੱਜ ਕੱਲ੍ਹ ਦੇ ਪਿਆਰ ਚ ਮੈਂ ਤੈਨੂੰ ਮਿਲਣਾ ਤੂੰ ਮੈਨੂੰ ਮਿਲ
 ਇਹ ਕਹਿਣਾ ਆਮ ਜਿਹਾ ਹੋ ਗਿਆ ਏ 

ਮੈਨੂੰ ਇਹ ਕਹਿੰਦੇ ਨੂੰ ਚੰਗਾ ਨਹੀਂ ਲੱਗਦਾ ਕੇ ਇਸ਼ਕਾ ਤੂੰ ਬਦਨਾਮ ਜਿਹਾ ਹੋ ਗਿਆ ਏ 

ਭੁੱਖ ਵੱਧ ਗਈ ਜਿਸਮਾਂ ਦੀ
  ਇੱਥੇ ਮੁਹੱਬਤ ਚਲਦੀ ਕਈ ਕਿਸਮਾਂ ਦੀ
  
ਤੇਰਾ ਰੁਤਬਾ ਕਿੱਤੇ ਖਾਮ ਜਿਹਾ ਹੋ ਗਿਆ ਏ 

ਮੈਨੂੰ ਇਹ ਕਹਿੰਦੇ ਨੂੰ ਚੰਗਾ ਨਹੀਂ ਲੱਗਦਾ ਕੇ ਇਸ਼ਕਾ ਤੂੰ ਬਦਨਾਮ ਜਿਹਾ ਹੋ ਗਿਆ ਏ #Lyrics_by_gopi_Cheema

Gurmanpreetsingh Sidhu Brar

ਲਿਖ ਲਿਖ ਸ਼ਾਇਰੀ ਤੈਨੂੰ ਮਸ਼ਹੂਰ ਕਰ ਦੇਣਾ,
ਖੁਦ ਮੈਂ #ਬਦਨਾਮ ਹੀ ਰਹਿਣਾ,
ਤੈਨੂੰ ਦਿਖਾ ਕੇ ਰਾਹ ਸਵਰਗਾਂ ਦਾ,
ਖੁਦ ਨਰਕਾਂ ਦੇ ਰਾਹ ਪੈ ਜਾਣਾ...
loader
Home
Explore
Events
Notification
Profile